Time left : XX : XX
Punjabi Typing Paragraph
ਓਜਲਾ ਅਨੁਸਾਰ ਕਰਾਚੀ ਤੋਂ ਲਾਹੌਰ ਤੱਕ ਦੇ ਇੱਕ ਹਜ਼ਾਰ ਮੀਲ ਤੋਂ ਵੱਧ ਦੇ ਸਫ਼ਰ ਦੌਰਾਨ 'ਟ੍ਰੋਜ਼ਨ ਹਾਰਸਜ਼' ਦੀ ਆੜ 'ਚ ਬਰਨਜ਼ ਨੇ ਦਰਿਆਵਾਂ ਬਾਰੇ ਜਾਣਕਾਰੀ ਇੱਕਠੀ ਕਰਨੀ ਸੀ, ਪਰ ਸਿੰਧੂ ਨਦੀ ਦੇ ਤਾਲਪੋਰ
ਸਰਦਾਰਾਂ ਨੇ ਉਨ੍ਹਾਂ ਨੂੰ ਠੱਠਾ ਦੇ ਡੈਲਟਾ 'ਚ ਤਿੰਨ ਮਹੀਨੇ ਤੱਕ ਹਿਰਾਸਤ 'ਚ ਰੱਖਿਆ, ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਕੋਲ ਹਥਿਆਰ ਹਨ। ਅਖ਼ੀਰ 'ਚ ਕੋਈ ਹਥਿਆਰ ਨਾ ਮਿਲਣ 'ਤੇ ਬਰਨਜ਼ ਨੂੰ
ਲਾਹੌਰ ਦੇ ਸਫ਼ਰ ਲਈ ਰਵਾਨਾ ਕਰ ਦਿੱਤਾ ਗਿਆ। ਕੋਈ ਵੀ ਇਸ ਗੱਲ ਤੋਂ ਜਾਣੂ ਨਹੀਂ ਸੀ ਕਿ ਦਰਿਆ ਦੀ ਡੂੰਗਾਈ ਮਾਪਣ ਅਤੇ ਹੋਰ ਜਾਣਕਾਰੀ ਇੱਕਠੀ ਕਰਨ ਲਈ ਕਿਸ਼ਤੀ 'ਚ ਵੱਖ-ਵੱਖ ਥਾਵਾਂ 'ਤੇ ਸਰਵੇਖਣ
ਯੰਤਰ ਰੱਖੇ ਗਏ ਹਨ। ਉੱਚ ਅਧਿਕਾਰੀਆਂ ਦੇ ਦਬਾਅ ਦੇ ਬਾਵਜੂਦ ਬਰਨਜ਼ ਨੇ ਯਾਤਰਾ ਦੌਰਾਨ ਸੈਨਿਕ ਦਸਤੇ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਕਿ ਸਥਾਨਕ ਲੋਕਾਂ ਨੂੰ ਇਹ ਨਾ ਲੱਗੇ ਕਿ ਬਰਤਾਨੀ
ਹਮਲਾ ਕਰਨ ਦਾ ਇਰਾਦਾ ਰੱਖਦੇ ਹਨ। ਬਰਨਜ਼ ਨੇ ਇਸ ਸਫ਼ਰ ਦੌਰਾਨ ਆਪਣੇ ਨਾਲ ਇੱਕ ਬ੍ਰਿਟਿਸ਼ ਅਫ਼ਸਰ ਡੀਜੇ ਲੈਕੀ ਨੂੰ ਰੱਖਿਆ ਸੀ ਅਤੇ ਆਪਣੇ ਇਸ ਸਫ਼ਰ ਦੌਰਾਨ ਕਈ ਥਾਵਾਂ 'ਤੇ ਉਨ੍ਹਾਂ ਨੇ ਸਥਾਨਕ ਲੋਕਾਂ
ਨੂੰ ਵੀ ਆਪਣੇ ਕਾਫਲੇ 'ਚ ਸ਼ਾਮਲ ਕੀਤਾ ਸੀ। ਅਜਿਹਾ ਕਰਦਿਆਂ, ਬਰਨਜ਼ ਨੇ ਸਿੰਧੂ ਨਦੀ ਦੇ ਕੰਢੇ ਵਸੇ ਸ਼ਹਿਰਾਂ ਦੇ ਸਥਾਨਕ ਆਗੂਆਂ ਅਤੇ ਹਾਕਮਾਂ ਨਾਲ ਨਜ਼ਦੀਕੀ ਸੰਬੰਧ ਕਾਇਮ ਕੀਤੇ। ਕੂਟਨੀਤੀ ਦੀ ਮੁਹਾਰਤ, ਸਥਾਨਕ ਰੀਤੀ-ਰਿਵਾਜਾਂ
ਅਤੇ ਚਾਪਲੂਸੀ ਦੇ ਤਰੀਕਿਆਂ ਤੋਂ ਜਾਣੂ ਹੋਣ ਕਰਕੇ, ਉਹ ਸਿੰਧੂ ਨਦੀ ਦੇ ਉਨ੍ਹਾਂ ਖੇਤਰਾਂ 'ਚ ਯਾਤਰਾ ਕਰਨ 'ਚ ਸਫਲ ਹੋਏ, ਜੋ ਕਿ ਇਸ ਤੋਂ ਪਹਿਲਾਂ ਯੂਰਪੀਅਨਾਂ ਲਈ ਬੰਦ ਸਨ। ਇੰਨ੍ਹਾਂ ਖੇਤਰਾਂ 'ਚ ਠੱਠਾ,
ਹੈਦਰਾਬਾਦ, ਭੱਕਰ ਅਤੇ ਸ਼ੁਜਾ ਆਬਾਦ ਸ਼ਾਮਲ ਸਨ। ਬਰਨਜ਼ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਅਬੂ ਬਕਰ ਸ਼ੇਖ ਮਹਾਰਾਜਾ ਰਣਜੀਤ ਸਿੰਘ ਨਾਲ ਬਰਨਜ਼ ਦੀ ਮੁਲਾਕਾਤ ਦਾ ਵੇਰਵਾ ਉਨ੍ਹਾਂ ਦੇ ਹੀ ਸ਼ਬਦਾਂ 'ਚ ਦੱਸਦੇ ਹਨ:
"ਅਸੀਂ ਇੱਕ ਰੱਥ ਦੇ ਪਿੱਛੇ ਹਾਥੀਆਂ 'ਤੇ ਸਵਾਰ ਸੀ। ਮੈਂ ਜਿਸ ਸ਼ਾਨਦਾਰ ਹਾਥੀ 'ਤੇ ਸਵਾਰ ਸੀ, ਉਹ ਸਭ ਤੋਂ ਅੱਗੇ ਸੀ। ਸ਼ਹਿਰ ਦੀਆਂ ਗਲੀਆਂ ਨੂੰ ਯੋਜਨਾਬੱਧ ਢੰਗ ਨਾਲ ਪੈਦਲ, ਘੋੜਸਵਾਰ ਅਤੇ ਤੋਪਖਾਨੇ ਦੀਆਂ
ਟੁੱਕੜੀਆਂ ਨਾਲ ਸਜਾਇਆ ਗਿਆ ਸੀ। ਲੋਕਾਂ ਦੀ ਭੀੜ੍ਹ ਇੱਕਠੀ ਹੋ ਗਈ ਸੀ। ਮੈਂ ਜਿਵੇਂ ਹੀ ਦਰਬਾਰ ਦੇ ਮੁੱਖ ਦਰਵਾਜ਼ੇ 'ਤੇ ਪਹੁੰਚਿਆ ਅਤੇ ਝੁਕ ਕੇ ਆਪਣੇ ਬੂਟ ਦੇ ਤਸਮੇ ਖੋਲ੍ਹਣ ਲੱਗਾ ਤਾਂ ਮੈਨੂੰ ਕਿਸੇ

Note: UseDown,Enter,PageDown for Next Chunk, Use PageUp for Previous Chunk
Chunk Number: 1