MSN - Typing
Time left : XX : XX
Punjabi Typing Paragraph
 ਵਿਦਿਆਰਥੀਆਂ ਤੋਂ ਇਲਾਵਾ ਹੋਰ ਸਮਾਜਿਕ ਖੇਤਰ ਵਿੱਚ ਜੋ ਨੌਕਰੀ ਜਾਂ ਬਿਜ਼ਨਸ ਵੀ ਕਰਦੇ ਹਨ, ਉਨ੍ਹਾਂ ਵਿੱਚ ਵੀ ਆਮ ਅੱਛੀਆਂ ਪੁਸਤਕਾਂ ਪੜ੍ਹਨ ਲਈ ਉਤਸ਼ਾਹ ਬਹੁਤ ਹੀ ਘੱਟ ਹੈ। ਇਹੀ ਕਾਰਨ ਹੈ ਕਿ ਪੰਜਾਬੀਆਂ ਦੇ ਆਮ ਘਰਾਂ ਵਿੱਚ ਅਖਬਾਰ ਤੋਂ ਇਲਾਵਾ ਪੁਸਤਕਾਂ ਜਾਂ ਮੈਜਜ਼ੀਨ ਆਦਿ ਬਹੁਤ ਘੱਟ ਨਜ਼ਰ ਆਉਂਦੇ ਹਨ। ਪੰਜਾਬ ਰਾਜ ਪਹਿਲਾਂ ਨਾਲੋਂ ਕਾਫ਼ੀ ਖੁਸ਼ਹਾਲ ਹੋਇਆ ਹੈ। ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਪਹਿਲਾਂ ਨਾਲੋਂ ਚੰਗੇਰੇ ਮਕਾਨ ਤੇ ਕੋਠੀਆਂ ਉਸਰੀਆਂ ਵੇਖੀਆਂ ਜਾਂਦੀਆਂ ਹਨ। ਪੰਜਾਬੀਆਂ ਦਾ ਖਾਣਾ-ਪੀਣਾ ਤੇ ਪਹਿਰਾਵਾ ਦੂਸਰੇ ਰਾਜਾਂ ਦੇ ਮੁਕਾਬਲੇ ਜ਼ਿਆਦਾ ਅੱਛਾ ਮੰਨਿਆ ਗਿਆ ਹੈ। ਅਮੀਰ ਅਤੇ ਮਿਡਲ ਕਲਾਸ ਘਰਾਂ ਵਿੱਚ ਕਾਰਾਂ/ ਜੀਪਾਂ, ਟੈਲੀਵੀਜ਼ਨ ਤੇ ਟੈਲੀਫੂਨ ਆਦਿ ਸਹੂਲਤਾਂ ਕਾਫੀ ਹੱਦ ਤੱਕ ਮੁਹੱਈਆਂ ਹੋ ਚੁੱਕੀਆਂ ਹਨ। ਪੰਜਾਬੀ ਲੋਕ ਸ਼ਰਾਬ-ਨੋਸ਼ੀ ਵਿੱਚ ਵੀ ਕਿਸੇ ਰਾਜ ਨਾਲੋਂ ਘੱਟ ਨਹੀਂ, ਸਗੋਂ ਕਾਫੀ ਅੱਗੇ ਹਨ। ਪ੍ਰੰਦਤੂ, ਪਬਲਿਕ ਲਾਇਬ੍ਰੇਰੀਆਂ ਵਿੱਚ ਪੰਜਾਬੀ ਪਾਠਕਾਂ ਦੀ ਗਿਣੀਤ ਬਹੁਤ ਹੀ ਘੱਟ ਹੁੰਦੀ ਹੈ। ਜਿਹੜੇ ਪੰਜਾਬੀ ਲਾਇਬ੍ਰੇਰੀਆਂ ਵਿੱਚ ਜਾਂਦੇ ਵੀ ਹਨ, ਉਹ ਜ਼ਿਆਦਾ ਕਰਕੇ ਅਖ਼ਬਾਰ ਪੜ੍ਹਨ ਨੂੰ ਹੀ ਤਰਜੀਹ ਦੇਂਦੇ ਹਨ, ਕਿਤਾਬਾਂ ਪੜ੍ਹਨ ਵੱਲ ਨਹੀਂ। ਵੇਖਿਆ ਗਿਆ ਹੈ ਕਿ ਪੰਜਾਬੀ ਆਦਮੀ ਸ਼ਰਾਬ ਦੀ ਬੋਤਲ ਖਰੀਦਣ ਤੇ ਪੈਸੇ ਜਲਦੀ ਖਰਚ ਕਰਦਾ ਹੈ ਅਤੇ ਕਿਤਾਬਾਂ ਖਰੀਦਣ ਲੱਗਿਆ ਹਿਚ-ਕਚਾਹਟ ਵਖਾਉਂਦਾ ਹੈ। ਪੰਜਾਬੀ ਲੋਕਾਂ ਦੀ ਜ਼ਿਆਦਾ ਜੰਤਾ ਪਿੰਡਾਂ ਦੀ ਵਸਨੀਕ ਹੈ। ਪਿੰਡਾਂ ਵਿੱਚ ਸ਼ਾਮ ਨੂੰ ਸ਼ਰਾਬ ਪੀ ਕੇ ਲੜਾਈ/ਝਗੜਿਆਂ ਵਿੱਚ ਉਲਝ ਕੇ ਪੁਲਸ ਠਾਣਿਆਂ ਤੇ ਕਚਹਿਰੀਆਂ ਵਿੱਚ ਆਮ ਪੇਂਡੂ ਲੋਕ ਖੱਜਲ ਹੁੰਦੇ ਵੇਖੇ ਜਾਂਦੇ ਹਨ। ਉਨ੍ਹਂ ਵਿੱਚ ਸਹਿਨਸ਼ੀਲਤਾ ਘਟ ਰਹੀ ਹੈ। ਕੋਈ ਵੀ ਮਸਲਾ ਗੱਲ਼ਬਾਤ ਅਤੇ ਸ਼ਾਂਤੀ ਨਾਲ ਹੱਲ ਕਰਨ ਵਿੱਚ ਘੱਟ ਦਿਲਚਸਪੀ ਵਖਾਉਂਦੇ ਹਨ। ਪੰਜਾਬੀ ਬੁੱਦੀਜੀਵੀਆਂ ਲਈ ਅਜੋਕੇ ਸਮੇਂ ਅੰਦਰ ਇਹ ਚਿੰਤਾ ਦਾ ਵਿਸ਼ਾ ਹੈ। ਮੁਗਲ ਬਾਦਸ਼ਾਹ ਅਕਬਰ ਨੇ ਆਪਣੇ ਬਾਦਸ਼ਾਹੀ ਕਾਲ ਦੌਰਾਨ ਕਈ ਇਮਾਰਤਾਂ ਵੀ ਬਣਵਾਈਆਂ। ਉਨ੍ਹਾਂ ਵਿਚੋਂ ਫਤਿਹਪੁਰ ਸੀਕਰੀ ਦੇ ਮਹਿਲ ਵੀ ਇਕ ਇਤਿਹਾਸਕ ਇਮਾਰਤ ਵਜੋਂ ਪ੍ਰਸਿੱਧ ਹੈ। ਇਹ ਇਮਾਰਤ ਮੁਗਲ ਬਾਦਸ਼ਾਹ ਅਕਬਰ ਵੱਲ਼ੋਂ ਆਪਣੇ ਮਿੱਤਰ ਸੂਫ਼ੀ ਫਕੀਰ ਸ਼ੇਖ ਸਲੀਮ ਚਿਸ਼ਤੀ ਨੂੰ ਇਕ ਤੋਹਫ਼ੇ ਵਜੋਂ ਦੇਣ ਲਈ ਬਣਵਾਈ ਸੀ। ਬਾਅਦ ਵਿਚ ਅਕਬਰ ਨੇ ਆਪਣੀ ਰਾਜਧਾਨੀ ਏਥੇ ਹੀ ਬਣਾ ਲਈ ਸੀ। ਸਪੀਡ ਬਣਾਉਣ ਲਈ ਸਿਰਫ ਇੱਕ ਹੀ ਤਰੀਕਾ ਹੈ ਜਿਸ ਦਾ ਨਾਮ ਹੈ ਅਭਿਆਸ ਸੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਅਭਿਆਸ ਕਰੋ ਤੇ ਕੀ-ਬੋਰਡ ਵੱਲ ਨਾ ਦੇਖੋ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat