MSN - Typing
Time left : XX : XX
Punjabi Typing Paragraph
ਵੱਲੋਂ ਅਦਾਲਤ-ਸ੍ਰੀ ਰਵਿੰਦਰਜੀਤ ਸਿੰਘ ਬਾਜਵਾ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ), ਅੰਮ੍ਰਿਤਸਰ। ਸੀ ਐੱਨ ਆਰ ਨੰ: ਪੀ ਬੀ ਐੱਲ 020035442018 ਪੇਸ਼ੀ: 17.10.2018 ਅਨੁਵਾਨ ਮੁਕੱਦਮਾ-ਗਗਨਦੀਪ ਸਿੰਘ ਰੰਧਾਵਾ ਪੁੱਤਰ ਸਵ: ਤਜਿੰਦਰ ਸਿੰਘ ਰੰਧਾਵਾ ਵਾਸੀ ਮਕਾਨ ਨੰ: 22, ਚਕਾਰੀਆ ਇਨਕਲੇਵ, ਗੁਰਦੁਆਰਾ ਪਲਾਹ ਸਾਹਿਬ ਰੋਡ, ਸਾਹਮਣੇ ਉਲਡ ਸੈਂਟਰਲ ਜੇਲ੍ਹ, ਅੰਮ੍ਰਿਤਸਰ ਅਤੇ ਹੋਰ। ਬਨਾਮ-ਜਨਰਲ ਪਬਲਿਕ ਨੋਟਿਸ ਬਨਾਮ-ਜਨਰਲ ਪਬਲਿਕ ਇੰਡੀਅਨ ਸਕਸੈਸ਼ਨ ਐਕਟ ਦੇ ਸੈਕਸ਼ਨ 272 ਤਹਿਤ ਜਾਨਸ਼ਨੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਅਪੀਲ ਵੱਲੋਂ ਅਦਾਲ-ਸ੍ਰੀ ਅਮਰਿੰਦਰ ਸਿੰਘ ਗਰੇਵਾਲ, ਡਿਸਟ੍ਰਿਕ ਐਂਡ ਸੈਸ਼ਨਜ਼ ਜੱਜ, ਸ਼ਹੀਦ ਭਗਤ ਸਿੰਘ ਨਗਰ। ਸੀ ਐੱਨ ਆਰ ਨੰ: ਪੀ ਬੀ ਐੱਸ ਬੀ 010029432016 ਪੇਸ਼ੀ : 21.8.2018 ਅਨੁਵਾਨ ਮੁਕੱਦਮਾ-ਬਿਸ਼ਵਜੀਤ ਸਿੰਘ ਪੁੱਤਰ ਚੂਹੜ ਸਿੰਘ ਪੁੱਤ ਸਾਧੂ ਸਿੰਘ ਵਾਸੀ ਪਿੰਡ ਪੋਜੇਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਐੱਸ ਬੀ ਐੱਸ ਨਗਰ। ਬਨਾਮ-ਸੁਰਿੰਦਰ ਸਿੰਘ ਪੁੱਤਰ ਹਰਨਾਮ ਦਾਸ ਪੁੱਤਰ ਦਿੱਤਾ ਰਾਮ ਵਾਸੀ ਪਿੰਡ ਪੋਜੇਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਐੱਸ ਬੀ ਐੱਸ ਬੀ ਐੱਸ ਨਗਰ ਅਤੇ ਹੋਰ।ਨੋਟਿਸ ਬਨਾਮ-2 (¡) ਕਮਲਜੀਤ ਕੌਰ ਵਿਧਵਾ ਨਰਿੰਦਰ ਸਿੰਘ 3(¡¡) ਸ਼ਾਮਜੀਤ ਸਿੰਘ ਉਰਫ ਸ਼ਰਨਜੀਤ ਸਿੰਘ ਪੁੱਤਰ ਨਰਿੰਦਰ ਸਿੰਘ 5. ਜਸਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਪੁੱਤਰ ਮੁਲਖ ਰਾਜ 6. ਮਨਜੀਤ ਕੌਰ ਪਤਨੀ ਤਰਸੇਮ ਸਿੰਘ ਪੁੱਤਰ ਮੁੱਲਖ ਰਾਜ 8. ਲਛਮਣੀ ਪਤਨੀ ਗਿਆਨ ਸਿੰਘ ਪੁੱਤਰ ਹਿੰਮਤ ਸਿੰਘ ਸਾਰੇ ਵਾਸੀਅਆਨ ਪਿੰਡ ਪੋਜੇਵਾਲ, ਤਹਿ: ਬਲਾਚੌਰ, ਜ਼ਿਲ੍ਹਾ ਐੱਸ ਬੀ ਐੱਸ ਨਗਰ। ਉਪਰੋਕਤ ਪਟੀਸ਼ਨ ' ਮੁਦਾਇਲਾ ਦੀ ਤਾਮੀਲ ਨਹੀਂ ਕੀਤੀ ਜਾ ਸਕਦੀ। ਇਸ ਲਈ ਹਦਾਇਤ ਕੀਕੀ ਜਾਂਦੀ ਹੈ ਕਿ ਮੁਦਾਇਲਾ ਖੁਦ ਜਾਂ ਨਿਰਧਾਰਤ ਪ੍ਰਤੀਨਿਧ ਰਾਹੀਂ ਮਿਤੀ 21.8.2018 ਨੂੰ ਸਵੇਰੇ 10.00 ਵਜੇ ਪੇਸ਼ ਹੋਵੇ। ਵਧੇਰੇ ਜਾਣਕਾਰੀ ਤੇ ਲਾਗਆਨ ਕਰਤੋ ਡਿਸਟ੍ਰਿਕ ਐਂਡ ਸੈਸ਼ਨਜ਼ ਜੱਜ, ਸ਼ਹੀਦ ਭਗਤ ਸਿੰਘ ਨਗਰਾ। ਵੱਲੋਂ ਅਦਾਲਤ-ਸ੍ਰੀਮਤੀ ਮਨਦੀਪ ਪਨੂੰ, ਡਿਸਟ੍ਰਿਕ ਜੱਜ, ਫੈਮਿਲੀ ਕੋਰਟ, ਸ਼ਹੀਦ ਭਗਤ ਸਿੰਘ ਨਗਰ। ਸੀ ਐੱਨ ਆਰ ਨੰਬਰ ਪੀ ਬੀ ਐੱਸ ਬੀ 01-002674-2018 ਪੇਸ਼ੀ-27-8-2018 ਅਨੁਵਾਨ ਮੁਕੱਦਮਾ-ਬਲਵਿੰਦਰ ਕੌਰ ਪਤਨੀ ਦਿਲਬਾਗ ਸਿੰਘ। ਇਹ ਕੁਝ ਪੈਰ੍ਹਾ ਗ੍ਰਾਫ ਸਪੇਸ਼ਲ ਪੀ. ਐੱਸ. ਐੱਸ. ਐੱਸ. ਬੀ. ਦੀ ਪ੍ਰੀਖਿਆ ਲਈ ਤਿਆਰ ਕੀਤੇ ਹਨ ਜੋ ਵੀ ਵਿਦਿਆਰਥੀ ਪੈਰ੍ਹਾਂ ਨੰਬਰ 124 ਤੋਂ ਅੱਗਲੇ ਪੈਰ੍ਹਾਂ ਗ੍ਰਾਫ 96 ਤੋਂ ਵੱਧ ਐਕੂਰੇਸੀ ਨਾਲ ਪੂਰੇ ਕਰ ਲੈਂਦਾ ਹੈ ਤਾਂ ਉਸ ਦੇ ਟੈੱਸਟ ਕਲੀਅਰ ਕਰਨ ਦੇ 90 ਪ੍ਰਤੀਸ਼ਤ ਸਭਾਵਨਾ ਵੱਧ ਜਾਵੇਗੀ। ਸੋ ਉਮਦੀ ਕਰਦੇ ਹਾਂ ਤੁਸੀ ਸਾਡੇ ਤੇ ਭੋਰਸਾ ਰੱਖੋਗੇ ਤੇ ਮੈਂ ਵੱਧ ਤੋਂ ਵੱਧ ਅਤੇ ਵਧੀਆਂ ਸਰਵੀਸ ਦੇਣ ਦੀ ਕੋਸ਼ਿਸ਼ ਕਰਗਾਂ। ਜੇਕਰ ਤੁਹਾਨੂੰ ਕੀਤੇ ਵੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਕ੍ਰਿਪਾ ਕਰਕੇ ਸਾਨੂੰ ਜ਼ਰੂਰ ਦੱਸਾ ਤਾਂ ਜੋ ਮੈਂ ਉਸ ਨੂੰ ਜਲਦੀ ਤੋਂ ਜਲਦੀ ਸਹੀ ਕਰ ਸਕਾ ਤੇ ਟੈੱਸਟ ਦੀ ਤਿਆਰੀ ਵਧੀਆ ਤਰੀਕੇ ਨਾਲ ਹੋ ਸਕੇ। ਇਕ ਵਾਰ ਫਿਰ ਤੋਂ ਧੰਨਵਾਦ। ਮਿਸ਼ਨ ਸਰਕਾਰੀ ਨੌਕਰੀ॥
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat