MSN - Typing
  1. ਚੰਕ ਘੱਟੋਂ-ਘੱਟ 80% ਟਾਈਪ ਕਰਨ ਤੋਂ ਬਾਅਦ ਹੀ ਬਦਲੀਆਂ ਜਾ ਸਕਦਾ ਹੈ।
  2. ਅਗਲੇ ਚੰਕ ਤੇ ਜਾਣ ਲਈ ਤਿੰਨ ਤਰੀਕੇ ਹਨ ਪਹਿਲਾ ਹੇਠਲਾਂ ↓ ਦੇ ਨਿਸ਼ਾਨ ਵਾਲਾ ਬਟਨ ਦੱਬਕੇ, ਦੂਜਾ Enter ਬਟਨ ਦੱਬਕੇ ਤੀਜਾ ਤਰੀਕਾ Pg Dn(page Down) ਬਟਨ ਦੱਬਕੇ
  3. ਪਿਛਲੇ(ਉਪਰਲੇ) ਚੰਕ ਤੇ ਦੁਬਾਰਾ ਵਾਪਸ ਜਾਣ ਲਈ ਸਿਰਫ ਇੱਕ ਤਰੀਕਾ ਹੈ pg up (Page Up) ਬਟਨ
  4. ਟੈਸਟ ਨੂੰ ਪਾਸ ਕਰਨ ਲਈ ਘੱਟੋ-ਘੱਟ 1500 ਸਟੋਕ ਲਿਖਣੇ ਪੈਣੇ ਹਨ ਘੱਟੋ-ਘੱਟ 92% ਦੀ ਐਕੂਰੇਸੀ ਨਾਲ
  5. ਸਾਰੇ ਚੰਕ ਪੂਰੇ ਕਰਨ ਤੋਂ ਬਾਅਦ ਬਾਕੀ ਬਚਦਾ ਸਮਾਂ ਗਲਤੀਆਂ ਸਹੀ ਕਰਨ ਲਈ ਵਰਤ ਸਕਦੇ ਹੋ।
Latest Jobs