Time left : XX : XX
Punjabi Typing Paragraph
'ਤੁਸੀਂ ਬ੍ਰਿਜ 'ਤੇ ਕੀ ਕਰ ਰਹੇ ਹੋ।' 'ਖੈਰ ਇੱਥੇ ਹੋਰ ਕੋਈ ਨਹੀਂ ਹੈ।' 'ਬ੍ਰਿਜ 'ਤੇ ਤੁਹਾਡੇ ਨਾਲ ਹੋਰ ਕੌਣ ਹੈ?' ਫਿਰ ਮੈਂ ਕਿਹਾ, 'ਮੇਰੇ ਨਾਲ ਮੇਰੀ ਪਤਨੀ ਹੈ ਅਤੇ ਇੱਕ ਜਾਦੂਗਰ' ਮੌਸ ਨੂੰ
ਦੋ ਛੋਟੀਆਂ ਕਿਸ਼ਤੀਆਂ ਦੇ ਸੰਪਰਕ ਵਿੱਚ ਲਿਆਂਦਾ ਗਿਆ ਜੋ ਕਿ ਓਸੀਓਨਸ ਦੇ ਸਭ ਤੋਂ ਨਜ਼ਦੀਕ ਸਨ। ਉਨ੍ਹਾਂ ਨੇ ਕਿਹਾ ਕਿ ਮੌਸ ਕਪਤਾਨ ਨੂੰ ਲੱਭਣ ਅਤੇ ਉਸ ਨੂੰ ਬ੍ਰਿਜ 'ਤੇ ਲੈ ਕੇ ਆਉਣ। ਹਾਲਾਂਕਿ
ਮੌਸ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਕਪਤਾਨ ਕਿੱਥੇ ਹੈ। 'ਮੈਂ ਜਾਣਦਾ ਸੀ ਕਿ ਉਹ ਥੱਲੇ ਨਹੀਂ ਹੋ ਸਕਦਾ ਕਿਉਂਕਿ ਅਸੀਂ ਡੁੱਬ ਰਹੇ ਸੀ। ਮੈਂ ਜਹਾਜ਼ ਵਿੱਚ ਪਾਣੀ ਦੀ ਸਥਿਤੀ ਉੱਪਰ ਲਗਾਤਾਰ ਨਜ਼ਰ
ਰੱਖ ਰਿਹਾ ਸੀ ਅਤੇ ਜਾਣਦਾ ਸੀ ਕਿ ਸਾਡੇ ਤੋਂ ਹੇਠਲਾ ਡੈਕ ਪੂਰੀ ਤਰ੍ਹਾਂ ਡੁੱਬ ਚੁੱਕਿਆ ਸੀ।' ਆਖਰ ਮੌਸ ਨੇ ਕਪਤਾਨ ਨੂੰ ਲੱਭ ਲਿਆ ਜੋ ਕਿ ਜਹਾਜ਼ ਦੇ ਪਿੱਛੇ, ਹਨੇਰੇ ਵਿੱਚ ਖੜ੍ਹਾ ਸਿਗਰਟ ਪੀ
ਰਿਹਾ ਸੀ। ਮੌਸ ਨੇ ਕਪਤਾਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਫੌਰਨ ਉਸ ਦੀ ਲੋੜ ਹੈ। ਕਪਤਾਨ ਖਾਲੀ ਅੱਖਾਂ ਨਾਲ ਮੌਸ ਵੱਲ ਦੇਖ ਰਿਹਾ ਸੀ ਅਤੇ ਕਹਿ ਰਿਹਾ ਸੀ, 'ਨਹੀਂ ਇਸ ਦੀ ਲੋੜ ਨਹੀਂ,
ਨਹੀਂ ਇਸ ਦੀ ਲੋੜ ਨਹੀਂ।' ਮੌਸ ਕਹਿੰਦੇ ਹਨ, 'ਮੈਨੂੰ ਲੱਗਿਆ ਉਹ ਡੂੰਘੇ ਸਦਮੇ ਵਿੱਚ ਸੀ।' ਜੋ ਕਿਸ਼ਤੀਆਂ ਕੋਲ ਆਈਆਂ ਸਨ ਉਨ੍ਹਾਂ ਕੋਲ ਜ਼ਿੰਦਗੀਆਂ ਬਚਾਉਣ ਵਾਲੀਆਂ ਇੱਕ-ਇੱਕ ਕਿਸ਼ਤੀਆਂ ਸਨ। ਇਸ ਲਈ ਉਹ ਕੋਈ ਬਹੁਤੀ
ਮਦਦ ਨਹੀਂ ਕਰ ਸਕਦੀਆਂ ਸਨ। ਉਨ੍ਹਾਂ ਨੇ ਓਸੀਓਨਸ ਦੇ ਵੇਰਵੇ ਦੱਖਣੀ ਅਫ਼ਰੀਕਾ ਦੇ ਅਧਿਕਾਰੀਆਂ ਨਾਲ ਸਾਂਝੇ ਕੀਤੇ ਜਿਨ੍ਹਾਂ ਨੇ ਹੈਲੀਕਾਪਟਰ ਰਾਹੀਂ ਫਸੇ ਲੋਕਾਂ ਨੂੰ ਕੱਢਣ ਦਾ ਇੰਤਜ਼ਾਮ ਕੀਤਾ। ਹੁਣ ਮੌਸ ਅਤੇ ਉਨ੍ਹਾਂ ਦੀ
ਪਤਨੀ ਟਰੇਸੀ ਇਕੱਠੇ ਬੈਠ ਕੇ ਦੁਆ ਕਰਨ ਲੱਗੇ ਕਿ ਮਦਦ ਸਮੇਂ ਸਿਰ ਪਹੁੰਚ ਜਾਵੇ। ਮੌਸ ਨੇ ਆਪਣੀ ਪਤਨੀ ਨੂੰ ਕਿਹਾ, 'ਮੈਨੂੰ ਲਗਦਾ ਹੈ ਜਹਾਜ਼ ਡੁੱਬਣ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ
ਅਸੀਂ ਵੀ ਡੁੱਬਣ ਜਾ ਰਹੇ ਹਾਂ।' ਦੋਵਾਂ ਦੀ ਇੱਕ 15 ਸਾਲਾਂ ਦੀ ਬੇਟੀ, ਐਂਬਰ ਸੀ। ਉਹ ਵੀ ਆਪਣੀਆਂ ਛੁੱਟੀਆਂ ਕਾਰਨ ਓਸੀਓਨਸ ਉੱਪਰ ਸੀ ਅਤੇ ਕੁਝ ਦਿਨ ਪਹਿਲਾਂ ਹੀ ਉੱਤਰੀ ਸੀ। ਐਂਬਰ ਹੁਣ ਆਪਣੇ
ਦੱਖਣੀ ਅਫ਼ਰੀਕਾ ਵਾਲੇ ਬੋਰਡਿੰਗ ਸਕੂਲ ਵਿੱਚ ਵਾਪਸ ਪਹੁੰਚ ਚੁੱਕੀ ਸੀ। 'ਉਹ ਆਪਣੇ ਦੋਵੇਂ ਮਾਪੇ ਨਹੀਂ ਗੁਆ ਸਕਦੀ। ਜੋ ਵੀ ਹੋਵੇ ਸਾਨੂੰ ਯਕੀਨੀ ਬਣਾਉਣਾ ਪਵੇਗਾ ਕਿ ਸਾਡੇ ਵਿੱਚੋਂ ਕੋਈ ਇੱਕ ਤਾਂ ਜਿਊਂਦਾ ਬਚ ਜਾਵੇ।'

Note: UseDown,Enter,PageDown for Next Chunk, Use PageUp for Previous Chunk
Chunk Number: 1