MSN - Typing
Time left : XX : XX
Punjabi Typing Paragraph
ਫਰਾਂਸ ਦੀ ਤਿਆਰੀ ਇਹ ਹੈ ਕਿ ਕੋਚ ਡਿਡੀਅਰ ਡੇਸ਼ਮਪਸ ਨੇ ਜਿਸ ਟੀਮ ਦਾ ਐਲਾਨ ਕੀਤਾ ਹੈ, ਉਸ ਵਿੱਚ ਮਾਰਸੀ ਕਲੱਬ ਦੇ ਸਟਾਰ ਦਿਮਿਤ੍ਰੀ ਪਾਯੇਟ ਨੂੰ ਫਰਾਂਸ ਦੀ ਵਿਸ਼ਵ ਕੱਪ ਟੀਮ ਵਿੱਚ ਨਹੀਂ ਚੁਣਿਆ
ਗਿਆ। ਪਾਯੇਟ ਨੂੰ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਪਾਯੇਟ ਦੇ ਸਾਥੀ ਫਲੋਰੀਅਨ ਥਾਵਿਨ ਤੇ ਲਿਓਨ ਦੇ ਕਪਤਾਨ ਨਾਬਿਲ ਫਕੀਰ ਨੂੰ ਟੀਮ ਵਿੱਚ ਚੁਣਿਆ ਗਿਆ ਹੈ। ਮਾਨਚੈਸਟਰ ਸਿਟੀ ਦੇ ਲੈਫਟ
ਬੈਕ ਬੈਂਜਾਮਿਨ ਮੇਂਜੀ ਨੂੰ ਵੀ ਟੀਮ ਵਿੱਚ ਰੱਖਿਆ ਗਿਆ ਹੈ। ਫਰਾਂਸ ਦੀ ਟੀਮ ਵਿੱਚ ਗੋਲ ਕੀਪਰ ਹਿਊਗੋ ਲੋਰੋਰਿਸ, ਬੈਂਜਾਮਿਨ ਮੇਂਡੀ, ਸੈਮੁ ਅਲਸ ਉਮਿਟੀ, ਰਾਫੇਲ ਵਰਾਨੇ, ਬਲੇਜ ਮਾਟੂ ਇਦੀਪਾਲ ਪੋਗਬਾ, ਓਸਮੈਨ ਡੇਬੇਲੇ, ਨਾਬਿਲ ਫਕੀ,
ਓਲੀ ਵੀਅਰ ਜੀਰੂ, ਐਂਟੋਇਨ ਗ੍ਰੀਜ਼ ਮੈਨ, ਥਾਮਸ ਲੇਮਾਰ, ਕਿਲੀਅਨ ਐੱਮਬਾਪੇ ਵਰਗੇ ਖਿਦਰ ਸ਼ਾਮਲ ਹਨ ਅਤੇ ਇਹ ਟੀਮ ਵੀ ਕਾਫੀ ਮਜ਼ਬੂਤ ਲੱਗ ਰਹੀ ਹੈ। ਪੁਰਤਗਾਲ ਨੇ ਵਿਸ਼ਵ ਕੱਪ ਲਈ ਨੌਜਵਾਨ ਖਿਡਾਰੀਆਂ ‘ਤੇ ਦਾਅ ਲਾਉਂਦੇ
ਹੋਏ ਫਾਰਵਰਡ ਐਡਰ ਤੇ ਨਾਨੀ ਨੂੰ ਟੀਮ ਵਿੱਚ ਨਹੀਂ ਚੁਣਿਆ ਅਤੇ ਕੋਚ ਫਰਨਾਂਡੋ ਸਾਂਤੋਸ ਨੇ ਸੁਪਰ ਸਟਾਰ ਕ੍ਰਿਸਟੀਆਨੋ ਰੋਨਾਲਡੋ ਤੋਂ ਇਲਾਵਾ ਆਂਦ੍ਰੇ ਸਿਲਵਾ ਤੇ ਗੋਂਚਾਲੇ ਗਵੇਡੇਸ ਵਰਗੇ ਨੌਜਵਾਨ ਖਿਡਾਰੀਆਂ ਉੱਤੇ ਭਰੋਸਾ ਦਿਖਾਇਆ ਹੈ।
ਪੁਰਤਗਾਲ ਦੀ 23 ਮੈਂਬਰੀ ਟੀਮ ਵਿੱਚ ਆਂਦ੍ਰੇ ਗੋਮੇਸ ਨੂੰ ਵੀ ਜਗ੍ਹਾਂ ਨਹੀਂ ਮਿਲੀ, ਜਿਸ ਨੇ ਐਡਰ ਤੇ ਨਾਨੀ ਦੀ ਤਰ੍ਹਾਂ 2016 ਯੂਰਪੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ। ਫ਼ੀਫ਼ਾ ਵਿਸ਼ਵ ਕੱਪ ਦੀ ਸਭ ਤੋਂ
ਚਰਚਿਤ ਟੀਮ ਬ੍ਰਜ਼ੀਲ ਦੀ 23 ਮੈਂਬਰੀ ਫੁੱਟਬਾਲ ਟੀਮ ਦੀ ਸਾਰੀ ਤਿਆਰੀ ਸਟਾਰ ਖਿਡਾਰੀ ਨੇਮਾਰ ਦੁਆਲੇ ਘੁੰਮਦੀ ਹੈ, ਜਿਸ ਨੂੰ ਸੱਟ ਦੇ ਬਾਵਜੂਦ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹ 17 ਜੂਨ ਨੂੰ ਪਹਿਲਾ
ਮੈਚ ਖੇਡੇਗਾ। ਆਸਟ੍ਰੇਲੀਆ ਨੇ ਵੀ ਇਸ ਵਾਰ ਵਿਸ਼ਵ ਕੱਪ ਲਈ ਚੰਗੀ ਤਿਆਰੀ ਕੀਤੀ ਹੈ, ਪਰ ਨਾਲ ਦੀ ਹੈਰਾਨ ਕਰਨ ਵਾਲੇ ਫੈਸਲੇ ਵੀ ਲਏ ਹਨ। ਫਾਰਮ ਵਿੱਚ ਚਲ ਰਹੇ ਸਟ੍ਰਾਈਕਰ ਜੈਮੀ ਮੈਕਲਾਰੇਨ ਨੂੰ ਟੀਮ
ਵਿੱਚ ਜਗ੍ਹਾ ਨਹੀਂ ਮਿਲੀ, ਜਦਕਿ ਕੋਚ ਵਰਟ ਵਾਨ ਮਾਰਵਿਕ ਨੇ ਬ੍ਰਿਸਟਲ ਸਿਟੀ ਦੇ ਕਪਤਾਨ ਬੇਲੀ ਰਾਈਟ ਨੂੰ ਵੀ ਬਾਹਰ ਕਰ ਦਿੱਤਾ ਹੈ। ਕੋਚ ਨੇ ਪੇਸ਼ੇਵਰ ਖੇਡ ਵਿੱਚ ਇਸ ਪੱਧਰ ‘ਤੇ ਅਜਿਹੇ ਕਦਮ ਉਠਾਉਣੇ
ਪੈਂਦੇ ਹਨ। ਈਰਾਨ ਨੇ ਵਿਸ਼ਵ ਕੱਪ ਲਈ ਆਪਣੀ ਟੀਮ ਵਿੱਚ ਉਨ੍ਹਾਂ ਦੋ ਮਿਡਫੀਲਡਰਾਂ ਮਸੂਦ ਸ਼ੋਜਾਈ ਅਤੇ ਅਹਿਸਾਨ ਹਾਜੀ ਸਫੀ ਨੂੰ ਵੀ ਸ਼ਾਮਲ ਕੀਤਾ ਹੈ, ਜੋ ਇਜ਼ਰਾਈਲ ਦੀ ਇਕ ਟੀਮ ਖਿਲਾਫ ਖੇਡਣ ਕਾਰਨ ਪਿਛਲੇ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,