Time left : XX : XX
Punjabi Typing Paragraph
ਪੰਚਾਇਤ ਸੰਮਤੀ ਜਾਂ ਬਲਾਕ ਸੰਮਤੀ ਪੰਚਾਇਤ ਰਾਜ ਪ੍ਰਣਾਲੀ ਦੀ ਵਿਚਕਾਰਲੀ ਕੜੀ ਹੈ। ਇਹ ਬਲਾਕ ਪੱਧਰ ਦੀ ਪੰਚਾਇਤ ਹੈ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤਾਂ ਦੇ ਵਿਚਕਾਰ ਕੜੀ ਦਾ ਕੰਮ ਕਰਦੀ ਹੈ। ਪੰਚਾਇਤ ਸੰਮਤੀ ਕੁੱਝ
ਪਿੰਡਾਂ ਦੇ ਬਲਾਕ ਲਈ ਬਣਾਈ ਜਾਂਦੀ ਹੈ। ਪੰਚਾਇਤ ਸੰਮਤੀ ਦੀ ਰਚਨਾ ਜਾਂ ਸੰਗਠਨ:- ਪੰਚਾਇਤੀ ਸੰਮਤੀ ਦੇ ਖੇਤਰ ਵਿੱਚ ਇਲਾਕਾਈ ਚੋਣ ਖੇਤਰਾਂ ਵਿੱਚੋਂ ਚੁਣੇ ਗਏ ਮੈਂਬਰਾਂ ਦੀ ਗਿਣਤੀ 6 ਤੋਂ 10 ਤੱਕ ਹੋਵੇਗੀ। ਇਹਨਾਂ
ਮੈਂਬਰਾਂ ਦੀ ਚੋਣ ਲਈ ਸਾਰੇ ਬਲਾਕ ਨੂੰ 15,000 ਵਸੋਂ ਦੀ ਗਿਣਤੀ ਦੇ ਆਧਾਰ ‘ਤੇ ਬਰਾਬਰ ਭਾਗਾਂ ਜਾਂ ਵਾਰਡਾਂ ਵਿੱਚ ਵੰਡ ਲਿਆ ਜਾਂਦਾ ਹੈ। ਹਰੇਕ ਵਾਰਡ ਵਿੱਚ ਇੱਕ ਮੈਂਬਰ ਚੁਣਿਆ ਜਾਂਦਾ ਹੈ। ਬਲਾਕ ਵਿੱਚ
90 ਹਜ਼ਾਰ ਤੱਕ ਵਸੋਂ ਵਿੱਚ ਘੱਟ ਤੋਂ ਘੱਟ 6 ਅਤੇ 1.50 ਵੱਖ ਦੀ ਵਸੋਂ ਲਈ 10 ਤੋਂ ਵੱਧ ਮੈਂਬਰ ਨਹੀਂ ਚੁਣੇ ਜਾ ਸਕਦੇ। ਪੰਚਾਇਤ ਸੰਮਤੀ ਦੇ ਖੇਤਰ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚ
ਆਪਣੇ ਵਿੱਚੋਂ ਹੋਣ ਕਰਕੇ ਕੁੱਝ ਮੈਂਬਰ ਪੰਚਾਇਤ ਸੰਮਤੀ ਵਿੱਚ ਭੇਜਦੇ ਹਨ ਪਰੰਤੂ ਸਰਪੰਚਾਂ ਦੇ ਪ੍ਰਤੀਨਿਧੀਆਂ ਅਤੇ ਸਿੱਧੇ ਚੁਣੇ ਗਏ ਮੈਂਬਰਾਂ ਦੀ ਆਪਸੀ ਅਨੁਪਾਤ 60:40 ਹੋਣਾ ਚਾਹੀਦਾ ਹੈ। ਰਾਜ ਵਿਧਾਨ ਸਭਾ ਦੇ ਮੈਂਬਰ ਅਤੇ
ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਆਪਣੇ ਖੇਤਰ ਵਿੱਚ ਆਉਣ ਵਾਲੀ ਬਲਾਕ ਸੰਮਤੀ ਦੇ ਮੈਂਬਰ ਹੁੰਦੇ ਹਨ। ਪੰਚਾਇਤ ਸੰਮਤੀ ਵਿੱਚ ਰਾਖਵਾਂਕਰਨ ਦੀ ਸਥਿਤੀ ਗ੍ਰਾਮ ਪੰਚਾਇਤ ਦੀ ਤਰ੍ਹਾਂ ਹੀ ਹੈ। ਬਲਾਕ ਸੰਮਤੀ ਦਾ ਕਾਰਜਕਾਲ 5
ਸਾਲ ਹੁੰਦਾ ਹੈ। ਇਸ ਦੀ ਦੋ ਮਹੀਨਿਆਂ ਬਾਦ ਜਨਰਲ ਮੀਟਿੰਗ ਹੁੰਦੀ ਹੈ। ਪੰਚਾਇਤ ਸੰਮਤੀ ਦੇ ਕੰਮ:- 1994 ਦੇ ਪੰਜਾਬ ਪੰਚਾਇਤੀ ਰਾਜ ਕਾਨੂੰਨ ਅਧੀਨ ਪੰਚਾਇਤ ਸੰਮਤੀਆਂ ਨੂੰ ਆਪਣੇ ਖੇਤਰ ਦੇ ਵਿਕਾਸ ਲਈ ਸਮੂਹਿਕ ਯੋਜਨਾਵਾਂ
ਨੂੰ ਲਾਗੂ ਕਰਨ ਦਾ ਕੰਮ ਸੌਂਪਿਆ ਗਿਆ ਹੈ। ਪੰਚਾਇਤ ਸੰਮਤੀ ਦੇ ਕੰਮ ਖੇਤੀਬਾੜੀ ਦਾ ਵਿਕਾਸ, ਲਘੂ ਉਦਯੋਗ ਦੀ ਦੇਖਭਾਲ, ਪਿੰਡਾਂ ਵਿੱਚ ਸਹਿਕਾਰੀ ਸੰਸਥਾਵਾਂ ਸਥਾਪਿਤ ਕਰਨਾ, ਮੱਛੀ ਤੇ ਪਸ਼ੂ ਧਨ ਦਾ ਵਿਕਾਸ ਆਦਿ ਹਨ।
ਪੰਚਾਇਤ ਸੰਮਤੀ ਦਾ ਇਸ ਤੋਂ ਮਹੱਤਵਪੂਰਨ ਕੰਮ ਪੰਚਾਇਤ ਦੀਆਂ ਵਿਕਾਸ ਯੋਜਨਾਵਾਂ ਨੂੰ ਸਹਿਯੋਗ ਦੇਣਾ ਹੈ। ਇਹਨਾਂ ਕੰਮਾਂ ਨੂੰ ਨਿਭਾਉਣ ਲਈ ਹਰੇਕ ਪੰਚਾਇਤ ਸੰਮਤੀ ਵਿੱਚ ਇਕ ਕਾਰਜਕਾਰੀ ਅਧਿਕਾਰੀ ਬੀ. ਡੀ. ਪੀ. ਓ. ਅਤੇ ਕੁਝ
ਹੋਰ ਸਰਕਾਰੀ ਕਰਮਚਾਰੀ ਹੁੰਦੇ ਹਨ। ਆਮਦਨ ਦੇ ਸਾਧਨ:- ਟੈਕਸ, ਫੀਸਾਂ, ਸੰਮਤੀ ਦੀ ਜਾਇਦਾਦ ਤੋਂ ਆਮਦਨੀ ਅਤੇ ਸਰਕਾਰ ਵੱਲੋਂ ਦਿੱਤੀਆਂ ਗਰਾਂਟਾਂ। ਪੰਚਾਇਤੀ ਰਾਜ ਦੀ ਸਭ ਤੋਂ ਉਪਰਲੀ ਅਤੇ ਅੰਤਮ ਕੜੀ ਜ਼ਿਲ੍ਹਾ ਪ੍ਰੀਸ਼ਦ ਹੈ। ਇਹ

Keep Num Lock On Other wise num-pad will act as arrow key.