Time left : XX : XX
Punjabi Typing Paragraph
ਮੇਰੇ ਸਵਾਲ ਦੀ ਦਰੁਸਤੀ ਕਰਦਿਆਂ ਉਹ ਕਹਿਣ ਲੱਗੀ- “ਸੀ.ਬੀ.ਐਸ.ਈ. ਦਾ ਇਹ ਉੱਤਰੀ ਭਾਰਤ ਵਾਲਾ ਪੰਚਕੂਲਾ ਜ਼ੋਨ ਹੈ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਯੂ.ਟੀ. ਸ਼ਾਮਲ ਹੈ। ਮੈਂ ਇਸ ਸਮੁੱਚੇ ਖੇਤਰ
ਵਿੱਚੋਂ ਫ਼ਸਟ ਪੁਜ਼ੀਸ਼ਨ ਲਈ ਹੈ। ਉਂਜ ਦੇਸ਼ ਭਰ ਵਿਚੋਂ ਮੇਰਾ ਤੀਸਰਾ ਰੈਂਕ ਹੈ। ਰਹੀ ਗੱਲ ਸੁਪਨਾ ਦੇਖਣ ਦੀ, ਸਰ ਮੈਂ ਆਪਣੇ ਮੰਮੀ ਜੀ ਨੂੰ ਕਦੇ ਕਦੇ ਸਵਾਲ ਜਿਹਾ ਕਰਦੀ ਹੁੰਦੀ ਸਾਂ ਕਿ ਮੈਂ
ਕਦੇ ਪੰਜਾਬ ‘ਚੋ ਫ਼ਸਟ ਆ ਸਕਦੀ ਹਾਂ ਭਲਾ? ਉਨ੍ਹਾਂ ਹੱਸਦਿਆਂ ਆਖਣਾ ਕਿ ਤੂੰ ਜ਼ਿਲ੍ਹੇ ‘ਚੋ ਫ਼ਸਟ ਆ ਜੀਂ! ਪਰ ਸਰ ਜੀ, ਸੱਚੀ ਦੱਸਾਂ-ਪੰਜਾਬ ‘ਚੋਂ ਟੌਪ ਆਉਣ ਦਾ ਟੀਚਾ ਕਾਗਜ਼ ‘ਤੇ ਲਿਖ ਕੇ ਮੈਂ
ਗੁਪਤੀ ਹੀ ਰੱਖਿਆ ਸੀ। ਸੁਬ੍ਹਾ-ਸਵੇਰੇ ਨਿੱਤਨੇਮ ਉਪਰੰਤ ਅਰਦਾਸ ਕਰਨ ਵੇਲੇ ਨਾਲੇ ਮੈਂ ਸਤਿਗੁਰੂ ਪਾਸੋਂ ਸਮਰੱਥਾ ਦੀ ਯਾਚਨਾ ਕਰਿਆ ਕਰਦੀ ਸਾਂ ਅਤੇ ਨਾਲ ਦੇਖਦੀ ਹੁੰਦੀ ਸਾਂ।” ਬਰਾਡ ਵੇਅ ਪਬਲਿਕ ਸਕੂਲ ਪਿੰਡ ਮਨਾਲ ਦੀ ਵਿਦਿਆਰਥਣ
ਵਜੋਂ 500 ਵਿਚੋਂ 497 ਨੰਬਰ ਲੈ ਕੇ ਇਤਿਹਾਸ ਸਿਰਜਣ ਵਾਲੀ ਤਰਨਪ੍ਰੀਤ ਕੌਰ ਨੂੰ ਜਦ ਮੈਂ ਟਿਊਸ਼ਨ ਪੜ੍ਹਨ ਬਾਰੇ ਪੁੱਛਿਆ ਤਾਂ ਉਸਨੇ ਬੜੇ ਮੋਹ ਸਤਿਕਾਰ ਨਾਲ ਆਪਣੇ ਸਕੂਲ ਦੇ ਅਧਿਆਪਕਾਂ ਦੇ ਨਾਂ ਲੈ ਕੇ
ਦੱਸਿਆ ਕਿ ਸਾਡੇ ਸਰ ਸਾਨੂੰ ਮਿਹਨਤ ਹੀ ਏਨੀ ਕਰਾਉਂਦੇ ਸਨ ਕਿ ਟਿਊਸ਼ਨ ਦੀ ਲੋੜ ਹੀ ਮਹਿਸੂਸ ਨਹੀਂ ਹੋਈ ਕਦੇ। ਜਕਦਿਆਂ ਜਕਦਿਆਂ ਕੀਤੇ ਮੇਰੇ ਇਕ ਸਵਾਲ ਦੇ ਜਵਾਬ ਵਿਚ ਬੇਟੀ ਨੇ ਸਪੱਸ਼ਟ ਜਵਾਬ ਦਿੱਤਾ-
“ਅੰਕਲ ਜੀ ਮੈਂ ਫੇਸ-ਬੁੱਕ ਤੇ ਨਹੀਂ ਹਾਂ। ਵਟਸ-ਐਪ ਤੇ ਵੀ ਮੇਰਾ ਸੀਮਤ ਜਿਹਾ ਦਾਇਰਾ ਹੈ। ਬਸ ਐਜੂਕੇਸ਼ਨ ਜਾਂ ਧਾਰਮਿਕ ਸਮੱਗਰੀ ਦਾ ਹੀ ਆਦਾਨ-ਪ੍ਰਦਨ ਕਰਦੀ ਹਾਂ, ਉਹ ਵੀ ਨਾ-ਮਾਤਰ ਹੀ। ਕਿਉਂਕਿ ਮੇਰੇ ਕੋਲ ਟਾਈਮ
ਹੀ ਨਹੀਂ ਹੁੰਦਾ ਫੋਨ ਤੇ ਠੂੰਘੇ ਮਾਰੀ ਜਾਣ ਦਾ। ਪੜ੍ਹਾਈ ਤੋਂ ਇਲਾਵਾ ਸੁਬ੍ਹਾ-ਸ਼ਾਮ ਨਿਤਨੇਮ ਦੇ ਨਾਲ-ਨਾਲ ਆਪਣਾ ਇਕ ਸਹਿਜ ਪਾਠ ਵੀ ਅਰੰਭ ਰੱਖਦੀ ਹਾਂ।” ਪੰਜਵੀਂ ‘ਚ ਪੜ੍ਹਦਿਆਂ ਆਪਣੇ ਚਾਚੀ-ਚਾਚੇ ਨਾਲ ਅੰਮ੍ਰਿਤਪਾਨ ਕਰ ਲੈਣ
ਵਾਲੀ ਇਸ ਬੀਬੀ ਧੀ ਦੇ ਅਤੇ ਇਸ ਦੀ ਮੰਮੀ ਦੇ ਸਿਰਾਂ ਤੇ ਸਜੀਆਂ ਕੇਸਕੀਆਂ ਵਾਲੀ ਅਖ਼ਬਾਰੀ ਫੋਟੋ ਤੋਂ ਲਾਏ ਅੰਦਾਜ਼ੇ ਮੁਤਾਬਕ ਮੈਂ ਤਰਨਪ੍ਰੀਤ ਕੌਰ ਦੀ ਮੰਮੀ ਨੂੰ ਪੁੱਛਿਆ ਕਿ ਤੁਸੀਂ ਟਕਸਾਲ ਜਾਂ ਅਖੰਡ
ਕੀਰਤਨੀ ਜਥੇ ਨਾਲ ਸਬੰਧਤ ਹੋ? “ਨਾ ਜੀ ਨਾ ਵੀਰ ਜੀ!” ਦੋ-ਟੁੱਕ ਜਵਾਬ ਦਿੰਦਿਆਂ ਉਹ ਬੋਲੇ ਕਿ ਨਾ ਅਸੀਂ ਕਿਸੇ ਜਥੇਬੰਦੀ ਦੇ ਅਤੇ ਨਾ ਹੀ ਕਿਸੇ ਸੰਤ-ਬਾਬੇ ਦੇ ਸਿੱਖ ਹਾਂ। ਸਾਨੂੰ ਤਾਂ ਭਈ ਪੰਥਪ੍ਰੀਤ

Note: UseDown,Enter,PageDown for Next Chunk, Use PageUp for Previous Chunk
Chunk Number: 1