Time left : XX : XX
Punjabi Typing Paragraph
ਭਾਰਤੀ ਜਨਤਾ ਪਾਰਟੀ ਨੇ ਨੋਟਬੰਦੀ ਨੂੰ ਕਾਲੇ ਧਨ ਵਿਰੁੱਧ ਸਭ ਤੋਂ ਵੱਡਾ ਕਦਮ ਕਿਹਾ ਸੀ। ਪਰ ਇੱਕ ਤੋਂ ਬਾਅਦ ਇੱਕ ਹੋ ਰਹੇ ਖੁਲਾਸਿਆਂ ਨੇ ਸਿੱਧ ਕੀਤਾ ਹੈ ਕਿ ਨੋਟਬੰਦੀ ਮੋਦੀ ਸਰਕਾਰ ਦੇ ਕਰੀਬੀਆਂ
ਵੱਲੋਂ ਕਾਲੇ ਧਨ ਨੂੰ ਸਫੈਦ ਕਰਨ ਦਾ ਜ਼ਰੀਆ ਸਾਬਤ ਹੋਇਆ ਹੈ। ਨੋਟਬੰਦੀ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜ ਸਭਾ ਵਿੱਚ ਬੋਲਦਿਆਂ ਕਿਹਾ ਸੀ ਕਿ ਉਹ ਇੱਕ ਵੱਡਾ ਘੋਟਾਲਾ ਹੈ। ਸਾਬਕਾ
ਪ੍ਰਧਾਨ ਮੰਤਰੀ ਦੇ ਉਦੋਂ ਕਹੇ ਹੋਏ ਸ਼ਬਦ ਹੁਣ ਸੱਚ ਸਾਬਤ ਹੋ ਰਹੇ ਪ੍ਰਤੀਤ ਹੁੰਦੇ ਹਨ। ਮੁੰਬਈ ਦੇ ਇੱਕ ਆਰ ਟੀ ਆਈ ਕਾਰਜਕਰਤਾ ਮਨੋਰੰਜਨ ਐਸ ਰਏ ਦੀ ਆਰ ਟੀ ਆਈ ਦੇ ਜਵਾਬ ਵਿੱਚ ਜੋ
ਤੱਥ ਸਾਹਣੇ ਆਏ ਹਨ, ਉਹ ਹੈਰਾਨ ਕਰ ਦੇਣ ਵਾਲੇ ਹਨ। ਆਰ ਟੀ ਆਈ ਦੇ ਜਵਾਬ ਵਿੱਚ ਇਹ ਜਾਣਕਾਰੀ ਸਹਿਕਾਰੀ ਬੈਂਕਾਂ ਦੀ ਸਰਵ ਉੱਚ ਸੰਸਥਾ ਨਾਬਾਰਡ ਦੇ ਜਨਰਲ ਮੈਨੇਜਰ ਵੱਲੋਂ ਦਿੱਤੀ ਗਈ ਹੈ।
ਇਸ ਜਾਣਕਾਰੀ ਮੁਤਬਕ ਨੋਟਬੰਦੀ ਦੇ ਪਹਿਲੇ ਪੰਜ ਦਿਨਾਂ ਵਿੱਚ ਗੁਜਰਾਤ ਦੇ ਉਹ ਸਹਿਕਾਰੀ ਬੈਂਕ, ਜਿਨ੍ਹਾਂ ਨਾਲ ਭਾਜਪਾ ਆਗੂ ਜੁੜੇ ਹੋਏ ਹਨ, ਵਿੱਚ 3118 ਕਰੋੜ ਰੁਪਏ ਮੁੱਲ ਦੇ 500 ਤੇ 1000 ਰੁਪਏ ਦੇ ਬੰਦ
ਕੀਤੇ ਨੋਟ ਜਮ੍ਹਾਂ ਹੋਏ। ਇਹਨਾਂ ਵਿੱਚ ਸਭ ਤੋਂ ਵੱਡੀ ਰਕਮ ਅਹਿਮਦਾਬਾਦ ਜ਼ਿਨ੍ਹਾ ਸਹਿਕਾਰੀ ਬੈਂਕ ਵਿੱਚ 745 ਕਰੋੜ 59 ਲੱਖ ਰੁਪਏ ਜਮ੍ਹਾਂ ਹੋਈ। ਇਸ ਬੈਂਕ ਦੇ ਡਾਇਰੈਕਟਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਹਨ। ਇਸ ਬੈਂਕ
ਦੇ ਚੇਅਰਮੈਨ ਅਜੈ ਪਟੇਲ ਤੇ ਇੱਕ ਹੋਰ ਡਾਇਰੈਕਟਰ ਯਸ਼ਪਾਲ ਚੁੜਸਮਾ ਵੀ ਅਮਿਤ ਸ਼ਾਹ ਦੇ ਕਰੀਬੀ ਹਨ। ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਤੋਂ ਬਾਅਦ ਦੂਜਾ ਨੰਬਰ ਰਾਜਕੋਟ ਜ਼ਿਲ੍ਹਾ ਸਹਿਕਾਰੀ ਬੈਂਕ ਦਾ ਆਉਂਦਾ ਹੈ, ਜਿਸ ਵਿੱਚ
ਪਹਿਲੇ ਪੰਜ ਦਿਨਾਂ ਦੌਰਾਨ 693 ਕਰੋੜ 19 ਲੱਖ ਰੁਪਏ ਜਮਾਂ ਹੋਏ। ਇਸ ਬੈਂਕ ਦੇ ਚੇਅਰਮੈਨ ਜਯੇਸ਼ਭਾਈ ਵਿਠੁਲਭਾਈ ਰਦਾੜੀਆ ਹਨ, ਜੋ ਗੁਜਰਾਤ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ। ਸੂਰਤ ਜ਼ਿਲ੍ਹੇ ਦੇ ਸਹਿਕਾਰੀ ਬੈਂਕ ਵਿੱਚ 385
ਕਰੋੜ 85 ਲੱਖ ਰੁਪਏ ਜਮ੍ਹਾਂ ਹੋਏ। ਇਸ ਬੈਂਕ ਦੇ ਡਾਇਰੈਕਟਰ ਭਾਜਪਾ ਸਾਂਸਦ ਪ੍ਰਭੂਲਾਲ ਨਗਰ ਭਾਈ ਵਾਸਵਾ ਹਨ। ਸਬਰਕਾਂਤਾ ਜ਼ਿਲ੍ਹੇ ਦੇ ਸਹਿਕਾਰੀ ਬੈਂਕ ਵਿੱਚ 328 ਕਰੋੜ 50 ਲੱਖ ਰੁਪਏ ਜਮ੍ਹਾਂ ਹੋਏ। ਇਸ ਬੈਂਕ ਦੇ
ਡਾਇਰੈਕਟਰ ਭਾਜਪਾ ਦੇ ਹਿੰਮਤ ਨਗਰ ਤੋਂ ਵਿਧਾਇਕ ਰਾਜੇਂਦਰ ਸਿੰਘ ਰਣਜੀਤ ਸਿੰਘ ਚਾਵੜਾ ਹਨ। ਬਨਾਸਕਾਥਾ ਜ਼ਿਲ੍ਹੇ ਦੇ ਸਹਿਕਾਰੀ ਬੈਂਕ ਵਿੱਚ 21 ਕਰੋੜ 44 ਲੱਖ ਰੁਪਏ ਜਮ੍ਹਾਂ ਹੋਏ। ਇਹ ਬੈਂਕ ਗੁਜਰਾਤ ਦੇ ਉਪ ਮੁੱਖ ਮੰਤਰੀ

Keep Num Lock On Other wise num-pad will act as arrow key.