MSN - Typing
Time left : XX : XX
Punjabi Typing Paragraph
ਇੱਥੇ ਅਸੀਂ ਵਰਡ ਬਾਰੇ ਹੋਰ ਵੱਖਰੇ ਢੰਗ ਨਾਲ ਸਿੱਖਾਂਗੇ। ਵਰਡ ਟੂਲ ਦੀ ਵਰਤੋਂ ਕਰਨ ਤੋਂ ਪਹਿਲਾਂ ਸਾਨ ਡਾਕੂਮੈਟ ਦੇ ਡਿਜ਼ਾਈਨ ਨੂੰ ਪਰਿੲਾਸ਼ਿਤ ਅਤੇ ਯੋਜਨਾਬੱਧ ਕਰ ਲੈਣਾ ਚਾਹੀਦਾ ਹੈ। ਡਾਕੂਮੈਟ ਡਿਜ਼ਾਈਨ ਦੀ ਯੋਜਨਾਬੰਦੀ, ਸਾਡੇ ਪ੍ਰਿੰਟ ਹੋਏ ਡਾਕੂਮੈਟ ਦੇ ਟੀਚੇ ਨੂੰ ਨਿਸ਼ਚਿਤ ਕਰਨ ਵਿੱਚ ਬਹੁਤ ਮਹੱਤਵਪੂਰਨ ਹੈ। ਡਾਕੂਮੈਟ ਡਿਜ਼ਾਈਨ ਡਾਕੂਮੈਟ ਦੀ ਓਰੀਐਨਟੇਸ਼ਨ ਪੋਟਰੇਟ (ਵਰਟੀਕਲ) ਜਾਂ ਲੈਡਸਕੇਪ (ਹੋਰੀਜ਼ੋਨਟਲ) ਹੋਵੇਗੀ ਬਾਰੇ, ਡਾਕੂਮੈਟ ਦੀ ਫਾਰਮੈਟਿੰਗ ਸਿੰਗਲ ਕਾਲਮ ਜਾਂ ਮਲੀਟੀਪਲ ਕਾਲਮ ਵਿੱਚ ਹੋਵੇਗੀ ਬਾਰੇ ਨਿਸ਼ਚਿਤ ਕਰਦਾ ਹੈ। ਇੱਕ ਲੈਡਸਕੇਪ ਡਾਕੂਮੈਟ ਜਿਸ ਵਿੱਚ ਦੋ ਕਾਲਮ ਹੋ, ਪੜ੍ਹਨ ਵਿੱਚ ਆਸਾਨ ਅਤੇ ਪ੍ਰਸਿੱਧ ਲੇ-ਆਊਟ ਹੈ। ਇਹ, ਇਹ ਵੀ ਨਿਸ਼ਚਿਤ ਕਰਦਾ ਹੈ ਕਿ ਕੋਈ ਤਸਵੀਰ ਜਾਂ ਕਲਿੱਪ ਆਰਟ ਵੀ ਵਰਤੀ ਜਾਣੀ ਹੈ। ਵਰਡ 2010 ਸਾਨੂੰ ਪਹਿਲਾਂ ਤੋਂ ਹੀ ਪਰਿਭਾਸ਼ਿਤ ਟੈਪਲੇਟਸ ਜਿਸ ਵਿੱਚ ਰਿਜ਼ਿਊਮਜ਼, ਏਜੰਡਾਂਜ, ਬਿਜਨਸ ਕਾਰਡ ਅਤੇ ਫੈਕਸ ਸਮੇਤ ਬਹੁਤ ਵੱਡੀ ਗਣਿਤੀ ਵਿੱਚ ਵਰਡ ਟੈਪਲੇਟ ਸ਼ਾਮਿਲ ਹਨ ਨੂੰ ਅਪਲਾਈ ਕਰਨ ਦੀ ਆਗਿਆ ਦਿੰਦਾ ਹੈ। ਟੈਪਲੇਟ ਨੂੰ ਵਰਡ ਵਿੱਚ ਅਪਲਾਈ ਕਰਨ ਲਈ ਹੇਠਾਂ ਲਿਖੇ ਕਦਮ ਅਪਣਾਓ: ੧. ਫਾਈਲ ਟੈਬ ਤੇ, ਨਿਊ ਨੂੰ ਕਲਿੱਕ ਕਰੋ। ੨. ਐਵੇਲੇਬਲ ਟੈਪਲੈਟ ਦੇ ਹੇਠਾਂ, ਕਿਸੇ ਇੱਕ ਦੀ ਚੋਣ ਕਰੋ: ਬਿਲਟ-ਇਨ ਟੈਪਲੇਟਸ ਵਿੱਚੋਂ ਕਿਸੇ ਇੱਕ ਦਾ ਇਸਤੇਮਾਲ ਕਰਨ ਲਈ : ਸੈਪਲ ਟੈਪਲੇਟਸ ਤੇ ਕਲਿੱਕ ਕਰੋ, ਜਿਸ ਟੈਪਲੇਟ ਦੀ ਵਰਤੋਂ ਕਰਨਾ ਚਾਹੁੰਦੇ ਹੋ ਉਸ ਨੂੰ ਕਲਿੱਕ ਕਰੋ ਅਤੇ ਇੱਕ ਕਰਿਏਟ ਦੇ ਕਲਿੱਕ ਕਰੋ। ਹਾਲ ਵਿੱਚ ਹੀ ਇਸਤੇਮਾਲ ਕੀਤੇ ਟੈਪਲੇਟ ਦੀ ਦੁਬਾਰਾ ਵਰਤੋਂ ਕਰਨ ਲਈ: ਰਿਸੈਟ ਟੈਮਪਲੈਟ ਤੇ ਕਲਿੱਕ ਕਰੋ, ਟੈਪਲੇਟ ਜਿਸ ਦੀ ਵਰਤੋਂ ਕਰੀ ਹੈ ਉਸ 'ਤੇ ਕਲਿੱਕ ਕਰੋ ਅਤੇ ਫਿਰ ਕਰੇਟ ਤੇ ਕਲਿੱਕ ਕਰੋ। ਇੱਕ ਵਾਰ ਟੈਪਲੇਟ ਦੀ ਚੋਣ ਕਰਨ ਤੋਂ ਬਾਅਦ ਅਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਮੋਡੀਫਾਈ ਕਰ ਸਕਦੇ ਹਾਂ ਅਤੇ ਆਪਣਾ ਡਾਕੂਮੈਂਟ ਬਣਾ ਸਕਦੇ ਹਾਂ। ਮਾਈਕਰੋਸਾਡਟ ਵਰਡ ੨੦੧੦ ਸਾਨੂੰ ਨਿਜੀ ਅਤੇ ਵਪਾਰਕ ਡਾਕੂਮੈਂਟ ਜਿਵੇਂ ਕਿ ਚਿੱਠੀਆਂ, ਰਿਪੋਰਟਾਂ, ਬਿਲਾਂ, ਈ-ਮੇਲ ਅਤੇ ਕਿਤਾਬਾਂ ਨੂੰ ਬਣਾਉਣ ਅਤੇ ਐਡਿਟ ਕਰਨ ਦੀ ਆਗਿਆ ਦਿੰਦਾ ਹੈ। ਮੂਲ ਰੂਪ ਵਿੱਚ ਵਰਡ ੨੦੧੦ ਡਾਕੂਮੈਂਟ ਐਕਸਟੈਨਸ਼ਨ ਨਾਲ ਸੇਵ ਹੁੰਦੇ ਹਨ। ਕਵਿਕ ਟਿਪਸ: ੧. ਸਭ ਤੋਂ ਪਹਿਲਾਂ ਇਹ ਨਿਸ਼ਚਿਤ ਕਰੋ ਕਿ ਅਸੀਂ ਆਪਣੇ ਡਾਕੂਮੈਂਟ ਦੀ ਕਿਸ ਤਰ੍ਹਾਂ ਵਰਤੋਂ ਕਰਨੀ ਹੈ। ੨. ਯੂਜ਼ਰ ਦੀ ਪਹਿਚਾਣ ਕਰੋ। ੩. ਲੇਅ-ਆਊਟ ਅਤੇ ਡਿਜ਼ਾਈਨ, ਫਾਈਲ, ਫਾਰਮੈਟ ਅਤੇ ਸਟੋਰੇਜ ਲੋਕੇਸ਼ਨ ਨੂੰ ਨਿਸ਼ਚਿਤ ਕਰੋ। ਹੁਣ ਤੱਕ ਅਸੀ ਐਮ. ਐਸ.
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat