Time left : XX : XX
Punjabi Typing Paragraph
ਭੋਜਨ ਅਜਿਹਾ ਹੋਵੇ ਜਿਸ ਨਾਲ ਸਰੀਰ ਚੁਸਤ ਫੁਰਤ ਬਣਿਆ ਰਹੇ। ਨਾਸ਼ਤਾ ਜ਼ਰੂਰ ਕਰੋ। ਨਾਸ਼ਤੇ ‘ਚ ਖਾਧੇ ਤੱਤ ਬਿਹਤਰ ਰੂਪ ‘ਚ ਸਰੀਰ ਨੂੰ ਲੱਗਣ ਨਾਲ ਸਿਹਤ ਅੱਛੀ ਤਰ੍ਹਾਂ ਬਣਾਈ ਰੱਖਣ ‘ਚ ਸਹਿਯੋਗੀ ਬਣਦੇ ਹਨ।
ਦਿਨ ਭਰ ‘ਚ ਭੋਜਨ ਥੋੜ੍ਹਾ-ਥੋੜ੍ਹਾ ਕਰਕੇ ਖਾਓ 4-5 ਵਾਰੀ ਖਾਓ। ਅਜਿਹਾ ਕਰਨਾ ਸਭ ਲਈ ਉਪਯੋਗੀ ਹੈ ਕਿਉਂਕਿ ਪਾਚਣ ਤੰਤਰ ‘ਤੇ ਇਕੋ ਵੇਲੇ ਬੋਝ ਨਾ ਪਾਉਣ ਨਾਲ ਖਾਧੇ ਹੋਏ ਭੋਜਨ ਦੇ ਜ਼ਿਆਦਾਤਰ ਤੱਤ ਸਿਹਤ
‘ਚ ਸਹਿਯੋਗੀ ਬਣ ਜਾਂਦੇ ਹਨ। ਸ਼ੂਗਰ ਦੇ ਮਰੀਜ਼ਾਂ ਲਈ ਤਾਂ ਥੋੜ੍ਹਾ ਥੋੜ੍ਹਾ ਖਾਣਾ ਕਈ ਵਾਰੀ ਲੈਣਾ ਫਾਇਦੇਮੰਦ ਰਹਿੰਦਾ ਹੈ। ਭੋਜਨ ਹਮੇਸ਼ਾ ਹੌਲੀ ਹੌਲੀ ਕਰੋ। ਭੋਜਨ ਨਿਯਮਤ ਕਰੋ। ਖਾਣਾ ਖਾਂਦੇ ਸਮੇਂ ਨਾ ਤਾਂ ਕੁਝ
ਪੜ੍ਹੋ ਤੇ ਨਾ ਹੀ ਟੀ.ਵੀ. ਦੇਖੋ। ਖਾਣਾ ਇਕ ਵਾਰੀ ਜ਼ਿਆਦਾ ਨਾ ਖਾ ਕੇ ਥੋੜ੍ਹੀ ਮਾਤਰਾ ‘ਚ ਖਾਓ। ਗੁੱਸੇ ‘ਚ ਭੋਜਨ ਨਾ ਕਰੋ। ਕੁਝ ਦੇਰ ਗੁੱਸਾ ਠੰਡਾ ਕਰਕੇ ਤੇ ਵਿਚਾਰਾਂ ਨੂੰ ਮੋੜ ਦੇ ਕੇ
ਹੀ ਭੋਜਨ ਲੈਣਾ ਸ਼ੁਰੂ ਕਰੋ। ਬੋਰੀਅਤ ਦੀ ਹਾਲਤ ‘ਚ ਮਨੋਰੰਜਕ ਕੰਮਾਂ ‘ਚ ਲੱਗ ਜਾਓ, ਜਦ ਬੋਰੀਅਤ ਦੂਰ ਹੋ ਜਾਵੇ ਤਾਂ ਹੀ ਖਾਣਾ ਖਾਓ। ਥਕਾਵਟ ਹੋਵੇ ਤਾਂ ਕੁਝ ਦੇਰ ਆਰਾਮ ਕਰੋ ਨਿੰਬੂ ਪਾਣੀ ਪੀਓ
ਜਾਂ ਇਸ਼ਨਾਨ ਕਰੋ। ਫਿਰ ਹੀ ਭੋਜਨ ਖਾਓ। ਭੋਜਨ ‘ਚ 30 ਫੀਸਦੀ ਹੀ ਚਿਕਨਾਈ ਹੋਵੇ। ਤੇਲਾਂ ਵਾਲੇ ਤੇ ਵੱਧ ਤਲੇ ਪਦਾਰਥ ਨਾ ਵਰਤੋ। ਖੰਡ ਘੱਟੋ-ਘੱਟ ਖਾਓ, ਇਸ ‘ਚ ਕੋਈ ਪੌਸ਼ਟਿਕ ਤੱਤ ਨਹੀਂ ਹੁੰਦਾ। ਤਣਾਅ
ਵੇਲੇ ਤਾਂ ਖੰਡ ਨੂੰ ਦੂਰ ਹੀ ਰੱਖੋ। ਇਸ ਤਰ੍ਹਾਂ ਨਮਕ ਦੀ ਵੱਧ ਵਰਤੋਂ ਵੀ ਠੀਕ ਨਹੀਂ। 5 ਗ੍ਰਾਮ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ। ਹਾਈ ਬਲੱਡ ਪ੍ਰੈਸ਼ਰ ਵਾਲਿਆਂ ਲਈ ਵੱਧ ਨਮਕ ਘਾਤਕ ਹੁੰਦਾ
ਹੈ। ਚਾਹ, ਕਾਫੀ ਘੱਟੋ-ਘੱਟ ਵਰਤੋਂ। ਇਹਨਾਂ ‘ਚ ਅਤੇ ਚਾਕਲੇਟ ਵਰਗੇ ਪਦਾਰਥ ‘ਚ ਕੈਫੀਨ ਵੱਧ ਹੁੰਦੀ ਹੈ। ਇਹ ਵਿਟਾਮਿਨ ‘ਬੀ’ ਨੂੰ ਨਸ਼ਟ ਕਰਦਾ ਹੈ। ਤਣਾਅ ਗ੍ਰਸਤ ਬੰਦੇ ਦੀ ਸਮੱਸਿਆ ਨੂੰ ਕੈਫੀਨ ਹੋਰ ਵਧਾ
ਦਿੰਦੀ ਹੈ। ਸਿਗਰਟ ਨੋਸ਼ੀ ਤੇ ਸ਼ਰਾਬ ਨੁਕਸਾਨ ਦੇਹ ਹਨ। ਇਹਨਾਂ ਨਾਲ ਤਣਾਅ ਦੂਰ ਹੁੰਦੈ, ਇਹ ਇਕ ਵਹਿਮ ਹੈ ਜਿਸ ਦਾ ਅਸਲੀਅਤ ਨਾਲ ਕੋਈ ਸੰਬੰਧ ਨਹੀਂ ਭਾਵੇਂ ਸਥਾਈ ਸਕੂਨ ਮਿਲਦਾ ਹੋਵੇ। ਜੇ ਤੁਸੀਂ ਤਣਾਅ
‘ਚ ਹੋਵੋ ਤਾਂ ਉਦੋਂ ਤੁਹਾਨੂੰ ਵਿਟਾਮਿਨ ਖਣਿਜ ਤੱਤਾਂ ਦੀ ਲੋੜ ਹੁੰਦੀ ਹੈ। ਖ਼ਾਸ ਕਰਕੇ ਵਿਟਾਮਿਨ ਖਣਿਜ ਤੱਤਾਂ ਦੀ ਲੋੜ ਹੁੰਦੀ ਹੈ। ਖ਼ਾਸ ਕਰਕੇ ਵਿਟਾਮਿਨ ਬੀ ਤੇ ਸੀ ਦੀ, ਨਾਲ ਹੀ ਕੈਲਸ਼ੀਅਮ ਤੇ ਮੈਗਨੀਸ਼ੀਅਮ

Keep Num Lock On Other wise num-pad will act as arrow key.