Time left : XX : XX
Punjabi Typing Paragraph
ਪੇਜ ਨੇ ਆਪਣੇ ਨੋਟ 'ਚ ਕਿਹਾ ਹੈ ਕਿ ਸਮਾਰਕਾਂ ਦੇ ਸਮੂਹ 'ਚ 'ਪੁਰਾਤਨਤਾ ਅਤੇ ਚੋਰੀ ਕੀਤੇ ਹੋਏ ਡਿਜ਼ਾਇਨ' ਦੋਵਾਂ ਦੇ ਰੂਪ 'ਚ ਦਿੱਲੀ ਦੇ ਸਭ ਤੋਂ ਮਹੱਤਵਪੂਰਨ ਇਤਿਹਾਸਕ ਅਵਸ਼ੇਸ਼ ਸ਼ਾਮਲ ਹਨ। 800 ਤੋਂ
ਵੀ ਵੱਧ ਸਾਲਾਂ ਤੋਂ ਬਾਅਦ, ਭਾਰਤ 'ਚ ਅਦਾਲਤਾਂ ਕੰਪਲੈਕਸ 'ਚ 27 ਮੰਦਰਾਂ ਦੀ ਬਹਾਲੀ ਦੀ ਮੰਗ ਕਰਨ ਵਾਲੀ ਪਟੀਸ਼ਨ ਨਾਲ ਸੰਘਰਸ਼ ਕਰ ਰਹੀਆਂ ਹਨ। ਨਵੰਬਰ ਮਹੀਨੇ, ਇੱਕ ਸਿਵਲ ਅਦਾਲਤ ਨੇ ਇਸ ਪਟੀਸ਼ਨ ਨੂੰ
ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਭਾਰਤ 'ਚ ਕਈ ਰਾਜਵੰਸ਼ਾਂ ਵੱਲੋਂ ਸ਼ਾਸਨ ਕੀਤਾ ਗਿਆ ਹੈ ਅਤੇ ਅਤੀਤ 'ਚ ਕੀਤੀਆਂ ਗਈਆਂ ਗ਼ਲਤੀਆਂ 'ਸਾਡੇ ਵਰਤਮਾਨ ਅਤੇ ਭਵਿੱਖ ਦੀ ਸ਼ਾਂਤੀ ਨੂੰ ਭੰਗ ਕਰਨ ਦਾ
ਆਧਾਰ ਨਹੀਂ ਹੋ ਸਕਦੀਆਂ' ਹਨ। ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਹੁਣ ਇਸ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਹਰੀ ਸ਼ੰਕਰ ਜੈਨ, ਜੋ ਕਿ ਮੰਨਦੇ ਹਨ ਕਿ ਹਿੰਦੂ ਦੇਵੀ-ਦੇਵਤੇ ਅੱਜ ਵੀ ਇਸ
ਕੰਪਲੈਕਸ 'ਚ ਮੌਜੂਦ ਹਨ, ਉਨ੍ਹਾਂ ਦਾ ਕਹਿਣਾ ਹੈ, "ਜਦੋਂ ਮਸਜਿਦ ਤੋਂ ਬਹੁਤ ਪਹਿਲਾਂ ਇੱਥੇ ਇੱਕ ਮੰਦਰ ਮੌਜੂਦ ਸੀ ਤਾਂ ਫਿਰ ਕਿਉਂ ਇਸ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ ਹੈ?" ਪੁਰਾਤੱਤਵ ਵਿਗਿਆਨੀ ਇਸ ਕੰਪਲੈਕਸ
ਦੀ ਸਥਿਤੀ ਬਾਰੇ ਸਪੱਸ਼ਟ ਹਨ। ਇਹ ਕੰਪਲੈਕਸ ਸੰਘੀ ਕਾਨੂੰਨ ਦੇ ਤਹਿਤ ਇੱਕ ਸੁਰੱਖਿਅਤ ਸਮਾਰਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਢਾਂਚਾ "ਅਟੱਲ ਅਤੇ ਨਾ ਬਦਲਣਯੋਗ ਹੈ।" ਪਰ ਹਿੰਦੂ ਸਮੂਹਾਂ ਦੀ ਹਮਾਇਤ
ਪ੍ਰਾਪਤ ਇਸੇ ਤਰ੍ਹਾਂ ਦੇ ਵਿਵਾਦ ਵਾਰਾਣਸੀ ਅਤੇ ਮਥੁਰਾ ਸ਼ਹਿਰਾਂ 'ਚ ਢਾਹੇ ਗਏ ਹਿੰਦੂ ਧਰਮ ਅਸਥਾਨਾਂ 'ਤੇ ਬਣੀਆਂ ਮਸਜਿਦਾਂ ਨੂੰ ਲੈ ਕੇ ਪੈਦਾ ਹੋ ਰਹੇ ਹਨ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ 12ਵੀਂ ਸਦੀ ਦੇ
ਅਖੀਰ ਤੋਂ ਮੁਸਲਿਮ ਰਾਜਿਆਂ ਨੇ ਅਤੇ ਘਟੋ-ਘੱਟ 7ਵੀਂ ਸਦੀ ਤੋਂ ਹਿੰਦੂ ਰਾਜਿਆਂ ਨੇ ਵਿਰੋਧੀ ਜਾਂ ਦੁਸ਼ਮਣ ਰਾਜਿਆਂ ਅਤੇ ਬਾਗੀਆਂ ਦੀ ਸਰਪ੍ਰਸਤੀ ਵਾਲੇ ਮੰਦਰਾਂ ਨੂੰ ਜਾਂ ਤਾਂ ਲੁੱਟਿਆਂ ਜਾਂ ਉਸ ਵਿੱਚ ਬਦਲਾਅ ਕੀਤੇ ਜਾਂ
ਫਿਰ ਨਸ਼ਟ ਹੀ ਕਰ ਦਿੱਤਾ। ਇਤਿਹਾਸਕਾਰ ਰਾਣਾ ਸਫ਼ਵੀ ਦਾ ਕਹਿਣਾ ਹੈ, "ਹਰੇਕ ਸ਼ਾਸਕ ਨੇ ਸਭ ਤੋਂ ਵੱਡੇ ਧਾਰਮਿਕ ਚਿੰਨ੍ਹਾਂ ਨੂੰ ਤਬਾਹ ਕਰਕੇ ਆਪਣੇ ਰਾਜਨੀਤਿਕ ਅਧਿਕਾਰ ਅਤੇ ਆਪਣੀ ਸਾਮਰਾਜੀ ਤੇ ਸ਼ਾਹੀ ਤਾਕਤ 'ਤੇ ਮੋਹਰ
ਲਗਾਉਣ ਦਾ ਯਤਨ ਕੀਤਾ।" "ਅਜਿਹਾ ਨਹੀਂ ਹੈ ਕਿ ਸਾਰੇ ਹੀ ਮੰਦਰਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ। ਸਿਰਫ਼ ਉਨ੍ਹਾਂ ਮੰਦਰਾਂ ਨੂੰ ਨਿਸ਼ਾਨੇ 'ਤੇ ਲਿਆ ਗਿਆ ਸੀ ਜਿੰਨ੍ਹਾਂ ਦੀ ਸਿਆਸੀ ਮਹੱਤਤਾ ਸੀ।"

Note: UseDown,Enter,PageDown for Next Chunk, Use PageUp for Previous Chunk
Chunk Number: 1