Time left : XX : XX
Punjabi Typing Paragraph
ਮੇਘਾਲਿਆ ਦੇ ਸ਼ਿਲਾਂਗ ਸ਼ਹਿਰ ਦੀ ‘ਪੰਜਾਬੀ ਹਰੀਜਨ ਬਸਤੀ’ ਵਿੱਚ 150 ਤੋਂ ਵੀ ਵੱਧ ਵਰ੍ਹਿਆਂ ਤੋਂ ਅਮਨ-ਸ਼ਾਂਤੀ ਤੇ ਸਦਭਾਵਨਾ ਨਾਲ ਰਹਿ ਰਹੇ ਸਿੱਖਾਂ ਦੇ ਸਿਰ ‘ਤੇ ਬੀਤੇ ਕੁਝ ਸਮੇਂ ਤੋਂ ਉਜਾੜੇ ਦੀ ਤਲਵਾਰ ਲਟਕਣ
ਲੱਗੀ ਹੈ। ਜਾਣਕਾਰੀ ਅਨੁਸਾਰ ‘ਪੰਜਾਬੀ ਹਰੀਜਨ ਬਸਤੀ’ ਨੂੰ ਵਰਤਮਾਨ ਜਗ੍ਹਾ ਤੋਂ ਉਠਾ ਸ਼ਹਿਰ ਦੇ ਬਾਹਰ ਕਿਸੇ ਹੋਰ ਥਾਂ ਲੈ ਜਾਣ ਦੇ ਉਦੇ ਨਾਲ ਸਰਕਾਰ ਵੱਲੋਂ ਗਠਤ ਪੁਨਰਵਾਸ ਕਮੇਟੀ ਵੱਲੋਂ ਸਰਵੇ ਕੀਤਾ ਜਾ ਰਿਹਾ
ਹੈ। ਦਿਸਿਆ ਜਾਂਦਾ ਹੈ ਕਿ ਇਸ ਬਸਤੀ ਦੇ ਸ਼ਹਿਰ ਦੇ ਬਿਲਕੁਲ ਵਿਚਕਾਰ ਹੋਣ ਕਾਰਨ, ਇਸ ਦੀ ਜ਼ਮੀਨ ਦੀ ਕੀਮਤ ਬਹੁਤ ਵਧ ਗਈ ਹੈ, ਜਿਸ ਕਾਰਨ ਰਾਜ ਸਰਕਾਰ ਦੇ ਇੱਕ ਵਰਗ ਦੀ ਸ਼ਹਿ ‘ਤੇ
‘ਖਾਸੀ’ ਜਾਤੀ ਦੇ ਲੋਕੀਂ ਇਸ ਜ਼ਮੀਨ ਉਪਰ ਨਜ਼ਰਾਂ ਲਾਈ ਬੈਠੇ ਹਨ। ਦੱਸਿਆ ਗਿਆ ਹੈ ਕਿ ਸਿੱਖਾਂ ਨੂੰ ਇਥੋਂ ਉਠਾ ਦੂਸਰੀ ਜਗ੍ਹਾ ਲਿਜਾਣ ਦੇ ਉਦੇਸ਼ ਨਾਲ ਉਨ੍ਹਾਂਦਾ ਜੋ ਸਰਵੇ ਕੀਤਾ ਜਾ ਰਿਹਾ ਹੈ, ਉਸ
ਦੇ ਦੂਜੇ ਪੜਾਅ ਦੇ ਚੱਲਦਿਆਂ ਬਸਤੀ ਨੂੰ ਪੁਲਸ ਅਤੇ ਫੌਜ ਨਾਲ ਘੇਰ, ਹਰ ਘਰ ਦੀ ਤਲਾਸ਼ੀ ਲਈ ਗਈ ਅਤੇ ਕਾਗਜ਼-ਪੱਤਰਾਂ ਦੀ ਸਖਤੀ ਨਾਲ ਜਾਂਚ-ਪੜਤਾਲ ਕੀਤੀ ਗਈ। ਉੱਧਰ ਇਸ ਬਸਤੀ ਨੂੰ ਉਜਾੜੇ ਜਾਣ ਦੇ
ਵਿਰੁੱਧ ਔਰਤਾਂ ਵੱਲੋਂ ਜ਼ੋਰਦਾਰ ਪ੍ਰੰਤੂ ਸ਼ਾਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰ ਜਾਵਾਂਗੇ, ਪਰ ਇੱਥੋਂ ਕਿਧਰੇ ਨਹੀਂ ਜਾਵਾਂਗੇ। ਦੱਸਿਆ ਜਾਂਦਾ ਹੈ ਕਿ ਜਦੋਂ ਆਰੰਭ ਵਿੱਚ ਸ਼ਿਲਾਂਗ ਦੇ ਸਿੱਖਾਂ
ਨਾਲ ‘ਖਾਸੀ’ ਜਾਤੀ ਦੇ ਲੋਕਾਂ ਦੇ ਹੋ ਰਹੇ ਟਕਰਾਓ-ਪੂਰਨ ਵਿਵਾਦ ਦੀਆਂ ਖਬਰਾਂ ਪੰਜਾਬ ਅਤੇ ਦਿੱਲੀ ਵੱਲ ਆਉਣ ਲੱਗੀਆਂ ਸਨ ਤਾਂ ਉਸ ਸਮੇਂ ਮੌਕੇ ‘ਤੇ ਜਾ ਜਾਇਜ਼ਾ ਲੈਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਇੱਕ ਟੀਮ, ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਉੱਥੇ ਗਈ ਸੀ, ਜਿਸ ਨੇ ਸਥਾਨਕ ਸਿੱਖ ਮੁਖੀਆਂ ਨਾਲ ਗੱਲ ਕਰਨ ਉਪਰੰਤ ਪੰਜਾਬੀ ਬਸਤੀ ਦਾ ਦੌਰਾ ਕਰ ਹਾਲਾਤ ਦਾ ਜਾਇਜ਼ਾ ਲਿਆ ਤੇ
ਉੱਥੇ ਵਸ ਰਹੇ ਸਿੱਖਾਂ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਵਾਉਣ ਲਈ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਕਰ, ਉੱਚ ਪੱਧਰੀ ਵਿਚਾਰ-ਵਟਾਂਦਰਾ ਕੀਤਾ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਨ
ਪਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਦਲ ਦੇ ਮੁਖੀਆਂ ਦੀ ਵੀ ਇੱਕ ਟੀਮ ਉੱਥੇ ਗਈ, ਜਿਸ ਨੇ ਲੋੜਵੰਦਾਂ ਨੂੰ ਕੱਪੜੇ ਅਤੇ ਰਾਸ਼ਨ-ਪਾਣੀ ਦਾ ਸਾਮਾਨ ਦਿੱਤਾ ਅਤੇ ਨਾਲ ਹੀ ਉਸ ਨੇ ਵੀ ਮੇਘਾਲਿਆ

Keep Num Lock On Other wise num-pad will act as arrow key.