Time left : XX : XX
Punjabi Typing Paragraph
ਪ੍ਰਮੋਸ਼ਨਾਂ ਅਤੇ ਇੰਸਟਾਗ੍ਰਾਮ ਹੈਡਲਜ਼ 'ਚ ਮੀਨਾਰ ਦੇ ਦਿਲ ਖਿੱਚਵੇਂ ਦ੍ਰਿਸ਼ ਵਾਲੀਆਂ ਰੂਫ਼ ਟਾਪ ਬਾਰ, ਲੌਂਜ ਅਤੇ ਰੈਸਟੋਰੈਂਟਾਂ ਨੂੰ ਤੁਹਾਡੀ ਅਗਲੀ ਮੁਲਾਕਾਤ ਲਈ ਢੁਕਵਾਂ ਦੱਸਿਆ ਜਾਂਦਾ ਹੈ । ਇੱਕ ਖਾਣ ਪੀਣ ਦੀਆਂ ਵੀਡੀਓ ਬਣਾਉਣ
ਵਾਲੇ ਨੇ ਤਾਂ ਇਸ ਨੂੰ 'ਕ੍ਰੇਜ਼ੀ ਸੈਕਸੀ' ਵੀ ਕਿਹਾ ਹੈ । ਇਸ ਮਹੀਨੇ ਦੇ ਸ਼ੂਰੂ 'ਚ, ਇੱਕ ਸੱਜੇ ਪੱਖੀ ਸਮੂਹ ਦੇ ਮੈਂਬਰਾਂ ਨੂੰ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕਰਨ ਅਤੇ ਪ੍ਰਾਰਥਨਾ ਕਰਨ ਲਈ ਹਿਰਾਸਤ
'ਚ ਲਿਆ ਗਿਆ ਸੀ । ਪਿਛਲੇ ਹਫ਼ਤੇ, ਪਟੀਸ਼ਨਰ ਜੈਨ ਨੇ ਅਦਾਲਤ ਨੂੰ ਕਿਹਾ ਸੀ ਕਿ ਢਾਹੇ ਗਏ ਮੰਦਰ 'ਆਪਣਾ ਰੁਤਬਾ, ਬ੍ਰਹਮਤ ਜਾਂ ਪਵਿੱਤਰਤਾ ਨਹੀਂ ਗੁਆਉਂਦੇ ਹਨ ।' ਉਸ ਨੇ ਅੱਗੇ ਕਿਹਾ ਕਿ ਉਸ
ਨੂੰ ਕੁਤੁਬ ਮੀਨਾਰ 'ਚ ਪੂਜਾ, ਪ੍ਰਾਰਥਨਾ ਕਰਨ ਦਾ ਸੰਵਿਧਾਨਿਕ ਅਧਿਕਾਰ ਹੈ । ਜੱਜ ਨੇ ਆਪਣਾ ਵਿਚਾਰ ਰੱਖਦਿਆਂ ਕਿਹਾ, "ਦੇਵੀ - ਦੇਵਤਾ ਪਿਛਲੇ 800 ਸਾਲਾਂ ਤੋਂ ਬਿਨ੍ਹਾਂ ਪੂਜਾ - ਪ੍ਰਰਾਥਨਾ ਦੇ ਹੀ ਜ਼ਿੰਦਾ ਹਨ
ਇਸ ਲਈ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਜ਼ਿੰਦਾ ਰਹਿਣ ਦਿਓ ।" ਕੁਝ ਹਫ਼ਤਿਆਂ 'ਚ ਇਸ 'ਤੇ ਫ਼ੈਸਲਾ ਆ ਜਾਵੇਗਾ । ਸੁਪਰੀਮ ਕੋਰਟ ਵੱਲੋਂ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੂੰ ਕਰੀਬ 34
ਸਾਲ ਪੁਰਾਣੇ ਰੋਡ ਰੇਜ ਦੇ ਕੇਸ ਵਿੱਚ ਇੱਕ ਸਾਲ ਦੀ ਬਾਮਸ਼ੱਕਤ ਕੈਦ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ ਸ਼ੁੱਕਰਵਾਰ ਨੂੰ ਆਤਮ ਸਮਰਪਣ ਕਰ ਦਿੱਤਾ । ਕਾਨੂੰਨ ਮੁਤਾਬਕ ਸਿੱਧੂ ਨੂੰ ਜੇਲ੍ਹ ਵਿੱਚ ਬਾਮੁਸ਼ੱਕਤ ਕੈਦ
ਕਾਰਨ ਕੰਮ ਵੀ ਕਰਨਾ ਪਵੇਗਾ । ਬਾਮਸ਼ੱਕਤ ਕੈਦ ਕੀ ਹੁੰਦੀ ਹੈ? ਬਾਮਸ਼ੱਕਤ ਕੈਦ ਦਾ ਅਰਥ ਹੁੰਦਾ ਹੈ ਕਿ ਇੱਕ ਕੈਦੀ ਨੂੰ ਜੇਲ੍ਹ ਵਿੱਚ ਸਜ਼ਾ ਦੌਰਾਨ ਕੰਮ ਕਰਨਾ ਪੈਂਦਾ ਹੈ । ਹਾਲਾਂਕਿ ਅੰਗਰੇਜ਼ਾਂ ਦੇ
ਰਾਜ ਦੌਰਾਨ ਬਾਮਸ਼ੱਕਤ ਕੈਦ ਵਿੱਚ ਕੈਦੀਆਂ ਤੋਂ ਪੱਥਰ ਤੁੜਵਾਉਣ ਦਾ ਕੰਮ ਕਰਵਾਇਆ ਜਾਂਦਾ ਸੀ। ਪਰ ਅੱਜ ਕੱਲ੍ਹ ਜੇਲ੍ਹ ਸਨਅਤ, ਬਾਗਬਾਨੀ ਜਾਂ ਲਾਇਬ੍ਰੇਰੀ, ਆਦਿ ਦਾ ਕੰਮ ਲਿਆ ਜਾਂਦਾ ਹੈ । ਪੰਜਾਬ ਅਤੇ ਹਰਿਆਣਾ ਹਾਈਕੋਰਟ
ਦੇ ਸੀਨੀਅਰ ਵਕੀਲ ਆਰ.ਐਸ. ਬੈਂਸ ਦਾ ਕਹਿਣਾ ਹੈ ਕਿ, "ਜੇਲ੍ਹ ਵਿੱਚ ਬਾਮਸ਼ੱਕਤ ਕੈਦ ਵਾਲਿਆਂ ਨੂੰ ਕੰਮ ਕਰਨਾ ਪੈਂਦਾ ਹੈ ਪਰ ਆਮ ਸਜ਼ਾ ਵਾਲਿਆਂ ਨੂੰ ਕੰਮ ਨਹੀਂ ਕਰਨਾ ਪੈਂਦਾ ।" ਨਵਜੋਤ ਸਿੱਧੂ ਨੇ ਆਪਣੇ
ਖ਼ਿਲਾਫ਼ ਹਾਈਕਮਾਂਡ ਨੂੰ ਗਈ ਚਿੱਠੀ 'ਤੇ ਸਾਧੀ ਰੱਖੀ ਚੁੱਪੀ, ਕਾਂਗਰਸ 'ਚ ਖਿੱਚੋਤਾਣ ਬਰਕਰਾਰ।

Keep Num Lock On Other wise num-pad will act as arrow key.