Time left : XX : XX
Punjabi Typing Paragraph
ਵੇਲ਼ੇ ਸਿਰ ਪਛਾਣੇ ਕੈਂਸਰ: ਰੋਜ਼ਾਨਾ ਅਸੀਂ ਕਈ ਤਰ੍ਹਾਂ ਦੇ ਸਰੀਰਕ ਕੰਮ ਕਰਦੇ ਹਾਂ, ਜਿਨ੍ਹਾ ਦਾ ਪ੍ਰਭਾਵ ਸਰੀਰ ਤੇ ਪੈਂਦਾ ਹੈ। ਪਰ ਕੁੱਝ ਪ੍ਰਭਾਵ ਲੰਮੇ ਸਮੇਂ ਤੱਕ ਬਣੇ ਰਹਿੰਦੇ ਹਨ, ਜਿੰਨ੍ਹਾਂ ਨੂੰ ਅਸੀਂ ਅਣਦੇਖਿਆ
ਕਰ ਜਾਂਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਵਿੱਚ ਕੈਂਸਰ ਦੇ ਲੱਛਣ ਵੀ ਲੁਕੇ ਹੋ ਸਕਦੇ ਹਨ। ਜ਼ਿਆਦਾ ਥਕਾਵਤ: ਸਰੀਰ ਵਿੱਚ ਜ਼ਿਆਦਾ ਥਕਾਵਟ ਦਾ ਰਹਿਣਾ, ਬਲੱਡ ਪਲੇਟਲੈਟਸ ਜਾਂ ਲਾਲ ਖੂਨ ਕੋਸ਼ਿਕਾਵਾਂ
ਵਿੱਚ ਗੜਬੜੀ ਦਾ ਕਾਰਨ ਹੋ ਸਕਦਾ ਹੈ, ਜਿਸ ਨਾਲ ਲਿਊਕੇਮੀਆ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਨੂੰ ਅਣਦੇਖਿਆ ਨਾ ਕਰੋ। ਭਾਰ ਘਟਨਾ: ਬਗੈਰ ਕਿਸੇ ਕਾਰਨ ਅਚਾਨਕ ਭਾਰ ਘੱਟ ਹੋਣ ਤੇ ਅਣਦੇਖਿਆ ਨਾ ਕਰੋ।
ਇਹ ਕੋਲੋਨ ਕੈਂਸਰ ਦੀ ਚੇਤਾਵਨੀ ਹੋ ਸਕਦੀ ਹੈ। ਇਹੀ ਨਹੀਂ, ਇਹ ਪਾਚਨਤੰਤਰ ਦੇ ਕੈਂਸਰ ਲਈ ਵੀ ਜ਼ਿੰਮੇਵਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਬੇਵਜ੍ਹਾ ਭਾਰ ਘਟਣਾ ਲੀਵਰ ਕੈਂਸਰ ਦੇ ਲੱਛਣ ਵੀ ਹੋ ਸਕਦੇ
ਹਨ, ਜੋ ਤੁਹਾਡੀ ਭੁੱਖ ਨੂੰ ਪ੍ਰਭਾਵਤ ਕਰਨ ਦੇ ਨਾਲ ਹੀ ਸਰੀਰ ਦੇ ਗ਼ੈਰ ਲੋੜੀਂਦੇ ਪਦਾਰਥਾਂ ਨੂੰ ਬਾਹਰ ਕੱਢਣ ਦੀ ਸਮਰੱਥਾ ਤੇ ਵੀ ਅਸਰ ਪਾਉਂਦੇ ਹਨ। ਕਮਜ਼ੋਰੀ: ਸਧਾਰਨ ਕਮਜ਼ੋਰੀ ਅਤੇ ਥਕਾਵਟ ਦਾ ਬਣਿਆ ਰਹਿਣਾ
ਕਈ ਤਰ੍ਹਾਂ ਦੇ ਕੈਂਸਰ ਦੇ ਲੱਛਣਾਂ ਵਿੱਚ ਸ਼ਾਮਲ ਹੈ। ਨਾਲ ਹੀ ਬਿਨਾਂ ਕਾਰਨ ਥਕਾਵਟ ਮਹਿਸੂਸ ਹੋਣ ਤੇ ਜੇ ਭਰਪੂਰ ਨੀਂਦ ਅਤੇ ਅਰਾਮ ਤੋਂ ਬਾਅਦ ਇਹ ਠੀਕ ਨਾ ਹੋਵੇ ਤਾਂ ਇਸ ਨੂੰ ਅਣਦੇਖਿਆ ਬਿਲਕੁਲ
ਨਾ ਕਰੋ। ਡਾਕਟਰ ਨੂੰ ਜ਼ਰੂਰ ਦਿਖਾਓ। ਫੋੜਾ ਜਾਂ ਗੰਢ: ਸਰੀਰ ਦੇ ਕਿਸੇ ਭਾਗ ਤੇ ਕੋਈ ਫੋੜਾ ਜਾਂ ਗੰਢ ਜਾਂ ਚਮੜੀ ਤੇ ਕਈ ਸਾਰੀਆਂ ਪਰਤਾਂ, ਜੋ ਇੱਕੋ ਥਾਂ ਇਕੱਠੀਆਂ ਹੋ ਗਈਆਂ ਹੋਣ, ਜੇ ਇਲਾਜ
ਦੇ ਬਾਵਜੂਦ ਠੀਕ ਨਹੀਂ ਹੁੰਦੀਆਂ ਤਾਂ ਇਸ ਨੂੰ ਗੰਭੀਰਤਾ ਨਾਲ ਲਵੋ। ਇਹ ਚਮੜੀ ਦਾ ਕੈਂਸਰ ਵੀ ਹੋ ਸਕਦਾ ਹੈ। ਜੋ ਕਈ ਤਰ੍ਹਾਂ ਦਾ ਹੋ ਸਕਦਾ ਹੈ। ਕਫ਼ ਤੇ ਸੀਨੇ ਵਿੱਚ ਦਰਦ: ਲੰਮੇ ਸਮੇਂ
ਤੱਕ ਕਫ਼ ਦਾ ਰਹਿਣਾ ਅਤੇ ਸੀਨੇ ਵਿੱਚ ਦਰਦ ਦਾ ਹੋਣਾ, ਲਿਊਕੇਮੀਆ ਦੇ ਨਾਲ ਹੀ ਕਈ ਤਰ੍ਹਾਂ ਦੇ ਕੈਂਸਰ ਦਾ ਖਤਰਾ ਪੈਦਾ ਕਰਦਾ ਹੈ। ਇਹ ਲੰਗ ਟਿਊਮਰ ਜਾਂ ਬ੍ਰਾਕਾਈਟਿਸ ਦੇ ਲੱਛਣ ਵੀ ਹੋ ਸਕਦੇ
ਹਨ। ਲੰਗ ਕੈਂਸਰ ਦੇ ਕਾਰਨ ਸੀਨੇ ਵਿੱਚ ਹੋਣ ਵਾਲਾ ਦਰਦ ਮੋਢੇ ਅਤੇ ਬਾਹਾਂ ਵਿੱਚ ਵੀ ਬਣਿਆ ਰਹਿੰਦਾ ਹੈ। ਪੇਟ ਦਰਦ: ਪੇਟ ਦੇ ਹੇਠਲੇ ਹਿੱਸੇ ਵਿੱਚ ਹੋਣ ਵਾਲੇ ਦਰਦ ਵੀ ਸਧਾਰਨ ਨਹੀਂ ਹੈ। ਪੇਟ

Keep Num Lock On Other wise num-pad will act as arrow key.