Time left : XX : XX
Punjabi Typing Paragraph
ਪੰਜਾਬ ਇਸ ਵਕਤ ਇੱਕ ਅਧੋਗਤੀ ਵਿੱਚ ਫਸਿਆ ਪਿਆ ਹੈ। ਨਹਿਰਾਂ ਵਿੱਚ ਪਾਣੀ ਪੂਰਾ ਨਹੀਂ ਆ ਰਿਹਾ। ਕਾਰਨ ਇਹ ਹੈ ਕਿ ਨਹਿਰਾਂ ਨੂੰ ਪਾਣੀ ਦਰਿਆਵਾਂ ਤੋਂ ਮਿਲਦਾ ਹੁੰਦਾ ਹੈ, ਪਰ ਪਹਾੜਾਂ ਉੱਤੋਂ ਹੀ ਪਹਿਲਾਂ
ਜਿੰਨਾ ਪਾਣੀ ਨਾ ਆਉਣ ਕਾਰਨ ਇਹ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਭਾਖੜਾ ਡੈਮ ਦੀ ਝੀਲ ਵੀ ਰਿਕਾਰਡ ਨੀਵੇਂ ਪੱਧਰ ਨੂੰ ਪਹੁੰਚੀ ਪਈ ਹੈ ਤੇ ਇਸ ਲਈ ਨਹਿਰਾਂ ਵਿੱਚ ਵੀ ਘੱਟ ਸਪਲਾਈ
ਦਿੱਤੀ ਜਾ ਰਹੀ ਹੈ। ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਪੰਜਾਬ ਦੇ ਲੋਕ ਕਈ ਸਦੀਆਂ ਤੱਕ ਧਰਤੀ ਹੇਠਲੇ ਪਾਣੀ ਨੂੰ ਖੂਹਾਂ ਰਾਹੀਂ ਕੱਢਦੇ ਤੇ ਖੇਤੀ ਪਾਲਦੇ ਆਏ ਸਨ ਪਰ ਸਮਾਂ ਪਾ ਕੇ
ਇਹ ਬੰਦ ਹੋਣ ਲੱਗੇ ਅਤੇ ਉਨ੍ਹਾਂ ਦੀ ਥਾਂ ਪਾਈਪ ਵਾਲੇ ਖੂਹ, ਟਿਊਬਵੈੱਲ, ਲੱਗਣੇ ਸ਼ੁਰੂ ਹੋ ਗਏ ਤਾਂ ਧਰਤੀ ਹੇਠਲਾ ਪਾਣੀ ਮੁੱਖਣ ਦੀ ਖੇਡ ਸ਼ੁਰੂ ਹੋ ਗਈ। ਜਿਸ ਪੰਜਾਬ ਵਿੱਚ ਦਸ-ਵੀਹ ਫੁੱਟ ਤੱਕ ਪਾਣੀ
ਮਿਲ ਜਾਂਦਾ ਸੀ, ਉਸ ਦੀ ਧਰਤੀ ਹੇਠ ਪਾਣੀ ਦਾ ਪੱਧਰ ਹਰ ਸਾਲ ਹੋਰ ਨੀਵਾਂ ਹੁੰਦਾ ਗਿਆ ਤੇ ਓਥੇ ਚਾਰ ਸੌ ਫੁੱਟ ਤੋਂ ਵੱਧ ਨੀਵੇਂ ਬੋਰ ਕੀਤੇ ਜਾਣ ਲੱਗ ਪਏ। ਡੂੰਘੇ ਬੋਰ ਕਰੀ ਜਾਣ
ਦੀ ਵੀ ਇੱਕ ਹੱਦ ਹੈ, ਅੱਗੋਂ ਫਿਰ ਕੀ ਕਰਾਂਗੇ, ਇਸ ਬਾਰੇ ਸੋਚਣ ਦੀ ਲੋੜ ਕਿਸੇ ਨੇ ਸਮਝੀ ਹੀ ਨਹੀਂ। ਆਖਰ ਨੂੰ ਉਹ ਵੀ ਘੜੀ ਆ ਗਈ। ਇਸ ਵਕਤ ਪੰਜਾਬ ਸਰਕਾਰ ਇਸ ਸੰਕਟ ਦੇ
ਟਾਕਰੇ ਲਈ ਕਦਮ ਚੁੱਕ ਰਹੀ ਹੈ ਤਾਂ ਉਨ੍ਹਾਂ ਕਦਮਾਂ ਦਾ ਲੋਕਾਂ ਵਿੱਚ ਵਿਰੋਧ ਹੋਈ ਜਾ ਰਿਹਾ ਹੈ। ਜਿਸ ਤਰ੍ਹਾਂ ਪੰਜਾਬ ਵਿੱਚ ਹਾਲਾਤ ਬਮਦੇ ਪਏ ਹਨ, ਉਨ੍ਹਾਂ ਨਾਲ ਨਜਿੱਠਣ ਲਈ ਕੁਝ ਨਾ ਕੁਝ ਕਰਨਾ
ਹੀ ਪੈਣਾ ਹੈ। ਇਹੋ ਸੋਚ ਕੇ ਪੰਜਾਬ ਸਰਕਾਰ ਨੇ ਇਸ ਸਖਤ ਸੰਕਟ ਦਾ ਹੱਲ ਕੱਢਣ ਲਈ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਹੈ, ਜਿਹੜੀ ਆਪਣੇ ਸੁਝਾਅ ਪੇਸ਼ ਕਰੇਗੀ ਤੇ ਇਸ ਪਿੱਛੋਂ ਸਰਕਾਰ ਲੋੜੀਂਦੇ ਅਗਲੇ
ਕਦਮ ਚੁੱਕੇਗੀ। ਇਹ ਤਸਵੀਰ ਦਾ ਸਿਰਫ ਇੱਕ ਪਾਸਾ ਹੈ। ਦੂਸਰਾ ਪਾਸਾ ਇਹ ਹੈ ਕਿ ਅੱਜ ਵੀਰਵਾਰ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਮੀਂਹ ਪੈਣ ਲੱਗ ਪਿਆ ਤੇ ਹਾਲੇ ਥੋੜ੍ਹਾ ਜਿਹਾ ਪਿਆ ਸੀ ਕਿ ਕਈ
ਥਾਂਈ ਸ਼ਹਿਰਾਂ ਵਿੱਚ ਪਾਣੀ ਖੜਾ ਹੋਣਾ ਸ਼ੁਰੂ ਹੋ ਗਿਆ। ਲੋਕ ਜਾਣਦੇ ਹਨ ਕਿ ਜਦੋਂ ਮੀਂਹ ਮਗਰੋਂ ਇੰਝ ਪਾਣੀ ਖੜਾ ਹੁੰਦਾ ਹੈ ਤਾਂ ਦੋ-ਤਿੰਨ ਦਿਨ ਸੁੱਕਦਾ ਨਹੀਂ ਹੁੰਦਾ। ਇਸ ਵਾਰੀ ਵੀ ਛੇਤੀ ਨਹੀਂ ਸੁੱਕਣਾ।

Keep Num Lock On Other wise num-pad will act as arrow key.