MSN - Typing
Time left : XX : XX
Punjabi Typing Paragraph
ਦੇਵ ਖਰੌੜ ਪੰਜਾਬੀ ਸਿਨੇਮਾ ਦਾ ਉਹ ਨਾਮ ਹੈ, ਜੋ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਬਤੌਰ ਅਦਾਕਾਰ ਪਿਛਲੇ 2-3 ਸਾਲਾਂ ਤੋਂ ਪਛਾਣ ਕਾਇਮ ਕਰ ਸਕਿਆ ਹੈ। ਟੀ ਵੀ ਸੀਰੀਅਲ ਵਿੱਚ ਕੰਮ ਕਰਨ
ਦੀ ਖਾਹਿਸ਼ ਰੱਖਣ ਤੋਂ ਲੈ ਕੇ ਇੱਕ ਹਿੰਦੀ ਫ਼ਿਲਮ ਕਰਨ ਤੋਂ ਬਾਅਦ ਪੰਜਾਬ ਪਰਤੇ ਇਸ ਨੌਜਵਾਨ ਨੂੰ ਲੱਗਿਆ ਸੀ ਕਿ ਪੰਜਾਬੀ ਜਗਤ ਵਿੱਚ ਗਾਇਕਾਂ ਉੱਤੇ ਦਾਅ ਖੇਡਿਆ ਜਾਂਦਾ ਹੈ ਅਦਾਕਾਰ ਉੱਤੇ ਨਹੀਂ। ਪਰ
ਹੌਲੀ-ਹੌਲੀ ਗਾਂਧੀ, ਦੇਵ, ਡਾਕੂਆਂ ਦਾ ਮੁੰਡਾ ਰਾਹੀਂ ਆਪਣੀ ਪਛਾਣ ਬਣਾ ਲੈਣ ਵਾਲੇ ਦੇਵ ਖਰੌੜ ਨਾਲ ਖ਼ਾਸ ਗੱਲਬਾਤ। ਢਾਈ ਸਾਲ ਦਾ ਮੁਹੰਮਦ ਆਯਾਦ ਲਾਹੌਰ ਵਿੱਚ ਰਹਿੰਦਾ ਹੈ ਅਤੇ ਉਹ ਹਾਈ ਆਈਕਿਊ ਲੈਵਲ ਨਾਲ ਪੈਦਾ
ਹੋਇਆ। ਅਜਿਹੇ ਬੱਚਿਆਂ ਨੂੰ ਗਿਫਟਡ ਚਾਈਲਡ ਕਿਹਾ ਜਾਂਦਾ ਹੈ। ਆਯਾਦ ਨੇ ਛੋਟੀ ਜਿਹੀ ਉਮਰ ਵਿੱਚ ਕਈ ਰਿਕਾਰਡ ਬਣਾ ਦਿੱਤੇ ਹਨ। ਇੱਕ ਸਮਾਂ ਸੀ ਜਦੋਂ ਭਾਰਤ 'ਚ ਕ੍ਰਿਕਟ ਦੇ ਨਾਲ-ਨਾਲ ਅਤੇ ਸ਼ੋਅ ਬਹੁਤ ਹੀ
ਮਸ਼ਹੂਰ ਸਨ। ਅੰਡਰਟੇਕਰ, ਕੇਨ, ਜੌਨ ਸੀਨਾ, ਦਿ ਰੌਕ ਵਰਗੇ ਵੱਡੇ-ਵੱਡੇ ਸੁਪਰਸਟਾਰ ਉਸ ਸਮੇਂ 'ਚ ਸਿਖਰ 'ਤੇ ਸਨ। ਭਾਰਤ ਵੱਲੋਂ 'ਦ ਗ੍ਰੇਟ ਖਲੀ' ਨੇ ਵੀ 'ਚ ਪੂਰੀ ਹਲਚਲ ਮਚਾ ਦਿੱਤੀ ਸੀ। ਦਿ ਗ੍ਰੇਟ ਖਲੀ
ਲੋਕਾਂ 'ਚ ਖੂਬ ਮਸ਼ਹੂਰ ਹੋ ਗਏ ਸਨ। ਹੁਣ ਇਸ ਸੂਚੀ 'ਚ ਅਗਲਾ ਨਾਮ ਵੀਰ ਮਹਾਨ ਦਾ ਜੁੜ ਗਿਆ ਹੈ। ਸੋਸ਼ਲ ਮੀਡੀਆ 'ਤੇ ਵੀ ਵੀਰ ਮਹਾਨ ਦੀ ਕਾਫੀ ਚਰਚਾ ਹੋ ਰਹੀ ਹੈ। 'ਚ ਆਉਣ
ਤੋਂ ਬਾਅਦ ਵੀਰ ਮਹਾਨ ਦਾ ਭਾਰਤੀ ਲੁੱਕ ਅਤੇ ਸਟਾਈਲ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਵੀਰ ਮਹਾਨ ਕੌਣ ਹਨ ਅਤੇ ਉਨ੍ਹਾਂ ਦੇ 'ਚ ਦਾਖਲੇ ਦੀ ਇੰਨ੍ਹੀ ਚਰਚਾ ਕਿਉਂ ਹੋ ਰਹੀ ਹੈ, ਇਸ ਬਾਰੇ
'ਚ ਲੋਕ ਜਾਣਨਾ ਚਾਹੁੰਦੇ ਹਨ। ਵੀਰ ਮਹਾਨ ਕੌਣ ਹਨ? ਵੀਰ ਮਹਾਨ ਦਾ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਲੈ ਕੇ ਤੱਕ ਦਾ ਸਫ਼ਰ ਬਹੁਤ ਹੀ ਸੰਘਰਸ਼ ਭਰਪੂਰ ਅਤੇ ਰੋਮਾਂਚ ਭਰਿਆ ਰਿਹਾ
ਹੈ। ਵੀਰ ਮਹਾਨ ਦਾ ਅਸਲ ਨਾਮ ਰਿੰਕੂ ਸਿੰਘ ਰਾਜਪੂਤ ਹੈ ਅਤੇ ਉਨ੍ਹਾਂ ਦਾ ਜਨਮ 8 ਅਗਸਤ, 1988 ਨੂੰ ਉੱਤਰ ਪ੍ਰਦੇਸ਼ ਦੇ ਰਵੀਦਾਸ ਨਗਰ ਜ਼ਿਲ੍ਹੇ ਦੇ ਗੋਪੀਗੰਜ ਵਿਖੇ ਹੋਇਆ ਸੀ। ਰਿੰਕੂ ਸਿੰਘ ਦੇ ਪਿਤਾ
ਪੇਸ਼ੇ ਵੱਜੋਂ ਟਰੱਕ ਚਾਲਕ ਹਨ। ਉਨ੍ਹਾਂ ਦੇ ਬੱਚੇ ਹਨ ਅਤੇ ਉਨ੍ਹਾਂ 'ਚੋਂ ਇੱਕ ਰਿੰਕੂ ਰਾਜਪੂਤ ਹੈ। ਸਿੰਘ ਪਰਿਵਾਰ ਗੋਪੀਗੰਜ ਦੇ ਇੱਕ ਛੋਟੇ ਜਿਹੇ ਪਿੰਡ 'ਚ ਰਹਿੰਦਾ ਹੈ। ਰਿੰਕੂ ਸਿੰਘ ਨੂੰ ਬਚਪਨ ਤੋਂ ਹੀ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,