Time left : XX : XX
Punjabi Typing Paragraph
ਪਿਛਲੇ ਸਾਲ ਪੰਜਾਬ ਸਤੰਬਰ ਵਾਲੇ ਦਿਨ ਕਰਨਾਟਕ ਦੀ ਪ੍ਰਸਿੱਧ ਪੱਤਰਕਾਰ ਗੌਰੀ ਲੰਕੇਸ਼ ਦਾ ਬੰਗਲੌਰ ਵਿਚਲੇ ਉਸ ਦੇ ਘਰ ਦੇ ਬਾਹਰ ਕੁਝ ਅਣ ਪਛਾਤੇ ਨੌਜੁਆਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੱਤਰਕਾਰਾਂ,
ਆਜ਼ਾਦ ਖ਼ਿਆਲਾਂ ਵਾਲੇ ਬੁੱਧੀ ਜੀਵੀਆਂ ਅਤੇ ਤਰਕਸ਼ੀਨਾਂ ਵਿਰੁੱਧ ਅਜਿਹੇ ਘਿਨਾਉਣੇ ਅਪਰਾਦ ਕਮਾਉਣ ਵਾਲਿਆਂ ਨੇ ਡਾ: ਨਰਿੰਦਰ ਨੂੰ 2013 ਵਿੱਚ, ਗੋਵਿੰਦ ਪਾਸਰੇ ਤੇ ਪ੍ਰੋਖ਼ੈਸਰ ਐੱਮ ਐੱਮ ਕੁਲਬੁਰਗੀ ਨੂੰ 2015 ਵਿੱਚ ਸ਼ਹੀਦ ਕਰ ਦਿੱਤਾ ਸੀ।
ਇਹਨਾਂ ਕਤਲਾਂ ਦੇ ਕੇਸਾਂ ਦੀ ਜਾਂਚ ਕਰਨ ਵਾਲੇ ਅਧਿਕਾਰੀ ਛੇਤੀ ਹੀ ਇਸ ਨਤੀਜੇ ‘ਤੇ ਅੱਪੜ ਗਏ ਸਨ ਕਿ ਇਹਨਾਂ ਚਾਰਾਂ ਨੂੰ ਸ਼ਹੀਦ ਕਰਨ ਵਾਲੇ ਕਾਤਲਾਂ ਨੇ ਇੱਕੋ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ
ਸੀ। ਹੁਣ ਕਰਨਾਟਕ ਦੀ ਗੌਰੀ ਲੰਕੇਸ਼ ਦੇ ਕਤਲ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਮਹਾਰਾਸ਼ਟਰ ਤੋਂ ਇੱਕ ਜੋਸ਼ੀ ਨੂੰ ਫੜਿਆ ਹੈ। ਜਾਂਚ ਦੇ ਆਧਾਰ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ
ਉਕਤ ਸਾਰੇ ਕਤਲ ਇੱਕੋ ਗਰੋਹ ਦੇ ਕੱਟੜਪੰਥੀਆਂ ਨੇ ਕੀਤੇ ਹਨ। ਜਿੱਥੇ ਗੌਰੀ ਲੰਕੇਸ਼ ਦੇ ਕਤਲ ਕੇਸ ਦੀ ਜਾਂਚ ਕਰਨਾਟਕ ਦੀ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ, ਉੱਥੇ ਕੁਲਬੁਰਗੀ ਵਾਲੇ ਮਾਮਲੇ ਦੀ ਜਾਂਚ ਕਰਨਾਟਕ
ਦੀ ਸੀ ਆਈ ਡੀ ਦੇ ਹਵਾਲੇ ਕੀਤੀ ਗਈ ਹੈ। ਮਹਾਰਾਸ਼ਟਰ ਦੀ ਸਰਕਾਰ ਨੇ ਡਾਕਟਰ ਨਰਿੰਦਰ ਡਾਬੋਲਕਰ ਦੇ ਕਤਲ ਦੇ ਕੇਸ ਦੀ ਜਾਂਚ ਸੀ ਬੀ ਆਈ ਦੀ ਸੌਂਪਣਾ ਵਿੱਚ ਦੇ ਰੱਖੀ ਹੈ, ਪਰ ਉਸੇ
ਸਰਕਾਰਨ ਨੇ ਗੋਵਿੰਦ ਪਾਂਸਰੇ ਦੇ ਕਤਲ ਦੀ ਜਾਂਚ ਦਾ ਜ਼ਿੰਮਾ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪ ਰੱਖਿਆ ਹੈ। ਜੇ ਇਹਨਾਂ ਕਤਲਾਂ ਦੀ ਜਾਂਚ ਦੇ ਕੰਮ ਵਿੱਚ ਜਾਂਚ ਏਜੰਸੀਆਂ ਨੇ ਆਪਸੀ ਸਹਿਯੋਗ ਨਾ ਕੀਤਾ ਤਾਂ
ਦੋਸ਼ੀਆਂ ਨੂੰ ਸਜ਼ਾ ਦੇ ਭਾਗੀ ਬਣਾਉਣ ਵਿੱਚ ਸੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਗੌਰੀ ਲੰਕੇਸ਼ ਤੇ ਐੱਮ ਐੱਮ ਕੁਲਬੁਰਗੀ ਦੇ ਕਤਲਾਂ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਹਾਂ ਦੇ ਕਤਲਾਂ ਵਿੱਚ
ਦੋਸ਼ੀਆਂ ਨੇ 7.65 ਐੱਮ ਐੱਮ ਵਾਲੇ ਪਿਸਤੌਲ ਦੀ ਵਰਤੋਂ ਕੀਤੀ ਸੀ। ਮੌਕੇ ਤੋਂ ਜਿਹੜੇ ਗੋਲੀਆਂ ਦੇ ਖੋਲ ਮਿਲ ਸਨ, ਉਨਹਾਂ ਦੀ ਫੋਰੈਂਸਿਕ ਜਾਂਚ ਮਗਰੋਂ ਵੀ ਉਪਰੋਕਤ ਤੱਥਾਂ ਦੀ ਪੁਸ਼ਟੀ ਹੋ ਗਈ ਹੈ। ਕੁਝ
ਲੋਕਾਂ ਵੱਲੋਂ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਰਨਾਟਕ ਤੇ ਮਹਾਰਾਸ਼ਟਰ ਵਿੱਚ ਵੱਖ ਵੱਖ ਵਿਚਾਰਾ ਵਾਲੀਆਂ ਰਾਜਸੀ ਪਾਰਟੀਆਂ ਸੱਤਾ ਵਿੱਚ ਹਨ ਇਸ ਲਈ ਰਾਜਸੀ ਤੇ ਵਿਚਾਰਕ ਮੱਤਭੇਦਾਂ ਕਾਰਨ ਜਾਂਚ ਪ੍ਰਭਾਵਤ ਹੋ

Keep Num Lock On Other wise num-pad will act as arrow key.