Time left : XX : XX
Punjabi Typing Paragraph
"ਮੁੱਖ ਮੰਤਰੀ ਭਗਵੰਤ ਮਾਨ 'ਤੇ ਆਸਾਂ" ਬਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਹੀ ਆਸਾਂ ਹਨ ਕਿ ਉਹ ਇਨਸਾਫ ਕਰਨਗੇ। "ਅਸੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਇਨਸਾਫ ਲਈ ਬੇਨਤੀ ਕੀਤੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਉਹ ਸਾਡੀ ਸੁਣਵਾਈ ਕਰਨਗੇ।" ਇਹਨਾਂ ਵਿੱਚੋਂ ਕੁਝ ਨੌਜਵਾਨਾਂ ਨੂੰ ਸਾਊਦੀ ਅਰਬ ਭੇਜਣ ਵਾਲੇ ਇੱਕ ਟਰੈਵਲ ਏਜੰਟ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਕਾਨੂੰਨ ਮੁਤਾਬਕ ਭੇਜਿਆ ਗਿਆ ਸੀ ਅਤੇ ਉੱਥੇ ਕੰਮਕਾਰ ਨੂੰ ਸਥਾਪਿਤ ਹੋਣ ਲਈ 3-4 ਮਹੀਨੇ ਲੱਗਦੇ ਹਨ ਜਦਕਿ ਇਹਨਾਂ ਨੂੰ ਗਏ ਹਾਲੇ ਡੇਢ-ਦੋ ਮਹੀਨੇ ਹੋਏ ਹਨ। ਕਿਸੇ ਵੀ ਕਿਸਮ ਦੀ ਗੜਬੜ ਪਾਈ ਗਈ ਤਾਂ ਹੋਵੇਗੀ ਕਾਰਵਾਈ: ਐੱਸਐੱਸਪੀ, ਰੋਪੜ, ਰੋਪੜ ਦੇ ਐੱਸਐੱਸਪੀ ਡਾਕਟਰ ਸੰਦੀਪ ਗਰਗ ਨੇ ਕਿਹਾ ਹੈ ਕਿ ਇਹ ਮਾਮਲਾ ਕੱਲ੍ਹ ਸ਼ਾਮ ਉਹਨਾਂ ਦੇ ਧਿਆਨ ਵਿੱਚ ਆਇਆ ਅਤੇ ਇਸ ਸਬੰਧ ਵਿੱਚ ਡੀਐੱਸਪੀ ਅਤੇ ਐੱਸਐੱਚਓ ਨੰਗਲ ਜਾਂਚ ਕਰ ਰਹੇ ਹਨ। ਐੱਸ ਐੱਸ ਪੀ ਸੰਦੀਪ ਗਰਗ ਨੇ ਕਿਹਾ, "ਮਾਮਲੇ ਦੀ ਜਾਂਚ ਹੋ ਰਹੀ ਹੈ। ਜੇਕਰ ਕਿਸੇ ਵੀ ਕਿਸਮ ਦੀ ਕੋਈ ਗੜਬੜ ਪਾਈ ਗਈ ਤਾਂ ਉਸ ਉਪਰ ਤੁਰੰਤ ਕਾਰਵਾਈ ਹੋਵੇਗੀ।" ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ :- ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ, ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ ਇਹ ਵੀ ਪੜ੍ਹੋ - ਟ੍ਰੈਵਲ ਏਜੰਟ ਦੇ ਠੱਗੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਸਾਊਦੀ ਅਰਬ 'ਚ ਪੰਜਾਬਣ ਨੂੰ ਬੰਦੀ ਬਣਾਉਣ ਦਾ ਦੋਸ਼, ਅਮਰੀਕਾ ਭੇਜਣ ਲਈ ਕਿਹੜੇ ਰਸਤੇ ਚੁਣਦੇ ਹਨ ਏਜੰਟ ਸਾਊਦੀ ਅਰਬ 'ਚ ਫਸੇ ਨੌਜਵਾਨ ਕਰ ਰਹੇ ਘਰ ਵਾਪਸੀ ਦੀ ਮੰਗ, ਮੁੱਖ ਮੰਤਰੀ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ, ਅਵਤਾਰ ਸਿੰਘ, ਬੀ ਬੀ ਸੀ ਪੱਤਰਕਾਰ, 26 ਮਈ 2022, ਅਪਡੇਟ 27 ਮਈ 2022, ਤੁਸੀਂ ਬੀ ਬੀ ਸੀ 'ਤੇ ਕਿਉਂ ਵਿਸ਼ਵਾਸ਼ ਕਰ ਸਕਦੇ ਹੋ। ਟਾਈਪਿੰਗ ਵੀ ਇੱਕ ਕਲਾ ਹੈ ਜਿਵੇਂ ਬਾਕੀ ਕਲਾ ਵਿੱਚ ਨਿਖਾਰ ਲਿਆਉਣ ਲਈ ਅਭਿਆਸ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਹੀ ਟਾਈਪਿੰਗ ਵਿੱਚ ਨਿਖਾਰ ਲਿਆਉਣ ਲਈ ਵੀ ਅਭਿਆਸ ਦੀ ਲੋੜ ਹੈ। ਜਿੰਨਾ ਵੱਧ ਅਭਿਆਸ ਉਨ੍ਹਾਂ ਹੀ ਜ਼ਿਆਦਾ ਨਿਖਾਰ।