Time left : XX : XX
Punjabi Typing Paragraph
ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਬੰਧੀ ਕਥਾਵਾਂ ਨੂੰ ‘ਜਨਮ ਸਾਖੀ’ ਦਾ ਨਾਂ ਦਿੱਤਾ ਗਿਆ ਹੈ। ‘ਜਨਮ ਸਾਖੀ’ ਸ਼ਬਦ ਦਾ ਅਰਥ ਹੈ ਜਨਮ ਜਾਂ ਜੀਵਨ ਸਬੰਧੀ ਗਵਾਹੀ ਦੇਣ ਵਾਲਾ ਗ੍ਰੰਥ। ਇਸ ਨੂੰ
‘ਗੋਸਟ’ ਵੀ ਕਿਹਾ ਜਾਂਦਾ ਹੈ। ਚਾਰ ਪ੍ਰਮੁੱਖ ਜਨਮ ਸਾਖੀਆਂ ਹਨ :- 1. ਪੁਰਾਤਨ ਜਨਮ ਸਾਖੀ – ਇਹ ਜਨਮ ਸਾਖੀ ਵਲਾਇਤ ਵਾਲੀ ਜਨਮ ਸਾਖੀ ਅਤੇ ਹਾਫਿਜ਼ਬਾਦ ਵਾਲੀ ਜਨਮ ਸਾਖੀ ‘ਤੇ ਆਧਾਰਿਤ ਹੈ ਅਤੇ ਸਭ
ਤੋਂ ਪੁਰਾਣੀ ਸਮਝੀ ਜਾਂਦੀ ਹੈ। ਇਸ ਦਾ ਸੰਪਾਦਨ ਭਾਈ ਵੀਰ ਸਿੰਘ ਨੇ 1926 ਈ. ਵਿੱਚ ਕੀਤਾ ਸੀ। ਇਸ ਦੀ ਰਚਨਾ 17ਵੀਂ ਸਦੀ ਦੇ ਪਹਿਲੇ ਅੱਧ ਭਾਗ ਵਿਚ ਹੋਈ ਸੀ। 2. ਮੇਹਰਬਾਨ ਦੀ ਜਨਮ
ਸਾਖੀ – ਇਸ ਦੀ ਰਚਨਾ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀਆ ਦੇ ਪੁੱਤਰ ਮੇਹਰਬਾਨ ਨੇ ਕੀਤੀ। 3. ਭਾਈ ਬਾਲੇ ਦੀ ਜਨਮ ਸਾਖੀ – ਇਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੀਆਂ
ਉਦਾਸੀਆਂ ਵਿੱਚ ਇਨ੍ਹਾਂ ਨਾਲ ਜਾਣ ਵਾਲੇ ਇਕ ਚੇਲੇ ਭਾਈ ਬਾਲਾ ਦੁਆਰਾ ਕੀਤੇ ਜਾਣ ਕਾਰਨ ਇਸ ਜਨਮ ਸਾਖੀ ਨੂੰ ਵੀ ਕੁਝ ਵਿਸ਼ਵਾਸਯੋਗ ਮੰਨਿਆ ਜਾਂਦਾ ਹੈ। ਇਸ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਕਰਵਾਈ
ਸੀ। 4. ਗਿਆਨ ਰਤਨਾਵਲੀ ਜਾਂ ਭਾਈ ਮਨੀ ਸਿੰਘ ਦੀ ਜਨਮ-ਸਾਖੀ – ਇਸ ਦੀ ਰਚਨਾ ਗੁਰੂ ਗੋਬਿੰਦ ਦੇ ਇਕ ਸ਼ਰਧਾਲੂ ਅਤੇ ਸਮਕਾਲੀ ਭਾਈ ਮਨੀ ਸਿੰਘ ਨੇ 1675 ਤੋਂ 1708ਈ. ਦੇ ਵਿਚਕਾਰ ਕੀਤੀ ਸੀ। ਇਸ
ਲਈ ਸਦਾ ਵਰਣਨ ਕਾਫੀ ਸੀਮਾ ਤੱਕ ਵਿਸ਼ਵਾਸਯੋਗ ਹੈ। ਮੈਕਲੇਡ ਨੇ ਜਨਮ ਸਾਖੀ ਸਾਹਿਤ ਨੂੰ ਕਲੋਪ-ਕਲਪਿਤ ਕਥਾਵਾਂ ਦਾ ਪੁਲੰਦਾ ਸਿੱਧ ਕਰਨ ਦੀ ਕੋਸ਼ਿਸ ਕੀਤੀ ਹੈ, ਪਰ ਜੇਕਰ ਉਨ੍ਹਾਂ ਦੀ ਗੱਲ ਮੰਨ ਲਈ ਜਾਵੇ ਤਾਂ
ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਜਾਣਕਾਰੀ ਦੇਣ ਵਾਲਾ ਹੋਰ ਕੋਈ ਮਹੱਤਵਪੂਰਨ ਸੋਮਾ ਸਾਡੇ ਕੋਲ ਨਹੀਂ ਹੈ। ‘ਸੰਗਤ’ ਸਿੱਖ ਧਰਮ ਦੀਆਂ ਕੁਝ ਅਤਿ ਮਹੱਤਵਪੂਰਨ ਸੰਸਥਾਵਾਂ ਵਿੱਚੋਂ ਇੱਕ ਹੈ। ‘ਸੰਗਤ’ ਸ਼ਬਦ ਦਾ ਅਰਥ
ਹੈ – ‘ਚੰਗੇ ਲੋਕਾਂ ਦਾ ਸਮੂਹ’। ਵਾਸਤਵ ਵਿੱਚ ਇਸ ਦਾ ਭਾਵ ਅਰਥ ਹੈ ਅਧਿਆਤਮਕ ਅਤੇ ਧਾਰਮਿਕ ਕੰਮਾਂ ਵਿੱਚ ਲੱਗੇ ਲੋਕਾਂ ਦਾ ਭਾਈਚਾਰਾ। ਸਿੱਖ ਧਰਮ ਦੇ ਸੰਦਰਭ ਵਿੱਚ ਇਸ ਦਾ ਅਰਥ ਹੈ ‘ਸਿੱਖ ਭਾਈਚਾਰਾ’।
ਸੰਗਤ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਕੀਤੀ ਗਈ ਸੀ। ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਗੁਰੂ ਅੰਗਦ ਜੀ, ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮ ਦਾਸ ਜੀ

Keep Num Lock On Other wise num-pad will act as arrow key.