MSN - Typing
Time left : XX : XX
Punjabi Typing Paragraph
ਮੌਸ ਅਤੇ ਟਰੇਸੀ ਹੁਣ ਲੀਵਰਪੂਲ ਵਿੱਚ ਰਹਿੰਦੇ ਹਨ। ਉਹ ਅਜੇ ਵੀ ਜਹਾਜ਼ਾਂ ਉੱਪਰ ਮਨੋਰੰਜਕ ਦਲਾਂ ਵਿੱਚ ਕੰਮ ਕਰਦੇ ਹਨ। ਤਿੰਨ ਦਹਾਕਿਆਂ ਬਾਅਦ ਵੀ ਉਸ ਡੁੱਬਦੇ ਜਹਾਜ਼ ਬਾਰੇ ਗੱਲ ਕਰਨ ਤੋਂ ਪਰਹੇਜ਼ ਕਰਦੇ ਹਨ।
ਉਹ ਪਲ ਸਨ ਜਦੋਂ ਉਹ ਮੌਤ ਦੇ ਇਕਦਮ ਨਜ਼ਦੀਕ ਸਨ। ਹਾਲਾਂਕਿ ਮੌਸ ਉਸ ਸਾਰੇ ਘਟਨਾਕ੍ਰਮ ਨੂੰ ਬੜੇ ਸਕੂਨ ਨਾਲ ਯਾਦ ਕਰਦੇ ਹਨ। ਉਹ ਕਹਿੰਦੇ ਹਨ, "ਮੈਂ ਅਮਰ ਨਹੀਂ ਹਾਂ ਪਰ ਜੇ ਮੈਂ ਉਸ
ਵਿੱਚੋਂ ਬਚ ਸਕਦਾ ਹਾਂ ਤਾਂ ਮੈਂ ਕਿਤੋਂ ਵੀ ਬਚ ਸਕਦਾ ਹਾਂ।" ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਆਪਣੀ ਨਵੀਂ ਫ਼਼ਿਲਮ ‘ਗਲਵੱਕੜੀ’ ਲੈ ਕੇ ਆ ਰਹੇ ਹਨ। ਫ਼ਿਲਮਾਂ ਵਿੱਚ ਪੰਜਾਬੀਅਤ, ਦਸਤਾਰ ਅਤੇ ਆਪਣੀ ਨਵੀਂ
ਫ਼ਿਲਮ ਵਿੱਚ ਆਪਣੇ ਕਿਰਦਾਰ ਬਾਰੇ ਗੱਲਬਾਤ ਕੀਤੀ ਹੈ। ਲੌਂਗ ਲਾਚੀ ਗੀਤ ਨਾਲ ਪੰਜਾਬੀ ਗੀਤਾਂ ਨੂੰ ਚਾਹੁਣ ਵਾਲਿਆਂ ਵਿਚਾਲੇ ਮਸ਼ਹੂਰ ਹੋਈ ਗਾਇਕਾ ਮੰਨਤ ਨੂਰ ਆਪਣਾ ਨਵਾਂ ਗੀਤ ‘ਥਾਰ’ ਲੈ ਕੇ ਆਏ ਹਨ। ਇਸੇ ਗੀਤ
ਬਹਾਨੇ ਉਨ੍ਹਾਂ ਪੰਜਾਬੀ ਸੰਗੀਤ ਜਗਤ, ਗੀਤਕਾਰੀ, ਗਾਇਕੀ ਅਤੇ ਹੋਰ ਪਹਿਲੂਆਂ ਉੱਤੇ ਗੱਲਬਾਤ ਕੀਤੀ ਹੈ। ਫ਼ਿਲਮ ਲੌਂਗ ਲਾਚੀ ਦੇ ਟਾਇਟਲ ਗੀਤ ਨੂੰ ਗਾ ਕੇ ਮਸ਼ਹੂਰੀ ਖੱਟਣ ਵਾਲੀ ਮੰਨਤ ਨੂਰ ਨੂੰ ਮਲਾਲ ਹੈ ਕਿ ਸੰਗੀਤਕ
ਕੰਪਨੀਆਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਬੀ ਬੀ ਸੀ ਪੰਜਾਬੀ ਨਾਲ ਮੰਨਤ ਨੂਰ ਦੀ ਖ਼ਾਸ ਗੱਲਬਾਤ ਦੇਖੋ। ਪੰਜਾਬੀ ਮਨੋਰੰਜਨ ਰੈਪ ਵਿੱਚ ਇਸ ਹਫ਼ਤੇ ਜਾਣੋ ਭਾਰਤੀ ਸਿੰਘ ਦੇ ਘਰ ਆਈ ਖੁਸ਼ੀ ਦੀ ਖ਼ਬਰ
ਤੋਂ ਲੈ ਕੇ ਦਿਲਜੀਤ ਦੀ ਨਵੀਂ ਕੋਲੈਬਰੇਸ਼ਨ ਦੀ ਚਰਚਾ ਅਤੇ ਸ਼ਹਿਨਾਜ਼ ਗਿੱਲ ਪਹੁੰਚੀ ਆਪਣੇ ਪਿੰਡ। ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਨਵੀਂ ਫ਼ਿਲਮ 'ਮੈਂ ਤੇ ਬਾਪੂ' ਆਉਣ ਜਾ ਰਹੀ ਹੈ, ਜਿਸ ਵਿੱਚ
ਉਨ੍ਹਾਂ ਦੇ ਪਿਤਾ ਡਾ. ਸਤੀਸ਼ ਵਰਮਾ ਹੀ ਪਰਦੇ 'ਤੇ ਉਨ੍ਹਾਂ ਦੇ ਪਿਤਾ ਦਾ ਕਿਰਦਾਰ ਨਿਭਾ ਰਹੇ ਹਨ। ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਨਿੱਜੀ ਤੇ ਫਿਲਮੀ ਕਰੀਅਰ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ।
ਅਜੀਤ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ 70 ਦੇ ਦਹਾਕੇ ਵਿੱਚ ਭਾਰਤੀ ਸਿਨੇਮਾ ਵਿੱਚ ਖਲਨਾਇਕ ਦੇ ਅਕਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ। ਇਸ ਸ਼ਖਸ ਸੱਭਿਅਕ ਸੀ, ਪੜ੍ਹਿਆ-ਲਿਖਿਆ ਸੀ, ਸੂਟ
ਤੇ ਚਿੱਟੇ ਬੂਟ ਪਾਉਂਦਾ ਸੀ ਅਤੇ ਉਸ ਦੀਆਂ ਕਲਾਰਕ ਗਲੋਬਲ ਸਟਾਈਲ ਦੀਆਂ ਮੁੱਛਾਂ ਹੁੰਦੀਆਂ ਸਨ। ਅਜੀਤ ਦਾ ਮੰਨਣਾ ਸੀ ਕਿ ਹਿੰਦੀ ਫ਼ਿਲਮਾਂ ਦੇ ਵਿਲੇਨ ਅਕਸਰ ਉੱਚੀ ਅਵਾਜ਼ ਵਿੱਚ ਗੱਲ ਕਰਦੇ ਸਨ। ਅਜੀਤ ਨੇ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,