MSN - Typing
Time left : XX : XX
Punjabi Typing Paragraph
ਅੱਜ ਦੇ ਇਸ ਪੈਰ੍ਹਾਗਰਾਫ ਵਿੱਚ ਮੈਂ ਤੁਹਾਨੂੰ ਟਾਈਪਿੰਗ ਬਾਰੇ ਕੁਝ ਗੱਲਾਂ ਦੱਸਾਗਾਂ ਜੋ ਤੁਹਾਨੂੰ ਟਾਈਪਿੰਗ ਦੇ ਟੈੱਸਟ ਵਿੱਚ ਬਹੁਤ ਮਹੱਤਵਪੂਰਨ ਹੋਣ ਗਿਆ ਪਹਿਲੀ (੧) ਗੱਲ ਸਪੀਡ ਵਧਾਉਣ ਤੋਂ ਜਿਆਦਾ ਐਕੁਰੈਸੀ ਯਾਨੀ ਸ਼ੁੱਧ ਟਾਈਪਿੰਗ ਵੱਲ ਧਿਆਣ ਦੇਣਾ ਚਾਹੀਦਾ ਹੈ, ਜੇਕਰ ਤੁਸੀ ਸ਼ੁੱਧ ਟਾਈਪਿੰਗ ਸਿੱਖ ਲਈ ਤਾਂ ਸਪੀਡ ਹੋਲੀ-ਹੋਲੀ ਆਪਣੇ ਆਪ ਬਣ ਜਾਵੇਗੀ ਜਿਵੇਂ-ਜਿਵੇਂ ਤੁਸੀ ਪ੍ਰੈਕਟੀਸ ਕਰੋਗੇ ਸ਼ੁੱਧ ਟਾਈਪਿੰਗ ਲਈ ਸਭ ਤੋਂ ਪਹਿਲਾਂ ਤੁਹਾਨੂੰ ਕੀ-ਬੋਰਡ ਲਾਈਨਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਪਹਿਲਾਂ ਇੱਕ ਲਾਈਨ ਦੇ ਅੱਖਰਾਂ ਦਾ ਅਭਿਆਸ ਫਿਰ ਉਸ ਲਾਈ ਦੇ ਅੱਖਰਾਂ ਨਾਲ ਬਣਦੇ ਸ਼ਬਦਾ ਤੇ ਫਿਰ ਵਾਕ ਦਾ ਅਭਿਆਸ ਇਸ ਤਰ੍ਹਾਂ ਫਿਰ ਬਾਕੀ ਲਾਈਨਾਂ ਦਾ ਜਦੋਂ ਸਭ ਲਾਈਨਾਂ ਹੋ ਜਾਣ ਤਾਂ ਗੁਰਮੁੱਖੀ ਦੇ ੩੫ ਅੱਖਰਾਂ " ੜ" ਤੇ ਬਿੰਦੀ ਵਾਲੇ ਅੱਖਰ 'ਸ਼ ਲ਼' ਦਾ ਅਭਿਆਸ ਫਿਰ ਗਿਣਤੀ ਦੇ ਦੱਸ ਅੰਕ "1234 5678 90" ਫਿਰ ਇਹਨਾਂ ਅੰਕ ਨੂੰ ਗੁਰਮੁੱਖੀ ਵਿੱਚ ਅਭਿਆਸ '੧੨੩੪ ੫੬੭੮ ੯੦' ਜ਼ਰੂਰ ਕਰਨਾ ਚਾਹੀਦਾ ਹੈ ਇਹਨਾਂ ਦੇ ਅਭਿਆਸ ਤੋਂ ਬਾਅਦ ਫਿਰ ਪੰਜਾਬੀ ਵਿੱਚ ਵਰਤੇ ਜਾਣ ਵਾਲੇ ਚਿੰਨ੍ਹਾਂ ਜਿਵੇਂ "(#$% &'*+, -/:;< =>?@[ \].^_ `)" ਦਾ ਅਭਿਆਸ ਵੀ ਜ਼ਰੂਰ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਇਹਨਾਂ ਅਖ਼ਰਾਂ ਦਾ ਅਭਿਆਸ ਕਰ ਲਵੋਗੇ ਤਾਂ ਯਾਨੀ ਇਨ੍ਹਾਂ ਅੱਖਰਾਂ ਤੇ ਤੁਹਾਡੀਆਂ ਉਂਗਲਾ ਤੇ ਦਿਮਾਗ ਦਾ ਮੇਲ ਬਣ ਗਿਆ ਤਾਂ ਤੁਸੀਂ ਬਿਨ੍ਹਾਂ ਕੀ-ਬੋਰਡ ਟਾਈਪਿੰਗ ਕਰ ਸਕੋਗੇ ਜਦੋਂ ਵੀ ਤੁਹਾਡੀ ਉਂਗਲ ਗਲਤ ਅੱਖਰ ਨੱਪੇਗੀ ਤਾਂ ਦਿਮਾਗ ਆਪਣੇ ਆਪ ਦੱਸ ਦੇਵੇਗਾ ਕੀ ਗਲਤ ਅੱਖਰ ਟਾਈਪ ਹੋਗਿਆ ਅਤੇ ਤੁਹਾਡੀ ਉਂਗਲ ਬੈਕ ਸਪੇਸ ਨੂੰ ਨੱਪ ਦੇਵੇਗੀਂ ਦੂਜੀ (2) ਮਹੱਤਵਪੂਰਨ ਗੱਲ ਟਾਈਪ ਦੀ ਇੰਨੀ ਪ੍ਰੈਕਟੀਸ ਕਰੋ ਕੀ ਤੁਹਾਨੂੰ ਸਕਰੀਨ ਤੇ ਜਿਥੇ ਟਾਈਪ ਕਰ ਰਹੇ ਹੋ ਵੱਲ ਦੇਖਣਾ ਹੀ ਨਾ ਪਵੇ ਇਸ ਨਾਲ ਤੁਹਾਡੀ ਸਪੀਡ ਵਿੱਚ ਬਹੁਤ ਜ਼ਿਆਜਾ ਵਾਧਾ ਹੋਵੇਗਾ ਅਤੇ ਲਾਈਨ ਭੁਲਣ ਦਾ ਖ਼ਤਰਾ ਵੀ ਖ਼ਤਮ ਹੋ ਜਾਵੇਗਾ ਕਿਉਂਕਿ ਕੀ ਤੁਸੀ ਸਿਰਫ ਉਹ ਲਾਈਨ ਵੱਲ ਦੇਖੋਗੇ ਜਿੱਥੇ ਦੇਖਕੇ ਟਾਈਪ ਕਰਨਾ ਨਾ ਕੀ ਜਿੱਥੇ ਟਾਈਪ ਕਰ ਰਹੇ ਹੋ ਬਾਕੀ ਅਗਲੇ ਪੈਰ੍ਹਾਗਰਾਫ ਵਿੱਚ ਸਿਖਦੇ ਹਾਂ
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat