Time left : XX : XX
Punjabi Typing Paragraph
ਉਸੇ ਸਾਲ ਆਈ ਫ਼ਿਲਮ ਕਾਲੀਚਰਨ ਵਿੱਚ ਉਨ੍ਹਾਂ ਵੱਲੋਂ ਬੋਲੇ ਗਏ ਸੰਵਾਦ 'ਸਾਰਾ ਸ਼ਹਿਰ ਮੁਝੇ ਲੌਇਨ ਕੇ ਨਾਮ ਸੇ ਜਾਨਤਾ ਹੈ' ਨੂੰ ਸ਼ੋਲੇ ਦੇ ਡਾਇਲਾਗ 'ਕਿਤਨੇ ਆਦਮੀ ਥੇ' ਜਿੰਨੀ ਪ੍ਰਸਿੱਧੀ ਮਿਲੀ। ਅਜੀਤ ਆਪਣੀਆਂ ਸਾਰੀਆਂ
ਫ਼ਿਲਮਾਂ ਲਈ ਸਟੰਟ ਭਾਵੇਂ ਕਿੰਨੇ ਵੀ ਖ਼ਤਰਨਾਕ ਕਿਉਂ ਨਾ ਹੋਣ, ਖੁਦ ਹੀ ਕਰਦੇ ਸੀ। ਉਨ੍ਹਾਂ ਨੇ ਕਦੇ ਵੀ ਸਟੰਟ ਲਈ ਡੁਪਲੀਕੇਟ ਦੀ ਵਰਤੋਂ ਨਹੀਂ ਕੀਤੀ। ਅਟਲ ਬਿਹਾਰੀ ਵਾਜਪਾਈ ਅਜੀਤ ਦੇ ਬਹੁਤ ਵੱਡੇ ਪ੍ਰਸ਼ੰਸਕ,
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਜੀਤ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਮਸ਼ਹੂਰ ਫ਼ਿਲਮ ਪੱਤਰਕਾਰ ਰਾਮ ਕ੍ਰਿਸ਼ਨ ਆਪਣੀ ਕਿਤਾਬ 'ਫ਼ਿਲਮ ਜਗਤ ਮੈਂ ਅਰਧ ਸ਼ਤੀ ਕਾ ਰੋਮਾਂਚ' ਵਿੱਚ ਲਿਖਦੇ ਹਨ, "ਲਖਨਊ ਵਿੱਚ
ਇੱਕ ਦਿਨ ਰਾਤ 10 ਤੋਂ 11 ਵਜੇ ਦੇ ਦਰਮਿਆਨ ਕਿਸੇ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ, ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਫ਼ਿਲਮ ਦੇ ਐਡੀਟਰ ਸ. ਪੰਚਜਨਿਆ, ਗਿਰੀਸ਼ ਚੰਦਰ ਮਿਸ਼ਰਾ ਅਟਲ ਬਿਹਾਰੀ
ਵਾਜਪਾਈ ਦੇ ਨਾਲ ਖੜ੍ਹੇ ਹਨ। ਦਰਅਸਲ ਦੋਵਾਂ ਦੀ ਦਸ-ਦਸ ਰੁਪਏ ਦੀ ਸ਼ਰਤ ਸੀ ਅਤੇ ਉਹ ਜਵਾਬ ਲੈਣ ਮੇਰੇ ਦਰਵਾਜ਼ੇ 'ਤੇ ਆਏ ਸਨ। ਵਾਜਪਾਈ ਦਾ ਮੰਨਣਾ ਸੀ ਕਿ ਅਜੀਤ ਸ਼ਾਹਜਹਾਂਪੁਰ ਦੇ ਵਸਨੀਕ ਸੀ ਜਦਕਿ
ਮਿਸ਼ਰਾ ਨੂੰ ਲਗਦਾ ਸੀ ਕਿ ਅਜੀਤ ਹੈਦਰਾਬਾਦ ਤੋਂ ਸਨ। ਜਦੋਂ ਉਨ੍ਹਾਂ ਨੇ ਮੈਨੂੰ ਪੁੱਛਿਆ ਤਾਂ ਮੈਂ ਕਿਹਾ ਤੁਸੀਂ ਦੋਵੇਂ ਸਹੀ ਹੋ। ਅਜੀਤ ਦਾ ਜੱਦੀ ਘਰ ਸ਼ਾਹਜਹਾਂਪੁਰ ਵਿੱਚ ਸੀ ਪਰ ਉਨ੍ਹਾਂ ਦਾ ਜਨਮ ਅਤੇ
ਪਾਲਣ-ਪੋਸ਼ਣ ਹੈਦਰਾਬਾਦ ਵਿੱਚ ਹੋਇਆ ਸੀ।" 80 ਦੇ ਦਹਾਕੇ ਵਿੱਚ ਇੱਕ ਵਾਰ ਅਜੀਤ ਮਨਾਲੀ ਵਿੱਚ ਫ਼ਿਲਮ ਕਰਮਯੋਗੀ ਦੀ ਸ਼ੂਟਿੰਗ ਕਰ ਰਹੇ ਸਨ। ਇਕਬਾਲ ਰਿਜ਼ਵੀ ਮੁਤਾਬਕ, "ਅਜੀਤ ਨੂੰ ਉਸ ਦਿਨ ਉੱਥੇ ਆਏ ਅਟਲ ਬਿਹਾਰੀ ਵਾਜਪਾਈ
ਨੇ ਸੁਨੇਹਾ ਭੇਜਿਆ ਸੀ ਕਿ ਉਹ ਉਨ੍ਹਾਂ ਨਾਲ ਚਾਹ ਪੀਣਾ ਚਾਹੁੰਦੇ ਹਨ। ਅਗਲੀ ਸ਼ਾਮ ਅਜੀਤ ਵਾਜਪਾਈ ਨੂੰ ਉਨ੍ਹਾਂ ਦੇ ਘਰ ਮਿਲਣ ਗਏ। ਵਾਜਪਾਈ ਨੇ ਉਨ੍ਹਾਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ
ਦੱਸਿਆ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਉਨ੍ਹਾਂ ਦੀਆਂ ਕਈ ਫਿਲਮਾਂ ਦੇਖੀਆਂ।" "ਵਾਜਪਾਈ ਅਜੀਤ ਦੀ ਆਵਾਜ਼ ਅਤੇ ਡਾਇਲਾਗ ਡਿਲੀਵਰੀ ਦੇ ਪ੍ਰਸ਼ੰਸਕ ਸਨ। ਜਦੋਂ ਅਜੀਤ ਤੁਰਨ
ਲੱਗੇ ਤਾਂ ਵਾਜਪਾਈ ਉਨ੍ਹਾਂ ਨੂੰ ਦਰਵਾਜ਼ੇ ਤੱਕ ਛੱਡਣ ਆਏ। ਇਹ 'ਅਜੀਤ' ਦੀ ਕਿਸਮਤ ਸੀ ਕਿ ਉਨ੍ਹਾਂ ਦੇ ਦੋ-ਦੋ ਪ੍ਰਧਾਨ ਮੰਤਰੀਆਂ ਨਾਲ ਰਿਸ਼ਤੇ ਸਨ। ਨਰਸਿਮਹਾ ਰਾਓ ਅਜੀਤ ਤੋਂ ਦੋ ਸਾਲ ਵੱਡੇ ਸਨ। ਉਹ ਅਤੇ

Note: UseDown,Enter,PageDown for Next Chunk, Use PageUp for Previous Chunk
Chunk Number: 1