Time left : XX : XX
Punjabi Typing Paragraph
"ਸ਼੍ਰੀ ਦੇਵੀ ਮਹਾਂਪੁਰਣ ਤੋਂ ਗਿਆਨ ਗ੍ਰਹਿਣ ਕਰੋ" " ਦੇਵੀ ਮਹਾਂਪੁਰਣ ਤੋਂ ਆਂਸ਼ਿਕ ਲੇਖ ਅਤੇ ਸਾਰ ਵਿਚਾਰ" (ਸੰਖ਼ੇਪਿਤ ਸ਼੍ਰੀਮਦਦੇਵੀਭਾਗਵਤ, ਸਚਿੱਤ੍ਰ, ਮੋਟਾ ਟਾਇਪ, ਕੇਵਲ ਹਿੰਦੀ, ਸੰਪਾਦਕ-ਹਨੂੰਮਾਨ ਪ੍ਰਸਾਦ ਪੌਦਾਰ, ਚਿਮਨਲਾਲ ਗੋਸਵਾਮੀ, ਪ੍ਰਕਾਸ਼ਕ-ਗੋਬਿੰਦਭਵਨ-ਕਾਰਯਲਯ, ਗੀਤਾਪ੍ਰੈਸ, ਗੋਰਖਪੁਰ ।। ਸ਼੍ਰੀਜਗਦੰਬਿਕਾਏ ਨਮਹ।। ਸ਼੍ਰੀ ਦੇਵੀ ਮਦਭਾਗਵਤ "ਤੀਸਰਾ ਸਕੰਦ" ਰਾਜਾ ਪਰੀਕਸ਼ਿਤ ਨੇ ਸ਼੍ਰੀ ਵਿਆਸ ਜੀ ਤੋਂ ਬ੍ਰਹਿਮੰਡ ਰਚਨਾ ਦੇ ਵਿਸ਼ੇ ਵਿੱਚ ਪੁੱਛਿਆ। ਸ਼੍ਰੀ ਵਿਆਸ ਜੀ ਨੇ ਕਿਹਾ ਰਾਜਨ ਮੈਂ ਇਹੀ ਪ੍ਰਸ਼ਨ ਰਿਸ਼ੀਵਰ ਨਾਰਦ ਜੀ ਤੋਂ ਪੁੱਛਿਆ ਸੀ, ਉਹ ਵਰਣਨ ਆਪਜੀ ਨੂੰ ਦੱਸਦਾ ਹਾਂ। ਮੈਂ (ਸ਼੍ਰੀ ਵਿਆਸ ਜੀ) ਨੇ ਸ਼ੀ ਨਾਰਦ ਜੀ ਤੋਂ ਪੁੱਛਿਆ ਇੱਕ ਬ੍ਰਹਿਮੰਡ ਦੇ ਰਚਾਇਤਾ ਕੋਣ ਹੈ? ਕੋਈ ਤਾਂ ਸ਼ੰਕਰ ਭਗਵਾਨ ਨੂੰ ਇਸਦਾ ਰਚਾਇਤਾ ਮੰਨਦੇ ਹਨ, ਕੁਝ ਸ਼੍ਰੀ ਵਿਸ਼ਣੂ ਜੀ ਨੂੰ ਤਥਾ ਕੁਝ ਬ੍ਰਹਮਾ ਜੀ ਨੂੰ ਤਥਾ ਬਹੁਤ ਸਾਰੇ ਅਚਾਰੀਆ ਭਵਾਨੀ ਨੂੰ ਸਰਪ ਮਨੋਰਥ ਪੂਰਣ ਕਰਨ ਵਾਲੀ ਦੱਸਦੇ ਹਨ। ਉਹ ਆਦਿ ਮਾਇਆ ਮਹਾਂਸ਼ਕਤੀ ਹਨ ਤਥਾ ਪਰਮਪੁਰਸ਼ ਦੇ ਨਾਲ ਰਹਿਕੇ ਕਾਰਜ ਸੰਪਾਦਨ ਕਰਨ ਵਾਲੀ ਪ੍ਰਕਿ੍ਰਿਤੀ ਹੈਂ। ਬ੍ਰਹਮ ਦੇ ਨਾਲ ਉਸਦਾ ਅਭੇਦ ਸੰਬੰਧ ਹੈ। (ਪ੍ਰਸ਼ਠ 114) ਨਾਰਦ ਨੇ ਕਿਹਾ-ਵਿਆਸਜੀ! ਪ੍ਰਾਚੀਨ ਸਮੇਂ ਦੀ ਗੱਲ ਹੈ ਇਹੀ ਸੰਦੇਹ ਮੇਰੇ ਹਿਰਦੇ ਵਿੱਚ ਵੀ ਉਤੰਨ ਹੋ ਗਿਆ ਸੀ। ਤਦ ਮੈਂ ਆਪਣੇ ਪਿਤਾ ਅਮਿਤ ਤੇਜੱਸਵੀ ਬ੍ਰਹਮਾ ਜੀ ਦੇ ਸਥਾਨ ਉੱਤੇ ਗਿਆ ਉਨ੍ਹਾਂ ਤੋਂ ਇਸ ਸਮੇਂ ਜਿਸ ਦੇ ਵਿਸ਼ੇ ਵਿੱਚ ਆਪ ਮੇਰੇ ਤੋਂ ਪੁੱਛ ਰਹੇ ਹੋ, ਉਸੀ ਵਿਸ਼ੇ ਵਿੱਚ ਮੈਂ ਪੁੱਛਿਆ। ਮੈਂ ਕਿਹਾ ਪਿਤਾ ਜੀ! ਇਹ ਸੰਪੂਰਨ ਬ੍ਰਹਿੰਡ ਕਿਥੋਂ ਤੋ ਉਤਪੰਨ ਹੋਇਆ, ਇਸ ਦੀ ਰਚਨਾ ਆਪ ਕੀਤੀ ਹੈ ਜਾਂ ਸ਼੍ਰੀ ਵਿਸ਼ਣੂ ਜੀ ਨੇ ਜਾਂ ਸ਼੍ਰੀ ਸ਼ੰਕਰ ਜੀ ਨੇ ਕ੍ਰਿਪਾ ਸੱਚ-2 ਦੱਸੋ। ਬ੍ਰਹਮਾ ਜੀ ਨੇ ਕਿਹਾ -(ਪ੍ਰਸ਼ਠ 115 ਤੋਂ 120 ਤਥਾ 123, 125, 128, 129) ਬੇਟਾ! ਮੈਂ ਇਸ ਪ੍ਰਸ਼ਨ ਦਾ ਕੀ ਉਤੱਰ ਦੇਵਾਂ? ਇਹ ਪ੍ਰਸ਼ਨ ਬੜਾ ਹੀ ਜਟਿੱਲ ਹੈ। ਪੂਰਵ ਕਾਲ ਵਿੱਚ ਸਰਵਤਰ ਜਲ-ਹੀ-ਜਲ ਸੀ। ਤਦ ਕਮਲ ਤੋਂ ਮੇਰੀ ਉਤਪੱਤੀ ਹੋਈ। ਮੈਂ ਕਮਲ ਦੀ ਕਾਣੀਕਾਪਰ ਉੱਤੇ ਬੈਠਕੇ ਵਿਚਾਰ ਕਰਨ ਲੱਗਾ-ਇਸ ਆਗਾਧ ਜਲ ਵਿੱਚ ਮੈਂ ਕਿਵੇਂ ਉਤਪੰਨ ਹੋ ਗਿਆ। ਕੌਣ ਮੇਰਾ ਰਕਸ਼ਕ ਹੈ? ਕਮਲ ਦਾ ਡੰਡਲ ਫੜਕੇ ਜਲ ਵਿੱਚ ਉਤੱਰਿਆ ਉੱਥੇ ਮੈਨੂੰ ਸ਼ੇਸ਼ਸ਼ਾਈ ਭਗਵਾਨ ਵਿਸ਼ਣੂ ਦਾ ਮੈਨੂੰ ਦਰਸ਼ਨ ਹੋਇਆ। ਉਹ ਯੋਗ ਨਿੰਦ੍ਰਦਾ ਦੇ ਵੱਸ਼ੀਭੂਤ ਹੋਕੇ ਗਾੜੀ ਨੀਂਦ ਵਿੱਚ ਸੋਏ ਹੋਏ ਸੀ। ਇੰਨੇ ਵਿੱਚ ਭਗਵਤੀ ਯੋਗ ਨਿੰਦ੍ਰਾ ਦੇ ਵੱਸ਼ੀਭੂਤ ਹੋਕੇ ਗਾੜੀ ਨੀਂਦ ਵਿੱਚ ਸੋਏ ਹੋਏ ਸੀ। ਇੰਨੇ ਵਿੱਚ ਭਘਵਤੀ ਯੋਗ ਨਿੰਦ੍ਰਾ ਯਾਦ ਆ ਗਈ। ਮੈਂ ਉਸਦਾ ਸਤਵਨ ਕੀਤਾ। ਤਦ ਉਹ ਕਲਿਆਣਮਈ ਭਗਵਤੀ ਸ਼੍ਰੀ