Time left : XX : XX
Punjabi Typing Paragraph
ਨੇਤਾ ਜਾਂ ਵੱਡੇ ਅਧਿਕਾਰੀ ਦੇ ਜੋੜੇ ਤੱਕ ਪਹਿਨਾਉਣ ਲਈ ਹੇਠਲੇ ਮੁਲਾਜ਼ਮਾਂ ਨੂੰ ਸਰਗਰਮ ਦੇਖਿਆ ਜਾ ਸਕਦਾ ਹੈ, ਤਾਂ ਕਿ ਉਹਨਾਂ ਦੀ ਸਰਪ੍ਰਸਤੀ ਅਤੇ ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕੇ। ਕਈ ਵਾਰ ਕਿਸੇ ਮੰਤਰੀ ਦੇ
ਅੱਗੇ ਝੁਕ ਕੇ ਗੋਡਿਆਂ ਉੱਤੇ ਹੱਥ ਲਾਉਣ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ। ਬਾਦਸ਼ਾਹਾਂ ਦੇ ਸਮਿਆਂ `ਚ ਚਮਚਾਗਿਰੀ ਦੇ ਚਮਤਕਾਰ ਇਤਿਹਾਸ ਦੇ ਪੰਨਿਆਂ ਵਿੱਚ ਸੰਭਾਲੇ ਪਏ ਹਨ, ਜਦੋਂ ਕਿਸੇ ਬਾਦਸ਼ਾਹ ਦੀ ਸਲਾਮਤੀ ਮੰਗਣ
ਵਾਲੇ ਵੀ ਕੋਈ ਨਾ ਕੋਈ ਰੁਤਬਾ ਹਾਸਲ ਕੀਤੇ ਬੈਗ਼ਰ ਨਹੀਂ ਸਨ ਰਹਿੰਦੇ। ਹੁਣ ਸਮੇਂ ਬਦਲ ਗਏ ਹਨ, ਪਰ ਚਮਚਿਆਂ ਨੇ ਚਮਚਾਗਿਰੀ ਨਹੀਂ ਛੱਡੀ। ਉਹਨਾਂ ਚਾਪਲੂਸੀ ਦੇ ਨਵੇਂ-ਨਵੇਂ ਰਾਹ ਤਲਾਸ਼ ਕਰਨ ਵਿੱਚ ਢਿੱਲ ਨਹੀਂ
ਵਰਤੀ। ਇਸੇ ਲਈ ਚਾਪਲੂਸ ਅੱਜ ਵੀ ਚਮਚਾਗਿਰੀ ਕਰ ਕੇ ਉਸ ਥਾਂ `ਤੇ ਆਸਾਨੀ ਨਾਲ ਪਹੁੰਚ ਜਾਂਦੇ ਹਨ, ਜਿੱਥੇ ਉਹ ਹੋਰ ਕਿਸੇ ਤਰ੍ਹਾਂ ਨਹੀਂ ਪਹੁੰਚ ਸਕਦੇ। ਚੰਗਾ ਤਾਂ ਇਹੀ ਹੈ ਕਿ ਚਮਚਾਗਿਰੀ ਕਰਕੇ ਕਿਸੇ
ਦਾ ਹੱਕ ਨਾ ਮਾਰਿਆ ਜਾਵੇ, ਚਾਪਲੂਸੀ ਕਰ ਕੇ ਯੋਗਤਾ ਅਤੇ ਮੈਰਿਟ ਦਾ ਗਲਾ ਨਾ ਘੁੱਟਿਆ ਜਾਵੇ। ਬਿਹਤਰ ਇਹੀ ਹੈ ਕਿ ਚਮਚਾਗਿਰੀ ਤੋਂ ਬਚਿਆ ਜਾਵੇ, ਤਾਂ ਕਿ ਉੱਚ ਕਦਰਾਂ-ਕੀਮਤਾਂ ਦਾ ਆਦਰ ਬਣਿਆ ਰਹੇ ਅਤੇ
ਚਾਪਲੂਸ ਚਾਪਲੂਸੀ ਕਰਨ ਤੋਂ ਤੌਬਾ ਕਰ ਲੈਣ। ਨੇਤਾਵਾਂ ਅਤੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਅੱਜ ਦੇ ਸਮੇਂ ਦੇ ਹਾਣੀ ਬਣਨ ਅਤੇ ਹਰ ਮਨੁੱਖ ਦੀ ਆਨ, ਸ਼ਾਨ ਅਤੇ ਅਣਖ ਬਣੀ ਰਹਿਣ ਦੇਣ। ਅਜਿਹਾ
ਹੋਣ ਨਾਲ ਮਹਾਨ ਭਾਰਤ ਦੀ ਜਨਤਾ ਨਿਮਾਣੀ, ਨਿਤਾਣੀ, ਲਾਚਾਰ, ਬੇਵੱਸ ਅਤੇ ਬੇਸਹਾਰਾ ਹੋਣ ਤੋਂ ਬਚੀ ਰਹੇਗੀ ਅਜਿਹਾ ਹੋਣਾ ਲੋੜ ਵੀ ਹੈ, ਬਿਹਤਰੀ ਵੀ। ਸੀਨੀਅਰ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ
ਦੇ ਸਿਰਾਂ ਨੂੰ ਝੁਕਾਣਾ ਨਾ ਸਿਖਾਉਣ, ਸਗੋਂ ਸਿਰ ਤਾਣ ਕੇ ਰੱਖਣ ਦੀ ਪ੍ਰੇਰਨਾ ਦੇਣ। ਅਜਿਹਾ ਹੋਣ ਨਾਲ ਜਨਤਾ ਦਾ ਆਪਣਾ ਆਪ ਸਵੈ-ਮਾਣ ਨਾਲ ਵੀ ਭਰੇਗਾ ਅਤੇ ਭਰੋਸੇ ਯੋਗਤਾ ਨਾਲ ਵੀ। ਬਿਹਤਰ ਇਹੀ ਹੈ
ਕਿ ਚਮਚਾਗਿਰੀ ਤੋਂ ਜਿੰਨਾ ਹੋ ਸਕੇ, ਬਚਿਆ ਜਾਵੇ, ਤਾਂ ਕਿ ਆਪੇ ਨੂੰ ਠੇਸ ਨਾ ਪਹੁੰਚੇ। ਫ਼ੌਜ ਅਤੇ ਹੋਰ ਸੁਰੱਖਿਆ ਸੈਨਾਵਾਂ ਵਿੱਚ ਇਹ ਚਮਚਾਗਿਰੀ ਜਾਂ ਚਾਪਲੂਸੀ ਦੀ ਕੋਈ ਥਾਂ ਹੀ ਨਹੀਂ ਹੋਣੀ ਚਾਹੀਦੀ। ਅੰਗਰੇਜ਼
ਆਪਣੀ ਜੂਠ ਛੱਡ ਗਏ ਸਨ, ਜਿਸ ਕਰਕੇ ਦਾਸ ਭਾਵਨਾ ਦੇਰ ਤੱਕ ਬਣੀ ਰਹੀ, ਪਰ ਜਦੋਂ ਦੇਰ ਬਾਅਦ ਫ਼ੌਜ ਦੇ ਅਫ਼ਸਰਾਂ ਨੂੰ ਜਾਗ ਆਈ ਤਾਂ ‘ਅਰਦਲੀ’ ਦਾ ਕੰਮ ਕਰਨ ਵਾਲੇ ਜਵਾਨਾਂ ਨੂੰ ਇਸ ਅਰਦਲੀਪੁਣੇ

Keep Num Lock On Other wise num-pad will act as arrow key.