Time left : XX : XX
Punjabi Typing Paragraph
ਸਰਕਾਰ ਦੇ ਇਸ ਅਮਲ ਨੇ ਜਨੂੰਨੀ ਭੀੜਾਂ ਨੂੰ ਗਊ ਰੱਖਿਆ ਦੇ ਨਾਂ ‘ਤੇ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਜਿਹੜੀ ਖੁੱਲ੍ਹ ਦਿੱਤੀ ਸੀ, ਉਸ ਨੇ ਕਈ ਦੂਜੇ ਰਾਜਾਂ ਵਿੱਚ ਵੀ ਭੀੜਾਂ ਵੱਲੋਂ
ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਤੇ ਬੇਗੁਨਾਹ ਲੋਕਾਂ ਨੂੰ ਕੁੱਟ-ਕੁੱਟ ਕੇ ਪਾਰ ਬੁਲਾ ਦੇਣ ਦਾ ਰੁਝਾਨ ਨੂੰ ਬਲ ਬਖਸ਼ਿਆ। ਅਫ਼ਸੋਸ ਵਾਲੀ ਗੱਲ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਦੋਂ ਹੀ ਜ਼ਬਾਨ
ਖੋਲ੍ਹੀ, ਜਦੋਂ ਉਨ੍ਹਾਂ ਦੇ ਆਪਣੇ ਗ੍ਰਹਿ ਰਾਜ ਗੁਜਰਾਤ ਦਾ ਊਨਾ ਕਾਂਡ ਸਾਹਮਣੇ ਆਇਆ ਤੇ ਉਸ ਨੂੰ ਲੈ ਕੇ ਦੇਸ ਵਿੱਚ ਹੀ ਨਹੀਂ, ਬਦੇਸ਼ਾਂ ਵਿੱਚ ਵੀ ਖ਼ੂਬ ਚਰਚਾ ਹੋਈ। ਇਸ ਕਾਰਨ ਕੇਂਦਰ ਸਰਕਾਰ ਤੇ
ਖ਼ਾਸ ਕਰ ਕੇ ਭਾਜਪਾ ਆਗੂਆਂ ਲਈ ਮੂੰਹ ਛੁਪਾਉਣਾ ਮੁਸ਼ਕਲ ਹੋ ਗਿਆ। ਹਰ ਛੋਟੇ-ਵੱਡੇ ਮੁੱਦੇ ‘ਤੇ ਟਵੀਟ ਕਰਨ ਤੇ ਮਨ ਕੀ ਬਾਤ ਕਹਿਣ ਵਾਲੇ ਨਰਿੰਦਰ ਮੋਦੀ ਨੇ ਵੀ ਭੀੜਾਂ ਵੱਲੋਂ ਬੇਗੁਨਾਹ ਲੋਕਾਂ ਨੂੰ ਦਿਨ-ਦਿਹਾੜੇ
ਕੋਹ-ਕੋਹ ਕੇ ਮਾਰ ਦੇਣ ਦੀਆਂ ਘਟਨਾਵਾਂ ਬਾਰੇ ਜ਼ਬਾਨ ਤੱਕ ਨਹੀਂ ਖੋਲ੍ਹੀ। ਹਰ ਸੱਭਿਆ ਰਾਜ-ਸਮਾਜ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰੇ, ਪਰ ਜਦੋਂ ਸੱਤਾ ਦੇ ਸੁਆਮੀਆਂ ਵੱਲੋਂ
ਹੀ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਦੀ ਪੁਸ਼ਤ-ਪਨਾਹੀ ਕੀਤੀ ਜਾਣ ਲੱਗੇ ਤਾਂ ਲਾਜ਼ਮੀ ਹੀ ਕਨੂੰਨ ਦਾ ਡਰ ਜਾਂਦਾ ਰਹਿੰਦਾ ਹੈ। ਜੇ ਸਮਾਂ ਰਹਿੰਦੇ ਇਸ ਮਾਰੂ ਰੁਝਾਨ ਨੂੰ ਰੋਕਣ ਦਾ ਜਤਨ ਨਾ
ਕੀਤਾ ਗਿਆ ਤਾਂ ਰਾਜ ਤੇ ਸਮਾਜ ਨੂੰ ਇਸ ਦੀ ਭਾਰੀ ਕੀਮਤ ਤਾਰਨੀ ਪੈ ਸਕਦੀ ਹੈ। ਵੇਲਾ ਸੰਭਲਣ ਦਾ ਹੈ। ਪੰਜਾਬ ਵਿੱਚ ਜਾਤ-ਪਾਤ ਨਾ ਖਤਮ ਹੋਈ ਹੈ ਤੇ ਸ਼ਾਇਦ ਨਾ ਕਦੇ ਖ਼ਤਮ ਹੋਈ ਹੈ।
ਇਹ ਭੇਦ-ਭਾਵ ਚੱਲਦਾ ਹੀ ਰਹਿਣਾ ਹੈ। ਇਹ ਲੇਖ ਇਸੇ ਸਮਾਜਿਕ ਬੁਰਾਈ ਨਾਲ ਸੰਬੰਧਤ ਹੈ। ਪੰਜਾਬ ਦੀ ਸਰਹੱਦ ‘ਤੇ 1984 ਵਿੱਚ ਅਪਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਕੰਡਿਆਲੀ ਤਾਰ ਨਹੀਂ ਸੀ ਹੁੰਦੀ। ਬਾਰਡਰ ਨਾਲ ਲੱਗਦੇ
ਪਿੰਡਾਂ ਵਿੱਚ ਸਮੱਗਲਿੰਗ ਆਮ ਚੱਲਦੀ ਸੀ। ਪੰਜਾਬ ਵਿੱਚ ਸਮੱਗਲਰਾਂ ਨੂੰ ਬਲੈਕੀਏ ਤੇ ਸਮੱਗਲਿੰਗ ਨੂੰ ਬਲੈਕ ਕਰਨਾ ਕਿਹਾ ਜਾਂਦਾ ਸੀ। ਬਲੈਕੀਆਂ ਦਾ ਇਲਾਕੇ ਵਿੱਚ ਬੜਾ ਰੋਹਬ-ਦਾਬ ਹੁੰਦਾ ਸੀ। ਬਲੈਕੀਆਂ ਕੋਲ ਖੁੱਲ੍ਹੀ ਮਾਇਆ ਤੇ ਟੌਹਰ-ਟੱਪਾ
ਵੇਖ ਕੇ ਅਨੇਕ ਨੌਜਵਾਨ ਬਲੈਕੀਆ ਬਣਨਾ ਲੋਚਦੇ ਸਨ। ਬਲੈਕੀਆਂ ਦੇ ਕੱਪੜੇ ਵੀ ਖ਼ਾਸ ਹੁੰਦੇ ਸਨ;ਕਣਕ ਸਭੈਦ ਕੁੜਤਾ-ਪਜਾਮਾ ਜਾਂ ਧੂਹਵਾਂ ਚਾਦਰਾ। ਉਦੋਂ ਪਾਕਿਸਤਾਨ ਤੋਂ ਇੱਕ ਫਲੈਟ ਨਾਮ ਦਾ ਸਫੈਦ ਰੰਗ ਦਾ ਬਹੁਤ ਹੀ ਖ਼ੂਬਸੂਰਤ

Keep Num Lock On Other wise num-pad will act as arrow key.