Time left : XX : XX
Punjabi Typing Paragraph
ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਬੱਚਿਆਂ ਨੂੰ ਅਗਵਾ ਕਰਨ ਬਾਰੇ ਅਫ਼ਵਾਹਾਂ ਦੇ ਫੈਲਣ ਕਾਰਨ ਇਕੱਠੀਆਂ ਹੋਈਆਂ ਭੀੜਾਂ ਵੱਲੋਂ ਨਿਰਦੋਸ਼ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਨੇ ਅੱਤ
ਦੀ ਚਿੰਤਾ ਜਨਕ ਹਾਲਤ ਪੈਦਾ ਕਰ ਰੱਖੀ ਹੈ, ਪਰ ਮਹਾਰਾਸ਼ਟਰ ਦੇ ਧੂਲੇ ਜ਼ਿਨ੍ਹੇ ਵਿੱਚ ਪੱਟੀਦਰਜ ਕਬੀਲਿਆਂ ਦੇ ਲੋਕਾਂ ਵੱਲੋਂ ਜਿਵੇਂ ਪੰਜ ਲੋਕਾਂ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਪੁਚਾ ਦਿੱਤਾ ਗਿਆ, ਉਸ
ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਹਰਕਤ ਵਿੱਚ ਆਉਣ ਲਈ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਹੁਣ ਵੀ ਸੱਤਾ ਦੇ ਸੁਆਮੀਆਂ ਨੇ ਇਸ ਖ਼ਤਰਨਾਕ ਰੁਝਾਨ ਨੂੰ ਰੋਕਣ ਲਈ ਫੌਰੀ ਕਦਮ ਨਾ ਪੁਟੇ ਤਾਂ
ਸਾਧਾਰਨ ਲੋਕਾ ਦਾ ਅਮਨ-ਕਨੂੰਨ ਦੀ ਮਸ਼ੀਨਰੀ ‘ਤੇ ਰਿਹਾ-ਸਿਹਾ ਵਿਸ਼ਵਾਸ ਵੀ ਖ਼ਤਮ ਹੋ ਜਾਵੇਗਾ। ਭੀੜਾਂ ਵੱਲੋਂ ਸਮੂਹਿਕ ਤੌਰ ਉੱਤੇ ਬੇਗੁਨਾਹ ਲੋਕਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਪੁਚਾ ਦੇਣ ਲਈ ਕਦੇ ਬੱਚਿਆਂ ਨੂੰ ਅਗਵਾ
ਕਰਨ, ਕਦੇ ਪਸ਼ੂਆਂ ਦੀ ਚੋਰੀ ਕਰਨ ਆਦਿ ਦਾ ਬਹਾਨਾ ਪੇਸ਼ ਕੀਤਾ ਜਾਂਦਾ ਹੈ। ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਤਾਂ ਓਦੋਂ ਹੱਦ ਹੀ ਹੋ ਗਈ, ਜਦੋਂ ਆਪਣੀ ਗਦ ਵਿੱਚ ਬੱਚਾ ਲਈ ਜਾ ਰਹੀ ਇੱਕ
ਮਹਿਲਾ ਨੂੰ ਬੱਚਾ ਅਗਵਾ ਕਰਨ ਦੇ ਦੋਸ਼ ਦੇ ਤਹਿਤ ਭੀੜ ਵੱਲੋਂ ਕੁੱਟ-ਕੁੱਟ ਕੇ ਅੱਧ-ਮੋਇਆ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਸ ਫ਼ੋਰਸ ਦੇ ਜਵਾਨਾਂ ਨੇ ਜਦੋਂ ਉਸ ਔਰਤ ਤੇ ਬੱਚੇ ਨੂੰ ਬਚਾਉਣ ਲਈ
ਦਖ਼ਲ ਦਿੱਤਾ ਤਾਂ ਉਨ੍ਹਾਂ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਬਾਅਦ ਵਿੱਚ ਪੁਲਸ ਤੇ ਮੀਡੀਆ ਵਾਲਿਆਂ ਦੀ ਜਾਂਚ ਮਗਰੋਂ ਇਹ ਤੱਥ ਸਾਹਮਣੇ ਆਇਆ ਕਿ ਸੰਬੰਧਤ ਔਰਤ ਆਪਣੀ ਮਾਸੂਮ ਧੀ ਨੂੰ ਲੈ ਕੇ
ਖ਼ਰੀਦੋ-ਫਰੋਖਤ ਕਰਨ ਲਈ ਬਾਜ਼ਾਰ ਵਿੱਚ ਜਾ ਰਹੀ ਸੀ। ਉਸ ਦੇ ਪਤੀ ਨੇ ਇਲੈਕਟਰਾਨਿਕ ਤੇ ਪ੍ਰਿੰਟ ਮੀਡੀਆ ਵਾਲਿਆਂ ਨੂੰ ਇਹ ਗੱਲ ਦੀੱ ਕਿ ਉਸ ਦੇ ਵੀਹ ਸਾਲਾਂ ਦੇ ਵਿਆਹੁਤਾ ਜੀਵਨ ਮਗਰੋਂ ਧੀ ਦਾ ਜਨਮ
ਹੋਇਆ ਸੀ, ਪਰ ਹੁਣ ਇਸ ਘਟਨਾ ਮਗਰੋਂ ਤਾਂ ਇਹ ਡਰ ਪੈਦਾ ਹੋ ਗਿਆ ਹੈ ਕਿ ਅਸੀਂ ਆਪਣੀ ਮਾਸੂਮ ਧੀ ਨੂੰ ਨਾਲ ਲੈ ਕੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ। ਜੇ ਲੰਘੇ ਸਮੇਂ ‘ਤੇ
ਝਾਤ ਮਾਰੀ ਜਾਏ ਤਾਂ ਕਤਲਾਂ ਦੀ ਸ਼ੁਰੂਆਤ ਗਊ ਰੱਖਿਆ ਦੇ ਨਾਂਅ ‘ਤੇ ਫ਼ਿਰਕੂ ਜਨੂੰਨੀਆਂ ਦੀਆਂ ਭੀੜਾਂ ਵੱਲੋਂ ਕੀਤੀ ਗਈ ਸੀ। ਗਊ ਰਾਖਿਆਂ ਦੀ ਇਸ ਮੁਹਿੰਮ ਦਾ ਸ਼ਿਕਾਰ ਕਿਉਂਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ

Keep Num Lock On Other wise num-pad will act as arrow key.