MSN - Typing
- ਚੰਕ ਘੱਟੋਂ-ਘੱਟ 80% ਟਾਈਪ ਕਰਨ ਤੋਂ ਬਾਅਦ ਹੀ ਬਦਲੀਆਂ ਜਾ ਸਕਦਾ ਹੈ।
- ਅਗਲੇ ਚੰਕ ਤੇ ਜਾਣ ਲਈ ਤਿੰਨ ਤਰੀਕੇ ਹਨ ਪਹਿਲਾ ਹੇਠਲਾਂ ↓ ਦੇ ਨਿਸ਼ਾਨ ਵਾਲਾ ਬਟਨ ਦੱਬਕੇ, ਦੂਜਾ Enter ਬਟਨ ਦੱਬਕੇ ਤੀਜਾ ਤਰੀਕਾ Pg Dn(page Down) ਬਟਨ ਦੱਬਕੇ
- ਪਿਛਲੇ(ਉਪਰਲੇ) ਚੰਕ ਤੇ ਦੁਬਾਰਾ ਵਾਪਸ ਜਾਣ ਲਈ ਸਿਰਫ ਇੱਕ ਤਰੀਕਾ ਹੈ pg up (Page Up) ਬਟਨ
- ਟੈਸਟ ਨੂੰ ਪਾਸ ਕਰਨ ਲਈ ਘੱਟੋ-ਘੱਟ 1500 ਸਟੋਕ ਲਿਖਣੇ ਪੈਣੇ ਹਨ ਘੱਟੋ-ਘੱਟ 92% ਦੀ ਐਕੂਰੇਸੀ ਨਾਲ
- ਸਾਰੇ ਚੰਕ ਪੂਰੇ ਕਰਨ ਤੋਂ ਬਾਅਦ ਬਾਕੀ ਬਚਦਾ ਸਮਾਂ ਗਲਤੀਆਂ ਸਹੀ ਕਰਨ ਲਈ ਵਰਤ ਸਕਦੇ ਹੋ।