Time left : XX : XX
Punjabi Typing Paragraph
ਚਮਚਾਗਿਰੀ ਤੇ ਚਾਪਲੂਸੀ ਦੋਵੇਂ ਭੈਣਾਂ ਹਨ, ਜਿਨ੍ਹਾਂ ਦੇ ਸੁਭਾਅ ਅਤੇ ਤਾਸੀਰ ਇੱਕ ਦੂਜੀ ਤੋਂ ਵੱਖਰੇ ਨਹੀਂ। ਇਹ ਦੋਵੇਂ ਉੱਥੇ ਥਾਂ ਬਣਾ ਲੈਂਦੀਆਂ ਹਨ, ਜਿੱਥੇ ਯੋਗਤਾ ਨਾ ਚੱਲਦੀ ਹੋਵੇ, ਜਿੱਥੇ ਗੁਣਾਂ ਦੀ ਕਦਰ ਨਾ
ਹੁੰਦੀ ਹੋਵੇ। ਯੋਗਤਾ ਅਤੇ ਗੁਣਾਂ ਨੂੰ ਹਾਰ ਦੇਣ ਲਈ ਚਾਪਲੂਸੀ ਅਤੇ ਚਮਚਾਗਿਰੀ ਏਨੀਆਂ ਕਾਰਗਰ ਸਿੱਧ ਹੁੰਦੀਆਂ ਹਨ ਕਿ ਇਹਨਾਂ ਦਾ ਮੁਕਾਬਲਾ ਹੀ ਨਹੀਂ ਹੋ ਸਕਦਾ। ਇਹ ਦੋਵੇਂ ਮੈਰਿਟ ਨੂੰ ਥੱਲੇ ਸੁੱਟਣ ਵਾਲੀਆਂ ਹਨ,
ਜਿਸ ਕਰਕੇ ਇਹਨਾਂ ਨੂੰ ਚੰਗਾ ਨਹੀਂ ਸਮਝਿਆ ਜਾਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਧਰਮ-ਅਚਾਰੀਆਂ ਅਤੇ ਪ੍ਰਚਾਰਕਾਂ ਨੇ ਬੰਦੇ ਨੂੰ ਰੱਬ ਦੇ ਇਸ ਕਦਰ ਦਾਸ ਬਣਾ ਕੇ ਰੱਖ ਦਿੱਤਾ ਹੈ ਕਿ ਉਹ ਚਾਪਲੂਸੀ ਅਤੇ
ਚਮਚਾਗਿਰੀ ਦੇ ਰਾਹ ਤੁਰਨ ਤੋਂ ਬਗ਼ੈਰ ਕੋਈ ਹੋਰ ਰਸਤਾ ਲੱਭ ਹੀ ਨਹੀਂ ਸਕਦਾ। ਰੱਬ ਤਾਂ ਰੱਜਿਆ-ਪੁੱਜਿਆ ਹੈ, ਉਸ ਨੂੰ ਕਿਸੇ ਤੋਂ ਪੂਜਾ ਕਰਵਾਉਣ, ਸਿਫ਼ਤਾਂ ਸੁਣਨ ਦੀ ਕੋਈ ਭੁੱਖ ਨਹੀਂ ਹੋ ਸਕਦੀ, ਪਰ ਰੱਬ
ਦੇ ਨੋੜੇ ਹੋਣ ਦਾ ਢਕਵੰਜ ਕਰਨ ਵਾਲੇ ਹੋਰਨਾਂ ਨੂੰ ਉਸ ਦੀ ਚਮਚਾਗਿਰੀ ਤੋਂ ਦੂਰ ਨਹੀਂ ਰਹਿਣ ਦਿੰਦੇ। ਲੋਕਤੰਤਰ ਵਿੱਚ ਲੋਕਾਂ ਦਾ ਪੂਰਾ ਦਖ਼ਲ ਹੁੰਦਾ ਹੈ, ਜਿਸ ਕਾਰਨ ਲੋਕਾਂ ਵਿੱਚੋਂ ਬਣੇ ਨੇਤਾਵਾਂ ਨੂੰ
ਕਿਸੇ ਤਰ੍ਹਾਂ ਦੀ ਚਾਪਲੂਸੀ ਜਾਂ ਚਮਚਾਗਿਰੀ ਦੀ ਆਸ ਨਹੀਂ ਰੱਖਣੀ ਚਾਹੀਦੀ, ਪਰ ਨੇਤਾ-ਲੋਕ ਆਮ ਜਨਤਾ ਵਿੱਚ ਆਪਣੀ ਹਸੀਤ ਦਾ ਪ੍ਰਭਾਵ ਪਾਉਣ ਅਤੇ ਜਮਾਉਣ ਲਈ ਲੋਕਾਂ ਦੀ ਗ਼ਰੀਬੀ ਅਤੇ ਕਮਜ਼ੋਰੀ ਨੂੰ ਆਪਣੇ ਹੱਕ ਵਿੱਚ
ਵਰਤਣ ਲਈ ਉਹਨਾਂ ਦੀ ਨਿਮਰਤਾ ਨੂੰ ਚਮਚਾਗਿਰੀ ਦੀ ਜੇਬ ਵਿੱਚ ਪਾਏ ਬੈਗ਼ਰ ਸਾਹ ਨਹੀਂ ਲੈਂਦੇ। ਪਹਿਲਾਂ ਤਾਂ ਧਰਮ ਵਾਲਿਆਂ ਨੇ ਬੰਦੇ ਨੂੰ ਨਿਮਰਤਾ ਅਜਿਹੀ ਧਾਰਨ ਕਰਵਾਈ ਕਿ ਉਹ ਕਮਜ਼ੋਰ ਅਤੇ ਵਿਚਾਰਾ ਜਿਹਾ ਹੋ
ਕੇ ਰਹਿ ਗਿਆ। ਆਪਣੇ ਆਪ ਨੂੰ ਨਿਤਾਣਾ ਅਤੇ ਬੇਸਹਾਰਾ ਸਮਝਦਿਆਂ ਉਹ ਆਪਣੀ ਕਮਜ਼ੋਰੀ ਦੇ ਅਹਿਸਾਸ ਕਰਕੇ ਚਾਪਲੂਸੀ ਦੇ ਰਾਹ ਤੁਰ ਪਿਆ। ਉਹ ਰੱਬ ਦਾ ਭਗਤ ਨਹੀਂ, ਚਮਚਾ ਬਣ ਕੇ ਰਹਿ ਗਿਆ, ਜਿਸ ਦਾ
ਕੰਮ ਕੇਵਲ ਚਮਚਾਗਿਰੀ ਕਰਨਾ ਰਹਿ ਗਿਆ। ਫੇਰ ਸਿਆਸਤ `ਚ ਜਿੱਡਾ ਵੱਡਾ ਕੋਈ ਨੇਤਾ, ਓਨੀ ਹੀ ਉਸ ਵਿੱਚ ਹਉਮੈ. ਉਹ ਓਨਾ ਚਿਰ ਉਸ ਰਸਤੇ ਤੋਂ ਮੁੜਦਾ ਨਹੀਂ, ਜਿੰਨਾ ਚਿਰ ਹੰਕਾਰੀ ਨਾ ਹੋ ਜਾਵੇ ਅਤੇ
ਆਪਣੀ ਨੇੜਲੀ ਜਨਤਾ ਤੋਂ ਚਮਚਾਗਿਰੀ ਨਾ ਕਰਵਾਉਣ ਲੱਗ ਪਵੇ। ਜਿਨ੍ਹਾਂ ਲੋਕਾਂ ਦੇ ਕੰਮ ਨਹੀਂ ਹੁੰਦੇ, ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਨੇਤਾਵਾਂ ਦੀ ਜੀ-ਹਜ਼ੂਰੀ ਕਰਨ। ਅਜਿਹਾ ਕਰਨ ਨਾਲ ਹੀ ਉਹਨਾਂ ਦੇ

Keep Num Lock On Other wise num-pad will act as arrow key.