Time left : XX : XX
Punjabi Typing Paragraph
ਕਈ ਸਿਆਣਏ ਜਦੋਂ ਘਰ ਆਉਂਦੇ ਤਾਂ ਗ਼ਰੀਬੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਕਾਫ਼ੀ ਆਉ-ਭਗਤ ਹੁੰਦੀ, ਜਿਸ ਨੂੰ ਵੇਖ ਕੇ ਕਈ ਵਾਰ ਮਨ ਖਿਝ ਨਾਲ ਵੀ ਭਰ ਜਾਂਦਾ। ਬਾਰਾਂ ਸਾਲ ਦੀ ਉਮਰ ਦਾ ਛੇਵੀਂ
‘ਚ ਪੜ੍ਹਦਾ ਬਾਲਕ ਕੋਈ ਵੀ ਠੋਸ ਫ਼ੈਸਲਾ ਨਹੀਂ ਲੈ ਸਕਦਾ। ਅਖੀਰ ਨੂੰ ਉਹੀ ਹੋਇਆ, ਜੋ ਅੱਜ ਵੀ ਹੁੰਦਾ ਵੇਖਦੇ ਹਾਂ। ਅਖੌਤੀ ਸਿਆਣਿਆਂ ਦੇ ਚੱਕਰਾਂ ‘ਚ ਫਸੇ ਪਰਵਾਰ ਦੀ ਵੱਡੀ ਧੀ (ਮੇਰੀ ਭੈਣ) ਅਕਾਲ
ਚਲਾਣਾ ਕਰ ਗਈ। ਰੀਤੀ-ਰਿਵਾਜਾਂ ਅਨੁਸਾਰ ਵੱਡੀ ਭੈਣ ਦੀ ਅੰਤਿਮ ਅਰਦਾਸ ਲਈ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾਉਣਾ ਸੀ। ਜਵਾਨ ਧੀ ਦੀ ਮੌਤ ਦਾ ਮਾਤਮ ਛਾਇਆ ਹੋਣ ਦੇ ਬਾਵਜੂਦ ਕੱਚੇ ਘਰ
ਨੂੰ ਲਿੱਪ-ਪੋਚ ਕੇ ਸੰਵਾਰਿਆਂ ਗਿਆ ਅਤੇ ਘਰ ਵਿੱਚ ਪਏ ਬਾਗ ਅਤੇ ਫੁਲਕਾਰੀਆਂ ਨਾਲ ਕੱਚੀਆਂ ਕੰਧਾਂ ਨੂੰ ਢੱਕਿਆ ਗਿਆ। ਪਿਤਾ ਜੀ ਹੁੱਕਾ ਪੀਂਦੇ ਸਨ ਅਤੇ ਤੰਬਾਕੂ ਦੂਰ ਦੱਬਿਆ ਗਿਆ ਅਤੇ ਹੁੱਕਾ ਵੀ ਦੂਰ ਹੀ
ਰੱਖਿਆ ਗਿਆ। ਮੈਨੂੰ ਵੀ ਪੂਰਾ ਚਾਅ ਸੀ ਕਿ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਲਿਆਂਦਾ ਜਾਵੇਗਾ, ਕਿਉਂਕਿ ਮੈਂ ਖ਼ੁਦ ਵੀ ਲੋਕਾਂ ਦੇ ਘਰਾਂ ‘ਚ ਪਾਠ ਕਰਨ ਜਾਂਦਾ ਸੀ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ
ਬੀੜ ਘਰ ਲਿਆਉਣੀ ਸੀ, ਉਸ ਸਮੇਂ ਗੁਰਦੁਵਾਰੇ ਦਾ ਗ੍ਰੰਥੀ ਉਥੇ ਨਹੀਂ ਸੀ ਤੇ ਪੰਜ-ਛੇ ਜਣੇ ਸਤਿਕਾਰ ਸਹਿਤ ਬੀੜ ਘਰ ਲੈ ਆਏ। ਜਦੋਂ ਗ੍ਰੰਥੀ ਨੂੰ ਗ੍ਰੰਥ ਸਾਹਿਬ ਸਾਡੇ ਘਰ ਲਿਜਾਣ ਬਾਰੇ ਪਤਾ ਲੱਗਿਆ ਤਾਂ
ਉਹ ਗੁੱਸੇ ਵਿੱਚ ਥਰਥਰਾਉਂਦਾ ਸਾਡੇ ਘਰ ਆਇਆ ਤੇ ਉਸ ਨੇ ਕਾਫ਼ੀ ਅਵਾ-ਤਵਾ ਬੋਲਿਆ, ‘ਤੁਸੀਂ ਚਮਿਆਰ ਹੋ ਅਤੇ ਚੰਮ ਚੁੱਕਣ ਦਾ ਕੰਮ ਕਰਦੇ ਹੋ ਅਤੇ ਹੁੱਕਾ ਪੀਂਦੇ ਹੋ।’ ਮੈਂ ਉਸ ਸਮੇਂ ਤਾਂ ਚੁੱਪ ਰਿਹਾ,
ਪਰ ਬਾਲ ਮਨ ਸਭ ਕੁਝ ਵੇਖ ਕੇ ਉਦੋਂ ਤੋਂ ਹੀ ਆਕੀ ਹੋ ਗਿਆ। ਮੈਂ ਰੋਲਾਂ ਲਾਉਣੀਆਂ ਛੱਡ ਦਿੱਤੀਆਂ। ਸਿਆਣਿਆਂ ਬਾਰੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਕੋਈ ਅਜਿਹਾ ਬੰਦਾ ਘਰ ਆਇਆ
ਤਾਂ ਮੈਂ ਉਸ ਦੀਆਂ ਲੱਤਾਂ ਤੱਕ ਤੋੜ ਦਿਆਂਗਾ। ਫਿਰ ਆਈ ਟੀ ਆਈ ਮੋਗੇ ਕੋਰਸ ਕਰਨ ਸਮੇਂ ਮੈਨੂੰ ਪੰਜਾਬ ਸਟੂਡੈਂਟ ਯੂਨੀਅਨ ‘ਚ ਕੰਮ ਕਰਨ ਦਾ ਮੌਕ ਮਿਲਿਆ। ਤੱਦ ਮੈਂ 17 ਸਾਲ ਦਾ ਹੋ ਚੁੱਕਿਆ
ਸਾਂ ਅਤੇ ਸਾਹਿਤ ਪੜ੍ਹਨ ਨਾਲ ਸੋਝੀ ਆਈ ਕਿ ਸੰਸਾਰ ਵਿੱਚ ਕੀ ਕੁਝ ਹੋ ਰਿਹਾ ਹੈ। ਮੈਂ ਪੂਰੀ ਤਰ੍ਹਾਂ ਨਾਸਤਿਕ ਬਣ ਗਿਆ। ਗ਼ਰੀਬੀ ਨੂੰ ਲਿਤਾੜਦਾ ਆਪਣੇ ਬਲਬੂਤੇ ਉੱਚੀਆਂ ਮੰਜ਼ਿਲਾਂ ਛੂਹਣ ਲਈ 1978 ਵਿੱਚ ਜੇ

Keep Num Lock On Other wise num-pad will act as arrow key.