Time left : XX : XX
Punjabi Typing Paragraph
ਹਰ ਸਾਲ ਇਹੀ ਹੁੰਦਾ ਹੈ, ਪਰ ਕਦੀ ਵੀ ਇਸ ਦਾ ਹੱਲ ਨਹੀਂ ਸੋਚਿਆ ਜਾਂਦਾ। ਸਿਸਟਮ ਦੀ ਨਾਲਾਇਕੀ ਹੈ ਕਿ ਉਹ ਗਿਆਰਾਂ ਮਹੀਨੇ ਪਾਣੀ ਦੀ ਅਣਹੋਂਦ ਦੇ ਸੰਕਟ ਦੀ ਦੁਹਾਈ ਪਾਉਂਦਾ ਹੈ ਤੇ ਬਾਰ੍ਹਵੇਂ
ਮਹੀਨੇ ਓਸੇ ਪਾਣੀ ਨਾਲ ਆਏ ਹੜ੍ਹ ਕਾਰਨ ਭਾਜੜ ਦਾ ਸ਼ਿਕਾਰ ਹੁੰਦਾ ਹੈ। ਸਿਆਣਪ ਦੀ ਗੱਲ ਇਹ ਹੈ ਕਿ ਪਾਣੀ ਦੇ ਸੋਕੇ ਦੇ ਸੰਕਟ ਅਤੇ ਪਾਣੀ ਦੀ ਬਹੁਤਾਤ ਦੇ ਸੰਕਟ ਦੋਵਾਂ ਨਾਲ ਨਜਿੱਠਣ ਦੀਆਂ
ਕੋਸ਼ਿਸ਼ਾਂ ਦਾ ਤਾਲਮੇਲ ਕੀਤਾ ਜਾਵੇ ਤੇ ਵਾਧੂ ਪਾਣੀ ਸੰਭਾਲਣ ਦੇ ਪ੍ਰਬੰਧ ਕੀਤੇ ਜਾਣ। ਹਰ ਪਿੰਡ ਵਿੱਚ ਉਹ ਖੂਹ ਮੌਜੂਦ ਹਨ, ਜਿਨ੍ਹਾਂ ਨਾਲ ਸਾਡੇ ਬਾਪ-ਦਾਦੇ ਕੰਮ ਚਲਾਇਆ ਕਰਦੇ ਸਨ। ਅੱਜ ਕੱਲ੍ਹ ਉਹ ਪਾਣੀ ਕੱਢਣ
ਲਈ ਵਰਤੇ ਜਾਂਦੇ। ਵਿਹਲੇ ਪਏ ਉਹ ਖੂਹ ਜਿਵੇਂ ਪਹਿਲਾਂ ਕਦੇ ਪਾਣੀ ਨੂੰ ਕੱਢਣ ਲਈ ਵਰਤੇ ਜਾਂਦੇ ਸਨ, ਇਸ ਵੇਲੇ ਵਾਧੂ ਪਾਣੀ ਦੀ ਸੰਭਾਲ ਲਈ ਵਰਤੇ ਜਾ ਸਕਦੇ ਹਨ ਤੇ ਬਰਸਾਤ ਦੇ ਦੌਰਾਨ ਵਾਦੂ
ਪਾਣੀ ਉਨ੍ਹਾਂ ਵਿੱਚ ਪਾ ਕੇ ਧਰਤੀ ਹੇਠਲਾ ਪਾਣੀ ਦਾ ਸੋਮਾ ਬਹਾਲ ਕਰਨ ਦਾ ਯਤਨ ਕੀਤਾ ਜਾ ਸਕਦਾ ਹੈ, ਪਰ ਕੋਈ ਵੀ ਵਿਭਾਗ ਇਸ ਕੰਮ ਵਿੱਚ ਕਿਸੇ ਤਰ੍ਹਾਂ ਦਾ ਖਾਸ ਉਪਰਾਲਾ ਕਰਦਾ ਨਜ਼ਰ ਨਹੀਂ
ਆ ਰਿਹਾ। ਕੁਝ ਥਾਂਈਂ ਕੁਝ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਪਤਾ ਲੱਗਦੇ ਹਨ ਤਾਂ ਉਹ ਆਪੋ-ਆਪਣੇ ਪੱਧਰ ਉੱਤੇ ਕਰ ਰਹੇ ਹਨ, ਸਮੂਹਿਕ ਤੌਰ ਉੱਤੇ ਜਾਂ ਸਰਕਾਰ ਦੇ ਪੱਧਰ ਉੱਤੇ ਏਦਾਂ ਦੀ ਸਕੀਮ
ਬਣਾ ਕੇ ਇਹ ਕੰਮ ਨਹੀਂ ਕੀਤਾ ਜਾ ਰਿਹਾ, ਜੋ ਕਰਨਾ ਚਾਹੀਦਾ ਹੈ। ਇਸ ਵਾਰੀ ਫਿਰ ਇਹੋ ਜਿਹਾ ਮੌਕਾ ਬਣਿਆ ਪਿਆ ਹੈ। ਹਾਲੇ ਦੋ ਦਿਨ ਪਹਿਲਾਂ ਤੱਕ ਪੰਜਾਬ ਵਿੱਚ ਗਰਮੀ ਪੈ ਰਹੀ ਸੀ ਕਿ
ਲੋਕ ਪਾਣੀ ਨੂੰ ਤਰਸਦੇ ਪਏ ਸਨ। ਅੱਜ ਪਾਣੀ ਆ ਗਿਆ ਤਾਂ ਖੇਤਾਂ ਵਿੱਚ ਲੋੜ ਕੁਝ ਘੱਟ ਹੋਵੇਗੀ। ਏਦਾਂ ਦੇ ਵਕਤ ਇਸ ਪਾਣੀ ਨੂੰ ਵਰਤ ਕੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਦੇ
ਯਤਨ ਕੀਤਾ ਤਾਂ ਅਸੀਂ ਪਾਣੀ ਦੀ ਘਾਟ ਤੇ ਪਾਣੀ ਵਾਲੇ ਖੱਡਿਆਂ ਦਾ ਜੁੜਵਾਂ ਰੋਣਾ ਰੋਂਦੇ ਰਹਾਂਗੇ। ਵਿਸ਼ਵ ਸ਼ਕਤੀਆਂ ਮੰਨੇ ਜਾਂਦੇ ਦੇਸ਼ਾਂ ਨੇ ਹੁਣ ਤੱਕ ਜਿਸ ਤਰ੍ਹਾਂ ਸੰਸਾਰ ਦੇ ਗ਼ਰੀਬ ਤੇ ਪੱਛੜੇ ਮੁਲਕਾਂ ‘ਤੇ
ਅਪਣੀ ਚੌਧਰ ਤੇ ਦਬਦਬਾ ਬਣਾ ਕੇ ਅਕਸਰ ਇਨ੍ਹਾਂ ਦਾ ਸ਼ੋਸ਼ਣ ਕੀਤਾ ਹੈ, ਉਹ ਸਭ ਜਾਣਦੇ ਹਨ। ਇਨ੍ਹਾਂ ਸੱਭਿਅਕ ਸਮਝੇ ਜਾਂਦੇ ਦੇਸ਼ਾਂ ਨੇ ਅਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਕਿੰਨੇ ਮਾਰੂ ਹਥਿਆਰ ਤਿਆਰ ਕਰ

Keep Num Lock On Other wise num-pad will act as arrow key.