Time left : XX : XX
Punjabi Typing Paragraph
ਮਾਊਂਟ ਆਬੂ ਰਾਜਸਥਾਨ ਰਾਜ ਵਿੱਚ ਗੁਜਰਾਤ ਨਾਲ ਲਗਦਾ ਇਕ ਬਹੁਤ ਹੀ ਸੁੰਦਰ ਅਤੇ ਮਨਮੋਹਣਾ ਸ਼ਹਿਰ ਹੈ। ਇਸ ਤਰ੍ਹਾਂ ਦੇ ਕਈ ਹੋਰ ਪਹਾੜੀਆਂ ਤੇ ਵੱਸੇ ਹੋਏ ਸ਼ਹਿਰ ਹਨ, ਜੋ ਭਾਰਤ ਵਿੱਚ ਅੰਗ੍ਰੇਜ਼ੀ ਹਕੂਮਤ ਸਮੇਂ
ਵਿਕਸਿਤ ਹੋ ਕੇ ਅੱਜ ਉੱਘੇ ਸ਼ਹਿਰਾਂ ਦੀ ਸ਼ਕਲ ਧਾਰਨ ਕਰੀ ਬੈਠੇ ਹਨ, ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ। ਸ਼ਿਮਲਾ ਪੰਜਾਬ ਦੀ ਗਰਮੀ ਰੁੱਤ ਦੀ ਰਾਜਧਾਨੀ (ਸਮਰ ਕੈਪੀਟਲ) ਵਜੋਂ ਬਹੁਤ ਮਸ਼ਹੂਰ ਅਤੇ ਮਹੱਤਵਪੂਰਨ ਸ਼ਹਿਰ ਰਿਹਾ
ਹੈ। ਅੱਜ ਵੀ ਸ਼ਿਮਲੇ ਜਾਣ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕ ਕੀ ਤਾਂਘ ਰੱਖਦੇ ਹਨ। ਸੋ, ਮਾਊਂਟ ਆਬੂ ਰਾਜਸਥਾਨ ਦਾ ਇੱਕ ਐਸਾ ਹੀ ਪਹਾੜੀ ਤੇ ਵਸਿਆ ਹੋਇਆ ਸ਼ਹਿਰ ਵੇਖਣਯੋਗ ਹੈ। ਇਸ ਇਲਾਕੇ
ਦੀਆਂ ਵੇਖਣਯੋਗ ਥਾਵਾਂ ਕਾਫ਼ੀ ਹਨ ਜਿਵੇਂ ਨੱਕੀ ਝੀਲ, ਪੀਸ ਪਾਰਕ, ਓਮ ਸ਼ਾਤੀ ਭਵਨ, ਗੁਰੂ ਸ਼ਿਖਰ, ਗਊ ਮੁਖ, ਗਿਆਨ ਸਰੋਵਰ ਅਤੇ ਬਹੁਤ ਸਾਰੇ ਮੰਦਰ। ਮੰਦਰਾਂ ਵਿਚੋਂ ਦੇਲਵਾਲਾ ਮੰਦਰ ਕਾਫ਼ੀ ਲੋਕਪ੍ਰਿਅ ਹੈ। ਮਾਉਂਟ ਆਬੂ ਵਿਚ
ਦੌੜ-ਭੱਜ ਬਿਲਕੁਲ ਨਹੀਂ ਅਤੇ ਇਹ ਸਾਂਤਮਈ ਸ਼ਹਿਰ ਹੈ। ਇਸ ਛੋਟੇ ਜਿਹੇ ਪਰ ਬਹੁਤ ਹੀ ਖ਼ੂਬਸੂਰਤ ਸ਼ਹਿਰ ਦੇ ਲੋਕਾਂ ਦੀ ਆਮਦਨ ਦਾ ਮੁੱਖ ਜ਼ਰੀਆ ਸੈਲਾਨੀਆਂ ਦੀ ਆਵਾਜਾਈ ਤੇ ਹੀ ਨਿਰਭਰ ਕਰਦਾ ਹੈ। ਇਕ, ਦੋ
ਜਾਂ ਜ਼ਿਆਦਾ ਰਾਤਾਂ ਰਹਿਣ ਲਈ ਸ਼ਾਨਦਾਰ ਹੋਟਲਾਂ ਦੀ ਵੀ ਏਥੇ ਵਿਵਸਥਾ ਹੈ। ਇਨ੍ਹਾਂ ਹੋਟਲਾਂ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਵੇਂ ਸਵਿੰਮਿੰਗ ਪੂਲ ਆਦਿ ਵੀ ਉਪਲਬਧ ਹਨ। ਇਧਰ-ਉਧਰ ਜਾਣ ਵਾਸਤੇ ਜੀਪਾਂ, ਕਾਰਾਂ ਅਤੇ ਵੈਗਨਾਂ
ਸਸਤੇ ਰੇਟ ਤੇ ਮਿਲ ਜਾਂਦੀਆਂ ਹਨ। ਮਾਊਂਟ ਆਬੂ ਸ਼ਹਿਰ ਵਿਖੇ ਡੁੱਬਦੇ ਸੂਰਜ ਦਾ ਨਜ਼ਾਰਾ ਬੜਾ ਦਿਲਚਸਪ, ਆਕਰਸ਼ਕ ਅਤੇ ਸੈਲਾਨੀਆਂ ਵਾਸਤੇ ਅਨੋਖੀ ਖਿੱਚ ਦਾ ਕਾਰਨ ਹੈ। ਜਦੋਂ ਸ਼ਾਮ ਪੈਂਦੀ ਹੈ ਤਾਂ ਤਕਰੀਬਨ ਸਾਰੇ ਸੈਲਾਨੀ
ਇਸ ਅਦਭੁਤ ਨਜ਼ਾਰੇ ਦੀ ਕੁਦਰਤੀ ਸ਼ਾਨ ਦੇਖਣ ਲਈ ਇਕ ਪਹਾੜੀ ਦੀ ਚੋਟੀ ਵੱਲ ਦੌੜਦੇ ਨਜ਼ਰ ਆਉਂਦੇ ਹਨ। ਪਹਾੜੀ ਦੀ ਚੋਟੀ ਤੇ ਖੜ੍ਹੇ ਹੋ ਕੇ, ਸੁਹਾਵਣੇ ਮੌਸਮ ਵਿੱਚ ਜਦੋਂ ਸੂਰਜ ਦਾ ਪੂਰਾ ਗੋਲ ਆਕਾਰ
ਸਾਹਮਣੇ ਪ੍ਰਤੱਖ ਦਿਸ ਰਿਹਾ ਹੁੰਦਾ ਹੈ ਤਾਂ ਮਨ ਕਹਿੰਦਾ ਸੁਣੀਂਦਾ ਹੈ ਕਿ ਏਥੇ ਆਉਣ ਦਾ ਮੁੱਲ ਮੁੜ ਗਿਆ। ਸੈਲਾਨੀ ਸੂਰਜ ਦਾ ਇਹ ਕੁਦਰਤੀ ਨਜ਼ਾਰਾ ਤੱਕ ਕੇ ਵਾਹ-ਵਾਹ! ਕਰ ਉਠਦੇ ਹਨ। ਫਿਰ ਹੌਲੇ ਹੌਲੇ
ਇਹ ਸ਼ਾਮ ਦਾ ਸੂਰਜ-ਗੋਲ ਤੋਂ ਅੱਧਾ ਕੁ ਹੋ ਜਾਂਦਾ ਹੈ ਅਤੇ ਹੌਲੇ-ਹੌਲੇ ਅਲੋਪ ਹੋ ਜਾਂਦਾ ਹੈ। ਹਰ ਕੋਈ ਚਾਹਵਾਨ ਦਿਖਾਈ ਦੇਂਦਾ ਹੈ ਕਿ ਸੂਰਜ ਦੇ ਨਜ਼ਾਰੇ ਨਾਲ ਉਸ ਦੀ ਫੋਟੋ ਖਿੱਚੀ ਜਾਏ। ਇਸ

Keep Num Lock On Other wise num-pad will act as arrow key.