Time left : XX : XX
Punjabi Typing Paragraph
ਇੰਡੋਨੇਸ਼ੀਆ ਦੇ ਪ੍ਰਸਿੱਧ ਲੋਮਬੋਕ ਟਾਪੂ 'ਤੇ ਅੱਜ ਸਵੇਰੇ ਆਏ ਭੂਚਾਲ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ। ਇੰਡੋਨੇਸ਼ੀਆ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਇੱਕ
ਅਧਿਕਾਰੀ ਨੇ ਦੱਸਿਆ ਕਿ ਭੂਚਾਲ ਕਾਰਨ 40 ਲੋਕ ਜ਼ਖ਼ਮੀ ਹੋ ਗਏ ਅਤੇ ਦਰਜਨਾਂ ਘਰ ਨੁਕਸਾਨੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੌਰੇ ਦੇ ਦੂਸਰੇ ਦਿਨ ਅੱਜ ਲਖਨਊ 'ਚ 60 ਹਜ਼ਾਰ ਕਰੋੜ ਰੁਪਏ ਦੀ
ਲਾਗਤ ਵਾਲੀਆਂ 81 ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਪਹੁੰਚੇ ਹਨ। ਇੰਦਰਾ ਗਾਂਧੀ ਫਾਊਂਡੇਸ਼ਨ 'ਚ ਕਰਵਾਏ ਜਾ ਰਹੇ ਇਸ ਸਮਾਰੋਹ 'ਚ ਪ੍ਰਧਾਨ ਮੰਤਰੀ ਮੋਦੀ ਸਮੇਤ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਸੂਬੇ ਦੇ ਮੁੱਖ
ਮੰਤਰੀ ਯੋਗੀ ਅਦਿਤਿਆਨਾਥ ਵੀ ਮੌਜੂਦ ਹਨ। ਇਸ ਮੌਕੇ ਦੇਸ਼ ਦੇ ਨਾਮੀ ਉਦਯੋਗਪਤੀ ਵੀ ਇਸ ਸਮਾਰੋਹ 'ਚ ਮੌਜੂਦ ਹਨ। ਜਾਣਕਾਰੀ ਲਈ ਦੱਸ ਦਈਏ ਕਿ ਇਹ ਯੋਜਨਾਵਾਂ ਫਰਵਰੀ 2018 'ਚ ਆਯੋਜਿਤ ਯੂ.ਪੀ. ਨਿਵੇਸ਼ ਸੰਮੇਲਨ 'ਚ
ਆਏ 4 ਲੱਖ 68 ਹਜ਼ਾਰ ਕਰੋੜ ਦੇ ਨਿਵੇਸ਼ ਦਾ ਹਿੱਸਾ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਆਪਣੇ ਵਿਚਾਰ ਦੇਸ਼ ਨਾਲ ਸਾਂਝੇ ਕੀਤੇ। ਪ੍ਰੋਗਰਾਮ ਦੀ ਸ਼ੁਰੂਆਤ
'ਚ ਉਨ੍ਹਾਂ ਨੇ ਮਰਹੂਮ ਕਵੀ ਨੀਰਜ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਪਿਛਲੇ ਦਿਨੀਂ ਸਾਡੇ ਦੇਸ਼ ਦੇ ਪ੍ਰਸਿੱਧ ਕਵੀ ਨੀਰਜ ਜੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਆਸ, ਪੱਕਾ ਇਰਾਦਾ,
ਖ਼ੁਦ 'ਤੇ ਭਰੋਸਾ, ਨੀਰਜ ਜੀ ਦੀ ਵਿਸ਼ੇਸ਼ਤਾ ਰਹੀ ਸੀ। ਉਨ੍ਹਾਂ ਦੀ ਕਵਿਤਾ 'ਚ ਸਾਨੂੰ ਆਸ ਦੀ ਝਲਕ ਦਿਖਾਈ ਦਿੰਦੀ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੁਲਾਈ ਦੇ ਮਹੀਨੇ 'ਚ ਨੌਜਵਾਨ ਆਪਣੇ
ਜੀਵਨ ਦੇ ਨਵੇਂ ਪੜਾਅ 'ਚ ਕਦਮ ਰੱਖਦੇ ਹਨ। ਵਿਦਿਆਰਥੀਆਂ ਦਾ ਧਿਆਨ ਘਰ ਤੋਂ ਹੋਸਟਲ 'ਤੇ ਚਲਾ ਜਾਂਦਾ ਹੈ। ਪਿਛਲੇ ਦਿਨੀਂ ਥਾਈਲੈਂਡ 'ਚ ਬੱਚਿਆਂ ਨੂੰ ਗੁਫਾ 'ਚੋਂ ਸੁਰੱਖਿਅਤ ਬਾਹਰ ਕੱਢਣ ਦਾ ਜ਼ਿਕਰ ਕਰਦਿਆਂ ਪ੍ਰਧਾਨ
ਮੰਤਰੀ ਨੇ ਕਿਹਾ ਕਿ ਥਾਈਲੈਂਡ ਦਾ ਇਹ ਘਟਨਾਕ੍ਰਮ ਦਿਖਾਉਂਦਾ ਹੈ ਕਿ ਜਦੋਂ ਮਾਨਵਤਾ ਇੱਕ ਹੋ ਜਾਂਦੀ ਹੈ ਤਾਂ ਅਦਭੁਤ ਚੀਜ਼ਾਂ ਵਾਪਰਦੀਆਂ ਹਨ। ਬਸ ਲੋੜ ਇਸ ਗੱਲ ਦੀ ਹੁੰਦੀ ਹੈ ਕਿ ਅਸੀਂ ਸ਼ਾਂਤ ਅਤੇ
ਸਥਿਰ ਮਨ ਨਾਲ ਆਪਣੇ ਉਦੇਸ਼ 'ਤੇ ਧਿਆਨ ਦਈਏ, ਉਸ ਦੇ ਲਈ ਕੰਮ ਕਰਦੇ ਰਹੀਏ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੱਧ ਪ੍ਰਦੇਸ਼ ਦੇ ਇੱਕ ਬੇਹੱਦ ਗ਼ਰੀਬ ਪਰਿਵਾਰ ਦੇ ਨੌਜਵਾਨ ਆਸ਼ਾਰਾਮ ਚੌਧਰੀ ਨੇ ਜ਼ਿੰਦਗੀ

Note: UseDown,Enter,PageDown for Next Chunk, Use PageUp for Previous Chunk
Chunk Number: 1