Time left : XX : XX
Punjabi Typing Paragraph
ਦੁਨੀਆਂ ਦੀ ਸਭ ਤੋਂ ਮਕਬੂਲ ਖੇਡ ਦਾ ਸਭ ਤੋਂ ਵੱਡਾ ਮੁਕਾਬਲਾ ਭਾਵ ਫੁੱਟਬਾਲ ਦਾ ਫ਼ੀਫ਼ਾ ਵਿਸ਼ਵ ਕੱਪ ਸ਼ੁਰੂ ਹੋਣ ਲਈ ਤਿਆਰ ਹੈ। ਰੂਸ ਵਿੱਚ 14 ਜੂਨ ਤੋਂ ਲੈ ਕੇ 15 ਜੁਲਾਈ ਤੱਕ ਫੁੱਟਬਾਲ
ਦਾ ਬੋਲਬਾਲਾ ਰਹੇਗਾ ਅਤੇ ਇਸੇ ਤਰ੍ਹਾਂ ਹੀ ਹੋਵੇਗਾ ਸਾਰੀ ਦੁਨੀਆਂ ਵਿੱਚ ਵੀ। ਰੂਸ ਪਹਿਲੀ ਵਾਰ ਫੁੱਟਬਾਲ ਵਿਸ਼ਵ ਕੱਪ ਦਾ ਆਯੋਜਨ ਕਰ ਰਿਹਾ ਹੈ। ਪਹਿਲਾ ਮੈਚ 14 ਜੂਨ ਨੂੰ ਮੇਜ਼ਬਾਨ ਰੂਸ ਅਤੇ ਸਾਊਦੀ ਅਰਬ
ਵਿਚਾਲੇ ਖੇਡਿਆ ਜਾਵੇਗਾ। ਫਾਈਨਲ 15 ਜੁਲਾਈ ਨੂੰ ਖੇਡਿਆ ਜਾਵੇਗਾ। 32 ਟੀਮਾਂ ਵਾਲੇ ਵਿਸ਼ਵ ਕੱਪ ਲਈ ਰੂਸ ਨੂੰ ਮੇਜ਼ਬਾਨ ਹੋਣ ਦੇ ਨਾਤੇ ਸਿੱਧਾ ਦਾਖਲਾ ਮਿਲਿਆ ਹੈ, ਜਦਕਿ ਬਾਕੀ ਬਚੇ 31 ਸਥਾਨਾਂ ਲਈ ਕੁਆਲੀਫ਼ਾਇੰਗ ਗੇੜ
ਤਹਿਤ ਦੁਨੀਆਂ ਦੇ ਕੁੱਲ 210 ਦੇਸ਼ਾਂ ਨੇ 872 ਮੈਚਾਂ ਜ਼ਰੀਏ ਖ਼ੂਬ ਜ਼ੋਰ ਅਜ਼ਮਾਈ ਕੀਤੀ। ਇਸ ਦੌਰਾਨ ਕੁੱਲ 2,454 ਗੋਲ ਹੋਏ। ਵਿਸ਼ਵ ਕੱਪ ਲਈ ਲੱਗੀ ਇਸ ਫਸਵੀਂ ਦੌੜ ਵਿੱਚ ਸਭ ਤੋਂ ਪਹਿਲਾਂ ਕੁਆਲੀਫਾਈ ਕੀਤਾ
ਸੀ ਬ੍ਰਜ਼ੀਲ ਨੇ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਦੇ ਮਹਾਂਦੀਪ ਦੱਖਣੀ ਅਮਰੀਕਾ ਵਿੱਚੋਂ ਅਰਜਨਟੀਨਾ, ਯੁਰੂਗੁਆਏ, ਕੋਲੰਬੀਆ ਅਤੇ ਪੇਰੂ ਫ਼ੀਫ਼ਾ ਵਿਸ਼ਵ ਕੱਪ ਤੱਕ ਪਹੁੰਚ ਗਏ ਹਨ। ਓਧਰ ਯੂਰਪੀ ਦੇਸ਼ਾਂ ਦੀ ਦੌੜ ਵੇਖੀਏ ਤਾਂ
ਮੌਜੂਦਾ ਵਿਸ਼ਵ ਕੱਪ ਜੇਤੂ ਜਰਮਨੀ, ਯੂਰਪ ਚੈਂਪੀਅਨ ਪੁਰਤਗਾਲ, ਸਪੇਨ, ਫਰਾਂਸ, ਇੰਗ ਲੈਂਡ, ਸਰਬੀਆ, ਪੋ ਲੈਂਡ, ਆਈਸ ਲੈਂਡ ਅਤੇ ਬੈਲਜ਼ੀਅਮ ਨੇ ਆਪੋ ਆਪਣੇ ਗਰੁੱਪ ਜਿੱਤ ਕੇ ਸਿੱਧਾ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ, ਜਦਕਿ ਡੈਨਮਾਰਕ,
ਸਵੀਡਨ, ਸਵਿਟਜ਼ਰਲੈਂਡ ਅਤੇ ਕ੍ਰੋਏਸ਼ੀਆ ਨੇ ਦੂਜਾ ਗੇੜ ਯਾਨੀ ਪਲੇਆਫ਼ ਖੇਡਣ ਤੋਂ ਬਾਅਦ ਵਿਸ਼ਵ ਕੱਪ ਦੀ ਟਿਕਟ ਕਟਾਈ ਹੈ। ਇਸ ਦੌਰਾਨ ਸਾਬਕਾ ਵਿਸ਼ਵ ਕੱਪ ਜੇਤੂ ਇਟਲੀ ਅਤੇ ਇੱਕ ਹੋਰ ਰਵਾਇਤੀ ਤਾਕਤਵਾਰ ਫੁੱਟਬਾਲ ਟੀਮ ਹਾਲੈਂਡ
ਵਿਸ਼ਵ ਕੱਪ ਤੋਂ ਵਾਂਝੇ ਰਹਿ ਗਏ। ਇਟਲੀ ਨੂੰ ਪਲੇਆਫ਼ ਵਿਚ ਸਵੀਡਨ ਨੇ ਪਛਾੜ ਦਿੱਤਾ, ਜਦਕਿ ਹਾਲੈਂਡ ਦੀ ਟੀਮ ਆਪਣੇ ਗਰੁੱਪ ਤੋਂ ਵੀ ਅੱਗੇ ਨਹੀਂ ਸੀ ਵਧ ਸਕੀ। ਇਨ੍ਹਾਂ ਦੋਹਾਂ ਵੱਡੀਆਂ ਟੀਮਾਂ ਦੀ ਫ਼ੀਫ਼ਾ
ਵਿਸ਼ਵ ਕੱਪ ਵਿੱਚ ਕਮੀ ਰੜਕੇਗੀ। ਇਸ ਤੋਂ ਇਲਾਵਾ ਆਇਰਲੈਂਡ, ਚੈੱਕ ਰਿਪਬਲਿਕ, ਗ੍ਰੀਸ, ਯੂਕ੍ਰੇਨ ਅਤੇ ਤੁਰਕੀ ਵਰਗੇ ਦੇਸ਼ ਵੀ ਵਿਸ਼ਵ ਕੱਪ ਤੋਂ ਬਾਹਰ ਰਹਿ ਗਏ ਹਨ। ਸਾਡੇ ਯਾਨੀ ਏਸ਼ੀਆਈ ਖਿੱਤੇ ਵਿੱਚੋਂ ਇਰਾਨ ਤੋਂ ਇਲਾਵਾ,
ਦੱਖਣੀ ਕੋਰੀਆਂ, ਜਪਾਨ ਅਤੇ ਸਾਊਦੀ ਅਰਬ ਨੇ ਸ਼ੁਰੂ ਦੀ ਮਜਬੂਤ ਸਥਿਤੀ ਸਦਕਾ ਵਿਸ਼ਵ ਕੱਪ ਖੇਡਣ ਲਈ ਪਹਿਲਾਂ ਹੀ ਥਾਂ ਪੱਕੀ ਕਰ ਲਈ ਸੀ, ਜਦਕਿ ਆਸਟ੍ਰੇਲੀਆ ਨੇ ਸੀਰੀਆ ਨੂੰ ਪਲੇਆਫ਼ ਵਿੱਚ ਹਰਾ ਕੇ ਕੁਆਲੀਫਾਈ

Keep Num Lock On Other wise num-pad will act as arrow key.