Time left : XX : XX
Punjabi Typing Paragraph
ਜ਼ਿਆਦਾਤਰ ਕੈਂਸਰ ਫੈਲਾਉਣ ਵਾਲੇ ਸੈੱਲ ਕਿਸੇ ਬਿੰਦੂ ਤੇ ਖਤਮ ਹੋ ਜਾਂਦੇ ਹਨ, ਪਰ ਜਦੋਂ ਕੈਂਸਰ ਦੇ ਪੱਖ ਵਿੱਚ ਸਰੀਰ ਕੰਮ ਕਰਦਾ ਹੈ ਤਾਂ ਕੁੱਝ ਸੈੱਲ ਨਵੇਂ ਟਿਊਮਰ ਬਣਾਉਣ ਲੱਗਦੇ ਹਨ। ਮੇਟਾਸਟੇਟਿਕ ਕੈਂਸਰ ਸੈੱਲ
ਕਿਸੇ ਦੂਰ ਥਾਂ ਤੇ ਕਈ ਜਗ੍ਹਾ ਕਈ ਸਾਲ ਪਏ ਰਹਿ ਸਕਦੇ ਹਨ ਅਤੇ ਫਿਰ ਤੋਂ ਪੈਦਾ ਹੋਣਾ ਸ਼ੁਰੂ ਕਰ ਸਕਦੇ ਹਨ। ਕੈਂਸਰ ਕਿਹੜੇ ਅੰਗਾਂ ਵਿੱਚ ਫ਼ੈਲਦਾ ਹੈ? ਕੈਂਸਰ ਇਨਸਾਨੀ ਸਰੀਰ ਦੇ ਕਿਸੇ ਵੀ
ਹਿੱਸੇ ਵਿੱਚ ਫੈਲ ਸਕਦਾ ਹੈ, ਹਾਲਾਂਕਿ ਕੈਂਸਰ ਦੀਆਂ ਕਿਸਮਾਂ ਮੁਤਾਬਕ ਜ਼ਿਆਦਾਤਰ ਇਹ ਕਿਸੇ ਅੰਗ ਵਿਸ਼ੇਸ਼ ਨੂੰ ਗ੍ਰਿਫ਼ਤ ਵਿੱਚ ਲੈਂਦੇ ਹਨ। ਹੱਡੀਆਂ, ਲੀਵਰ ਅਤੇ ਫੇਫੜੇ ਅਜਿਹੇ ਅੰਗ ਹਨ, ਜਿੱਥੇ ਸਭ ਤੋਂ ਜ਼ਿਆਦਾ ਕੈਂਸਰ ਦਾ
ਖਤਰਾ ਹੈ। ਲੱਛਣ: ਮੇਟਾਸਟੇਟਿਕ ਕੈਂਸਰ ਦੇ ਲੱਛਣ ਹਮੇਸ਼ਾ ਸਾਹਮਣੇ ਨਹੀਂ ਆਉਂਦੇ। ਜਦੋਂ ਲੱਛਣ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਦੀ ਕਿਸਮ ਅਤੇ ਪੈਟਰਨ ਮੇਟਾਸਟੇਟਿਕ ਟਿਊਮਰ ਦੀ ਸਾਈਜ਼ ਅਤੇ ਜਗ੍ਹਾ ਤੇ ਨਿਰਭਰ ਕਰਦਾ ਹੈ। ਫਿਰ
ਵੀ ਇਨ੍ਹਾਂ ਲੱਛਣਾਂ ਨਾਲ ਮੇਟਾਸਟੇਟਿਕ ਕੈਂਸਰ ਤੇ ਧਿਆਨ ਦਿੱਤਾ ਜਾ ਸਕਦਾ ਹੈ। ਦਰਦ ਅਤੇ ਫਰੈਕਚਰ: ਜਦੋਂ ਕੈਂਸਰ ਹੱਡੀਆਂ ਵਿੱਚ ਫੈਲਿਆ ਹੋਵੇ। ਸਿਰਦਰਦ, ਚੱਕਰ ਤੇ ਮਿਰਗੀ: ਜਦੋਂ ਕੈਂਸਰ ਦਿਮਾਗ ਵਿੱਚ ਫੈਲਿਆ ਹੋਵੇ। ਸਾਹ ਫੁੱਲਣਾ:
ਜਦੋਂ ਕੈਂਸਰ ਫੇਫੜਿਆਂ ਵਿੱਚ ਫੈਲਿਆਂ ਹੋਵੇ। ਪੀਲੀਆ ਜਾਂ ਪਪੇਟ ਦੀ ਸੋਜਿਸ਼: ਜਦੋਂ ਕੈਂਸਰ ਲੀਵਰ ਵਿੱਚ ਫੈਲਿਆ ਹੋਵੇ। ਮੇਟਾਸਟੇਟਿਕ ਕੈਂਸਰ ਦਾ ਇਲਾਜ: ਇੱਕ ਵਾਰ ਜਦੋਂ ਕੈਂਸਰ ਫੈਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਨੂੰ
ਕਾਬੂ ਕਰਨਾ ਬਹੁਤ ਮੁਸ਼ਕਲ ਹੈ। ਫਿਲਹਾਲ ਮੌਜੂਦਾ ਇਲਾਜ ਦੀਆਂ ਕਿਸਮਾਂ ਵਿੱਚੋਂ ਕੁੱਝ ‘ਚ ਹੀ ਮੇਟਾਸਟੇਟਿਕ ਕੈਂਸਰ ਕਾਬੂ ਕੀਤਾ ਜਾ ਸਕਦੇ ਹਨ। ਜ਼ਿਆਦਾਤਰ ਬੇਕਾਬੂ ਹੁੰਦੇ ਹਨ। ਬਾਵਜੂਦ ਇਸ ਦੇ ਮੇਟਾਸਟੇਟਕ ਕੈਂਸਰ ਦੇ ਹਰ ਮਰੀਜ਼
ਲਈ ਇਲਾਜ ਹੈ। ਇਲਾਜ ਦਾ ਉਦੇਸ਼ ਕੈਂਸਰ ਨੂੰ ਅੱਗੇ ਵਧਣ ਤੋਂ ਰੋਕਣਾ ਜਾਂ ਹੌਲੀ ਕਰਨ ਹੈ। ਇਸ ਤੋਂ ਇਲਾਵਾ ਇਸ ਨਾਲ ਹੋਣ ਵਾਲੀ ਤਕਲੀਫ਼ ਤੋਂ ਵੀ ਨਿਜ਼ਾਤ ਦਿਵਾਉਣ ਵਾਸਤੇ ਇਲਾਜ ਕੀਤਾ ਜਾਂਦਾ ਹੈ।
ਕੁੱਝ ਕੇਸਾਂ ਵਿੱਚ ਇਲਾਜ ਤੋਂ ਬਾਅਦ ਮਰੀਜ਼ ਲੰਮੀ ਜ਼ਿੰਦਗੀ ਜਿਊਂ ਲੈਂਦੇ ਹਨ। ਇਲਾਜ ਦੀ ਕਿਸਮ ਸ਼ੁਰੂਆਤੀ ਕੈਂਸਰ ਮੁਤਾਬਕ ਤੈਅ ਕੀਤੀ ਜਾਂਦੀ ਹੈ। ਮਰੀਜ਼ ਦਾ ਪਹਿਲਾਂ ਕਿਸ ਤਰ੍ਹਾਂ ਦਾ ਇਲਾਜ ਕੀਤਾ ਗਿਆ ਹੈ ਅਤੇ
ਮਰੀਜ਼ ਦੀ ਫਿਲਹਾਲ ਹਾਲਤ ਕਿਹੋ ਜਿਹੀ ਹੈ। ਜੇ ਅਜਿਹੀ ਹਾਲਤ ਹੋ ਜਾਂਦੀ ਤਾਂ ਮਰੀਜ਼ ਅਤੇ ਪਰਵਾਰਕ ਮੈਂਬਰਾਂ ਨੂੰ ਇਲਾਜ ਜਾਰੀ ਰੱਖਣ ਲਈ ਸਵਾਲ ਪੁੱਛੇ ਜਾਂਦੇ ਹਨ। ਜੇ ਉਹ ਇਲਾਜ ਲਈ ਹਾਮੀ ਭਰਦੇ ਹਨ

Note: UseDown,Enter,PageDown for Next Chunk, Use PageUp for Previous Chunk
Chunk Number: 1