Time left : XX : XX
Punjabi Typing Paragraph
ਸਿੱਖ ਇਤਿਹਾਸ ਦੀਆਂ ਕੁੱਝ ਹੋਰ ਘੱਟਨਾਂਵਾਂ - ਪੰਜਾ ਸਾਹਿਬ ਦਾ ਸਾਕਾ: ਜਦੋਂ ਗੁਰੂ ਕਾ ਬਾਗ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਇਸ ਵਿੱਚ ਹਿੱਸਾ ਲੈਣ ਵਾਲੇ ਇਕ ਜਥੇ ਨੂੰ ਰੇਲ ਗੱਡੀ ਦੁਆਰਾ ਅਟਕ
ਜੇਲ੍ਹ ਵਿੱਚ ਭੇਜਣ ਲਈ ਲਿਜਾਇਆ ਜਾ ਰਿਹਾ ਸੀ। ਪੰਜਾ ਸਾਹਿਬ ਦੇ ਅਕਾਲੀਆਂ ਨੇ ਇਸ ਜੱਥੇ ਦੇ ਅਕਾਲੀਆਂ ਨੂੰ ਲੰਗਰ ਛਕਾਉਣ ਲਈ ਰੇਲ ਗੱਡੀ ਰੋਕਣ ਲਈ ਕਿਹਾ। ਪ੍ਰੰਤੂ ਸਰਕਾਰ ਨੇ ਅਜਿਹਾ ਕਰਨ ਤੋਂ ਨਾਂਹ
ਕਰ ਦਿੱਤੀ ਤਾਂ ਫਿਰ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੱਡੀ ਅੱਗੇ ਲੇਟ ਗਏ ਅਤੇ ਸ਼ਹੀਦ ਹੋ ਗਏ। ਚਾਬੀਆਂ ਦਾ ਮੋਰਚਾ: ਅੰਗਰੇਜ਼ੀ ਸਰਕਾਰ ਕੋਲ ਸ਼੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੇ ਖਜ਼ਾਨੇ ਦੀਆਂ ਚਾਬੀਆਂ
ਸਨ। 21 ਨਵੰਬਰ 1921 ਈ. ਨੂੰ ਅਕਾਲੀਆਂ ਨੇ ਸਰਕਾਰ ਤੋਂ ਖਜ਼ਾਨੇ ਦੀਆਂ ਚਾਬੀਆਂ ਮੰਗੀਆਂ, ਪਰੰਤੂ ਸਰਕਾਰ ਨੇ ਨਾਂਹ ਕਰ ਦਿੱਤੀ। ਇਸ ਕਰਕੇ ਅਕਾਲੀਆਂ ਨੇ ਸਰਕਾਰ ਦਾ ਵਿਰੋਧ ਕੀਤਾ ਜਿਸ ਕਾਰਨ ਸਰਕਾਰ ਨੇ ਕਈ
ਅਕਾਲੀਆਂ ਨੂੰ ਕੈਦ ਕਰ ਲਿਆ। ਪਰੰਤੂ ਅਕਾਲੀ ਹੋਰ ਜੱਥੇ ਭੇਜਦੇ ਰਹੇ। ਸਰਕਾਰ ਨੇ ਅਕਾਲੀਆਂ ਉੱਤੇ ਲਾਠੀਚਾਰਜ ਦਾ ਹੁਕਮ ਦਿੱਤਾ। ਪਰੰਤੂ ਅਕਾਲੀਆਂ ਨੇ ਹਿੰਮਤ ਨਾ ਹਾਰੀ। ਅੰਤ ਸਰਕਾਰ ਨੇ 17 ਫਰਵਰੀ 1922 ਈ. ਨੂੰ
ਅਕਾਲੀਆਂ ਨੂੰ ਚਾਬੀਆਂ ਸੌਂਪ ਦਿੱਤੀਆਂ। ਭਾਈ ਫੇਰੂ ਦਾ ਮੋਰਚਾ: ਅਕਾਲੀਆਂ ਨੇ ਬਾਕੀ ਮੋਰਚਿਆਂ ਵਾਂਗ ਲਾਹੌਰ ਦੇ ਭਾਈ ਫੇਰੂ ਗੁਰਦੁਆਰੇ ਦੇ ਨਾਲ-ਨਾਲ 5000 ਏਕੜ ਜ਼ਮੀਨ ਲਈ 1921 ਵਿੱਚ ਭਾਈ ਫੇਰੂ ਦਾ ਮੋਰਚਾ ਲਗਾਇਆ। ਇਸ
ਗੁਰਦੁਆਰੇ ‘ਤੇ ਮਹੰਤ ਨਰੈਣ ਦਾਸ ਦੇ ਭਰਾ ਮਹੰਤ ਪਾਲਾ ਰਾਮ ਅਤੇ ਕੁਝ ਹੋਰ ਮਹੰਤਾਂ ਦਾ ਅਧਿਕਾਰ ਸੀ। 1922 ਦੇ ਆਖੀਰ ਵਿੱਚ ਅਕਾਲੀਆਂ ਨੇ ਇਸ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਮੰਹਤ ਪਾਲਾ
ਰਾਮ ਦੀ ਤਨਖਾਹ ਨਿਸ਼ਚਿਤ ਕੀਤੀ ਗਈ। 1924 ਵਿੱਚ ਅਕਾਲੀ ਜੱਥਿਆਂ ਨੇ ਪਾਲਾ ਰਾਮ ਦੀ ਜ਼ਮੀਨ, ਝੁੱਗੀਆਂ ਅਤੇ ਖੂਹ ਉੱਤੇ ਜਬਰਦਸਤੀ ਅਧਿਕਾਰ ਕਰ ਲਿਆ। ਸਰਕਾਰ ਦੇ ਆਦੇਸ਼ ਤੇ ਪੁਲਿਸ ਨੇ 5000 ਤੋਂ ਵੱਧ ਅਕਾਲੀਆਂ
ਨੂੰ ਗ੍ਰਿਫਤਾਰ ਕਰ ਲਿਆ। ਅਕਾਲੀਆਂ ਨੇ ਭਾਈ ਫੇਰੂ ਦਾ ਮੋਰਚਾ ਜਾਰੀ ਰੱਖਿਆ। ਜੈਤੋ ਦਾ ਮੋਰਚਾ: 1923 ਈ. ਵਿੱਚ ਨਾਭੇ ਦੇ ਮਹਾਰਾਜੇ ਸਰਦਾਰ ਰਿਪੁਦਮਨ ਸਿੰਘ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜ਼ੁਰਮ ਕਾਰਣ ਗੱਦੀ
ਉੱਤੋਂ ਉਤਾਰ ਦਿੱਤਾ। ਅਕਾਲੀਆਂ ਨੇ 21 ਫਰਵਰੀ 1924 ਈ. ਨੂੰ ਸਰਕਾਰ ਦੇ ਵਿਰੁੱਧ 500 ਅਕਾਲੀਆਂ ਦਾ ਜੱਥਾ ਭੇਜਿਆ। ਪੁਲਿਸ ਨੇ ਜੱਥੇ ‘ਤੇ ਗੋਲੀ ਚਲਾਈ। ਇਸ ਕਰਕੇ 100 ਤੋਂ ਵੱਧ ਅਕਾਲੀਆਂ ਦੀ ਮੌਤ ਹੋ

Note: UseDown,Enter,PageDown for Next Chunk, Use PageUp for Previous Chunk
Chunk Number: 1