Time left : XX : XX
Punjabi Typing Paragraph
ਅਜੋਕੇ ਸਮੇਂ ਵਿੱਚ ਜੋ ਵਿੱਦਿਆ ਵਿਦਿਆਰਥੀਆਂ ਨੂੰ ਪੂਰੇ ਵਿਸ਼ਵ ਵਿੱਚ ਪੜ੍ਹਾਈ ਜਾਂਦੀ ਹੈ, ਉਹ ਅਧੂਰੀ ਹੈ। ਜੋ ਬੱਚਾ ਸਾਡੇ ਮਨੁੱਖੀ ਸਮਾਜ ਵਿੱਚ ਜਨਮ ਲੈਂਦਾ ਹੈ, ਉਸ ਨੂੰ ਦੋ ਪਹਿਲੂਆਂ ਤੋਂ ਸਿਕਸ਼ਾ ਦੇਣ ਦੀ
ਅਵੱਸ਼ਕਤਾ ਹੁੰਦੀ ਹੈ। ਮੋਟੇ ਤੌਰ ਤੇ ਵਿੱਦਿਆ ਦੇ ਦੋ ਪਹਿਲੂ ਹੁੰਦੇ ਹਨ: ਇੱਕ ਅਧਿਆਤਮਕ ਪਹਿਲੂ ਅਤੇ ਦੂਸਰਾ ਕਿਸੇ ਕਿੱਤੇ ਵਿੱਚ ਨਿਪੁੰਨਤਾ ਹੋਣੀ। ਸਾਡਾ ਅਜੋਕਾ ਸਮਾਜ ਕੇਵਲ ਇਕੋ ਪਹਿਲੂ ਤੇ ਜ਼ੋਰ ਦੇਂਦਾ ਹੈ। ਭਾਵ
ਇਹ ਹੈ ਕਿ ਹਰ ਵਿਦਿਆਰਥੀ ਦੇ ਦਿਲੋ-ਦਿਮਾਗ ਨੂੰ ਇਕੋ ਗੱਲ ਦ੍ਰਿੜ ਕਰਵਾਈ ਜਾਂਦੀ ਹੈ ਕਿ ਉਸ ਨੂੰ ਚੰਗੀ ਪੜ੍ਹਾਈ ਕਰਕੇ ਕਿਸੇ ਕਿੱਤੇ ਵਿੱਚ ਮੁਹਾਰਤ ਹਾਸਲ ਕਰਕੇ, ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਕੰਮ ਕਰਕੇ,
ਵੱਧ ਤੋਂ ਵੱਧ ਧਨ ਕਮਾਉਣਾ ਹੈ। ਸੋ, ਸੰਸਾਰ ਦੇ ਸਮੂਹ ਦੇਸ਼ਾਂ ਦੇ ਨੌਜਵਾਨ ਨਰ ਅਤੇ ਨਾਰੀਆਂ, ਇਸ ਉਲੀਕੇ ਗਏ ਵਿਸ਼ਵ-ਪੈਮਾਨੇ ਦੇ ਆਧਾਰ ਤੇ ਅਮਲ ਕਰਦਿਆਂ, ਖੂਬ ਪੜ੍ਹਾਈ ਕਰਦੇ ਹਨ, ਉਚੀ ਤੋਂ ਉਚੀ ਸਿਕਸ਼ਾ
ਪ੍ਰਾਪਤ ਕਰ ਰਹੇ ਹਨ, ਵੱਖ-ਵੱਖ ਵਿਸ਼ਿਆਂ ਉੱਪਰ ਆਪਣੇ ਦੇਸ਼ ਵਿੱਚ ਅਤੇ ਬਦੇਸ਼ਾਂ ਵਿੱਚ ਕਈ-ਕਈ ਸਾਲ ਲੰਬੀ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਦੇ ਹਨ। ਉਪਰੰਤ ਐਮ. ਬੀ. ਏ. ਜਾਂ ਐਮ.ਡੀ. ਦੀ ਡਿਗਰੀ ਵੀ ਬਹੁਤ ਸਾਰੇ
ਵਿਦਿਆਰਥੀ ਪਾਸ ਕਰਦੇ ਹਨ। ਏਨੀ ਕਾਬਲੀਅਤ ਅਤੇ ਨਿਪੁੰਨਤਾ ਗ੍ਰਹਿਣ ਕਰਨ ਉਪਰੰਤ ਨੌਕਰੀ ਜਾਂ ਬਿਜ਼ਨਸ ਕਰਕੇ ਸਾਡੇ ਪੜ੍ਹੇ ਲਿਖੇ ਨੌਜਵਾਨ ਲੜਕੇ ਅਤੇ ਲੜਕੀਆਂ ਉੱਚੀਆਂ ਤਨਖਾਹਾਂ ਲੈ ਰਹੇ ਹਨ ਅਤੇ ਇੱਜ਼ਤ ਨਾਲ ਉਚੇ ਸਟੈਂਡਰਡ ਦਾ
ਜੀਵਨ ਜਿਊਂ ਰਹੇ ਹਨ। ਪ੍ਰੰਤੂ, ਇਹ ਸਭ ਕੁਝ ਕਾਫ਼ੀ ਨਹੀਂ ਹੈ। ਕਿਉਂ? ਜਿੰਨਾ ਚਿਰ ਅਧਿਆਤਮਕ, ਨੈਤਿਕਤਾ ਅਤੇ ਧਰਮ ਦੇ ਪੱਖ ਤੋਂ ਨੌਜਵਾਨਾਂ ਵਿੱਚ ਵਿਕਾਸ ਤੇ ਨਿਖਾਰ ਨਹੀਂ ਆਉਂਦਾ, ਓਨਾ ਚਿਰ ਸਾਡੇ ਸਮਾਜਕ ਢਾਂਚੇ
ਦਾ ਜੀਵਨ ਅਧੂਰਾ ਰਿਹਾ ਜਾਂਦਾ ਹੈ। ਭਾਵੇਂ ਕੋਈ ਥੋਹੜਾ ਜਾਂ ਬਹੁਤਾ ਪੜ੍ਹਿਆ ਹੋਇਆ ਹੋਵੇ, ਧਾਰਮਕ ਪਹਿਲੂ ਤੋਂ ਸਾਡੇ ਨੌਜਵਾਨ ਵਿਦਿਆਰਥੀ ਕਾਫ਼ੀ ਸੂਝ-ਬੂਝ ਤੇ ਜਾਣਕਾਰੀ ਰੱਖਣ ਵਾਲੇ ਜ਼ਰੂਰ ਹੋਣੇ ਚਾਹੀਦੇ ਹਨ, ਤਾਕਿ ਉਨ੍ਹਾਂ
ਦੇ ਵਿਅਕਤੀਤਵ ਵਿੱਚ ਚੰਗੇ ਅਤੇ ਆਦਰਸ਼ਕ ਇਨਸਾਨਾਂ ਦੇ ਗੁਣ ਮੌਜੂਦ ਹੋਣੇ ਚਾਹੀਦੇ ਹਨ, ਤਾਕਿ ਉਨ੍ਹਾਂ ਦੇ ਵਿਅਕਤੀਤਵ ਵਿੱਚ ਚੰਗੇ ਅਤੇ ਆਦਰਸ਼ਕ ਇਨਸਾਨਾਂ ਦੇ ਗੁਣ ਮੌਜੂਦ ਹੋਣ। ਅਫ਼ਸੋਸ! ਸਭ ਦੇਸ਼ਾਂ ਦੇ ਸਕੂਲਾਂ ਅਤੇ ਕਾਲਜਾਂ
ਵਿੱਚ ਐਸਾ ਨਹੀਂ ਹੋ ਰਿਹਾ। ਇਹ ਅਧੂਰੀ ਸਿੱਖਿਆ ਦਾ ਸਿੱਟਾ ਹੈ ਕਿ ਵਰਤਮਾਨ ਵਿਸ਼ਵ ਸਮਾਜਕ ਢਾਂਚੇ ਵਿੱਚ ਅਤੰਕਵਾਦ, ਚੋਰੀਆਂ, ਡਾਕੇ, ਲੁੱਟ-ਖਸੁੱਟ ਅਤੇ ਕਈ ਪ੍ਰਕਾਰ ਦੀ ਦਹਿਸ਼ਤ ਹਰ ਦੇਸ਼ ਵਿੱਚ ਵੇਖੀ ਜਾ ਰਹੀ ਹੈ।

Note: UseDown,Enter,PageDown for Next Chunk, Use PageUp for Previous Chunk
Chunk Number: 1