Time left : XX : XX
Punjabi Typing Paragraph
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇੰਨੇ ਨੋਟ ਗਿਣੇ ਕਿਸ ਤਰ੍ਹਾਂ ਗਏ? ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਦੀ ਹੀ ਗੱਲ ਲਓ, 5 ਦਿਨਾਂ ਵਿੱਚ ਜਮ੍ਹਾਂ ਹੋਏ 745 ਕਰੋੜ 59 ਲੱਖ ਰੁਪਏ। ਮੰਨ ਲਓ
ਕਿ ਇਹ ਸਾਰੇ ਨੋਟ 1000 ਰੁਪਏ ਵਾਲੇ ਸਨ, ਤਦ 100-100 ਨੋਟਾਂ ਦੀਆਂ ਕੁੱਲ 75559 ਗੱਠੀਆਂ ਬਣਦੀਆਂ ਹਨ। ਜੇਕਰ ਨੋਟ ਗਿਣਨ ਵਾਲੀ ਮਸ਼ੀਨ (ਗੱਠੀ ਦੇ ਪੁਰਾਣੇ ਨੋਟਾਂ ਨੂੰ ਸਿੱਧੇ ਕਰਨ, ਪਿੰਨ ਕੱਢਣ, ਰੱਖਣ-ਚੁੱਕਣ ਦੇ
ਸਮੇਂ ਸਮੇਤ) ਇੱਕ ਮਿੰਟ ਵਿੱਚ ਦੋ ਗੱਠੀਆਂ ਦੀ ਗਿਣਤੀ ਕਰੇ ਤਾਂ 37230 ਮਿੰਟ ਲੱਗਣਗੇ। ਇਸ ਦਾ ਭਾਵ ਹੈ 604 ਘੰਟੇ ਜਾਂ (7 ਘੰਟੇ ਦਾ ਕੰਮ ਦਿਨ ਗਿਣ ਕੇ) 86 ਦਿਨ। ਕਿਉਂਕਿ ਸਾਰੀ
ਖੇਡ ਸਿਰਫ਼ 5 ਦਿਨਾਂ ਵਿੱਚ ਖੇਡੀ ਗਈ, ਇਸ ਲਈ ਇੰਨੇ ਨੋਟ ਗਿਣਨ ਲਈ ਬਿਨਾਂ ਰੁਕੇ ਚੱਲਣ ਵਾਲੀਆਂ 17 ਨੋਟ ਗਿਣਨ ਵਾਲੀਆਂ ਮਸ਼ੀਨਾਂ ਦੀ ਲੋੜ ਪਵੇਗੀ। ਇਹ ਤਦ ਸੰਭਵ ਹੈ ਜੇਕਰ ਇਹ ਸਾਰੇ ਨੋਟ
ਇੱਕੋਂ ਬੰਦੇ ਦੇ ਹੋਣ। ਬਹੁਤ ਸਾਰੇ ਸਹਿਕਾਰੀ ਬੈਂਕਾਂ ਦੀਆਂ ਬਰਾਂਚਾਂ ਵਿੱਚ ਤਾਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਨਹੀਂ ਹਨ, ਕੀ ਅਹਿਮਦਾਬਾਦ ਵਾਲੀ ਸਹਿਕਾਰੀ ਬੈਂਕ ਵਿੱਚ ਏਨੀਆਂ ਮਸ਼ੀਨਾਂ ਹਨ? ਇਸ ਮਾਮਲੇ ਸੰਬੰਧੀ ਨਾਬਾਰਡ ਦਾ
ਬਿਆਨ ਬੜਾ ਹੀ ਹਾਸੋਹੀਣਾ ਹੈ। ਉਸ ਨੇ ਕਿਹਾ ਹੈ ਕਿ ਇਸ ਜ਼ਿਲ੍ਹਾ ਸਹਿਕਾਰੀ ਬੈਂਕ ਦੇ 1 ਲੱਖ 60 ਹਜ਼ਾਰ ਖਾਤਾਧਾਰਕ ਹਨ ਤੇ ਇਸ ਹਿਸਾਬ ਨਾਲ ਇੱਕ ਖਾਤੇ ਦੇ ਹਿੱਸੇ 46000 ਰੁਪਏ ਆਉਂਦੇ ਹਨ।
ਨਾਬਾਰਡ ਦੇ ਅਧਿਕਾਰੀਆਂ ਨੂੰ ਪੁੱਛਣਾ ਬਣਦਾ ਹੈ ਕਿ ਕੀ ਉਹ ਲੋਕਾਂ ਨੂੰ ਬੁੱਧੂ ਸਮਝਦੇ ਹਨ। ਜੇਕਰ ਇੱਕ ਵਿਅਕਤੀ 50 ਖਾਤਿਆਂ ਵਿੱਚ 50 ਕਰੋੜ ਜਮ੍ਹਾਂ ਕਰਵਾ ਦਿੰਦਾ ਹੈ ਤਾਂ ਕੀ ਇਸ ਦਾ ਹਿਸਾਬ ਨਾਬਾਰਡ
ਅਧਿਕਾਰੀ 1 ਲੱਖ 60 ਹਜ਼ਾਰ ਖਾਤਿਆਂ ਦੀ ਔਸਤ ਨਾਲ ਦੇਣਗੇ ਜਾਂ ਫਿਰ ਉਨ੍ਹਾਂ 50 ਖਾਤਿਆਂ ਦੀ ਜਾਂਚ ਬਾਅਦ ਦੇਣਗੇ। ਨਾਬਾਰਡ ਅਧਿਕਾਰੀਆਂ ਮੁਤਾਬਕ ਤਾਂ ਇਸ ਬੈਂਕ ਦੇ 1 ਲੱਖ 60 ਹਜ਼ਰ ਖਾਤਾਧਾਰਕਾਂ ਨੇ 5
ਦਿਨਾਂ ਵਿੱਚ ਹੀ ਆਪਣੇ ਸੌ ਫ਼ੀਸਦੀ ਬੰਦ ਕੀਤੇ ਗਏ ਨੋਟ ਜਮ੍ਹਾਂ ਕਰਵਾ ਦਿੱਤੇ ਸਨ। ਇਸ ਤਰ੍ਹਾਂ ਇਹ ਬੈਂਕ ਅਜਿਹਾ ਕਾਰਨਾਮਾ ਕਰਨ ਵਾਲਾ ਸਾਰੇ ਦੇਸ਼ ਦੇ ਬੈਂਕਾਂ ਵਿੱਚੋਂ ਇਕਲੌਤਾ ਬੈਂਕ ਹੋਵੇਗਾ। ਸਾਰਾ ਦੇਸ਼ ਜਾਣਦਾ
ਹੈ ਕਿ ਆਮ ਲੋਕਾਂ ਨੂੰ ਆਪਣੇ ਖਾਤਿਆਂ ਵਿੱਚ 50 ਦਿਨਾਂ ਦੀ ਮਿਆਦ ਦੌਰਾਨ ਪੁਰਾਣੇ ਨੋਟ ਜਮ੍ਹਾਂ ਕਰਾਉਣ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦੇਸ਼ ਦੇ 100 ਤੋਂ ਵੱਧ ਵਿਅਕਤੀਆਂ ਨੂੰ ਬੈਕਾਂ

Keep Num Lock On Other wise num-pad will act as arrow key.