MSN - Typing
Time left : XX : XX
Punjabi Typing Paragraph
 ਭਾਰਤ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਜੋ ਰੋਜ਼ਮੱਰਾ ਦੇ ਜੀਵਨ ‘ਚ ਦੇਖਿਆ ਜਾ ਸਕਦਾ ਹੈ। ਇੱਕ ਦਿਨ ਮੈਨੂੰ ਮੇਰੀ ਸਕੂਲ ਆਉਣ-ਜਾਣ ‘ਚ ਮਦਦ ਕਰਨ ਵਾਲੀ ਸਹਾਇਕਾ ਨੇ ਮੇਰੇ ਘਰ ਹੈਰਾਨ ਕਰਨ ਦੇ
ਨਾਲ ਪ੍ਰਭਾਵਿਤ ਵੀ ਕੀਤਾ। ਉਹ ਬਹੁਤ ਚਿੰਤਤ ਨਜ਼ਰ ਆ ਰਹੀ ਸੀ ਅਤੇ ਕਿਸੇ ਦੀ ਉਡੀਕ ਕਰ ਰਹੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਹੋਇਆ? ਉਸ ਨੇ ਦੱਸਿਆ ਕਿ ਉਹ ਦੋ ਦਿਨਾਂ ਲਈ
ਛੁੱਟੀ ਜਾ ਰਹੀ ਹੈ ਅਤੇ ਆਪਣੀ ‘ਓਲਾ’ ਦੀ ਉਡੀਕ ਕਰ ਰਹੀ ਹੈ। ਮੈਂ ਬਹੁਤ ਪ੍ਰਭਾਵਤ ਹੋਈ ਕਿ ਉਹ ਜਾਣਦੀ ਹੈ ਕਿ ‘ਓਲਾ’ ਨੂੰ ਕਿਵੇਂ ਸੱਦਣਾ ਹੈ। ਅੱਜਕੱਲ੍ਹ ਦੇ ਨੌਜਵਾਨ ਚਾਹੇ ਪੜ੍ਹੇ-ਲਿਖੇ ਹੋਣ ਜਾਂ
ਨਾ, ਜਾਣਦੇ ਹਨ ਕਿ ਕੰਮ ਕਿਵੇਂ ਕੱਢਣਾ ਹੈ। ਉਸ ਦੀ ਬੁਲਾਈ ‘ਓਲਾ’ ਆਈ ਅਤੇ ਉਹ ਸ਼ਾਨ ਨਾਲ ਆਪਣੇ ਕਜ਼ਿਨ ਦੇ ਘਰ ਪਹੁੰਚ ਗਈ ਤੇ ਫੋਨ ਦੇ ਜ਼ਰੀਏ ਇੱਕ ਐਪ ਨਾਲ ਉਸ ਦਾ ਭੁਗਤਾਨ
ਕਰ ਦਿੱਤਾ। ਅੱਜ ਭਾਰਤ ‘ਚ ਤੁਸੀਂ ਕਿਤੇ ਵੀ ਜਾਓ, ਚਾਹੇ ਤੁਸੀਂ ਘਰ ਵਿੱਚ ਹੋ ਜਾਂ ਹੋਟਲ ‘ਚ, ਛੋਟੇ ਢਾਬੇ ‘ਚ ਹੋ ਜਾਂ ਕੌਫੀ ਸ਼ਾਪ ‘ਚ ਜਾਂ ਕਿਤੇ ਹੋਰ-ਹਰੇਕ ਵਿਅਕਤੀ ਕੋਲ ਮੋਬਾਈਲ ਹੁੰਦਾ ਹੈ।
ਕਈਆਂ ਕੋਲ ਦੋ-ਦੋ ਹੁੰਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਥੋੜ੍ਹੀ ਆਮਦਨ ਵਾਲੇ ਵੀ ਜ਼ਿਆਦਾਤਰ ਲੋਕਾ ਦੋ-ਦੋ ਸਮਾਰਟ ਫੋਨ ਰੱਖਦੇ ਹਨ। ਉਹ ਤਕਨੀਕ ਦੇ ਇੰਨੇ ਜਾਣਕਾਰ ਹਨ ਕਿ ਜਵਾਨ ਹੋਣ ਜਾਂ ਬਜ਼ੁਰਗ,
ਉਨ੍ਹਾਂ ਨੂੰ ਪਤਾ ਹੈ ਕਿ ਸਮਾਰਟ ਫੋਨ ਕਿਵੇਂ ਚਲਾਉਣਾ ਹੈ। ਉਹ ਉਸ ‘ਤੇ ਸਰਚ ਕਰ ਸਕਦੇ ਹਨ, ਕਿਸੇ ਸ਼ਾਪਿੰਗ ਸਾਈਟ ‘ਤੇ ਜਾ ਸਕਦੇ ਹਨ, ਫਿਲਮ ਦੇਖਣ ਲਈ ਟਿਕਟਾਂ ਬੁੱਕ ਕਰਦੇ ਹਨ, ਰੇਲ ਟਿਕਟ
ਅਤੇ ਹਵਾਈ ਟਿਕਟ ਦੀ ਕੀਮਤ ਦੀ ਤੁਲਨਾ ਕਰਦੇ ਅਤੇ ਸਭ ਤੋਂ ਸਸਤੀ ਹਵਾਈ ਟਿਕਟ ਖਰੀਦ ਕੇ ਸਫਰ ਕਰ ਸਕਦੇ ਹਨ। ਮੇਰੇ ਡਰਾਈਵਰ ਨੇ ਸਾਲਾਨਾ ਛੁੱਟੀਆਂ ‘ਤੇ ਆਪਣੇ ਦੋ ਬੱਚਿਆਂ ਤੇ ਪਤਨੀ ਨਾਲ ਦਾਰਜੀਲਿੰਗ
ਜਾਣ ਦਾ ਪ੍ਰੋਗਰਾਮ ਬਣਾਇਆ ਹੈ। ਉਸ ਨੇ ਪਹਿਲਾਂ ਤੋਂ ਇੰਡੀਗੋ ਦੀ ਇੱਕ ਫਲਾਈਟ ਦੀ ਟਿਕਟ ਬੁੱਕ ਕਰਵਾ ਲਈ ਹੈ। ਉਸ ਦਾ ਕਹਿਣਾ ਹੈ ਕਿ ਰੇਲ ਗੱਡੀ ਰਾਹੀਂ ਜਾਣ ਦੀ ਥਾਂ ਹਵਾਈ ਸਫਰ ਸਸਤਾ
ਹੈ। ਯਕੀਨੀ ਤੌਰ ‘ਤੇ ਉਸ ਦੇ ਬੱਚਿਆਂ ਨੇ ਇਸ ‘ਚ ਉਸ ਦੀ ਮਦਦ ਕੀਤੀ ਹੋਵੇਗੀ, ਜੋ ਇਨ੍ਹਾਂ ਨਵੀਆਂ ਤਕਨੀਕਾਂ ਦੇ ਚੰਗੇ ਜਾਣਕਾਰ ਹਨ। ਯਕੀਨੀ ਤੌਰ ‘ਤੇ ਦੇਸ਼ ‘ਚ ਸਵਰਗੀ ਰਾਜੀਵ ਗਾਂਧੀ ਨੇ ਤਕਨੀਕੀ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,