MSN - Typing
Time left : XX : XX
Punjabi Typing Paragraph
ਉਨ੍ਹਾਂ ਦੇ ਕੋਚ ਜਸਵੰਤ ਰਾਏ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਇਹ ਉਸ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦਾ ਸੀ ਕਿ ਉਸ ਦੀ ਗੇਮ ਵਿੱਚ ਨਾਟਕੀ ਢੰਗ ਨਾਲ ਸੁਧਾਰ ਹੋਇਆ। ਉਸ ਨੂੰ ਚੁਣੌਤੀ
ਦਿਓ ਅਤੇ ਉਹ ਕਦੇ ਵੀ 'ਨਾ' ਨਹੀਂ ਕਹਿੰਦਾ, ਜਾਂ ਪਿੱਛੇ ਨਹੀਂ ਹਟਦਾ।" ਪਿਤਾ ਕਿਉਂ ਚਾਹੁੰਦੇ ਸੀ ਕੈਨੇਡਾ ਭੇਜਣਾ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਅਜੇ ਵੀ ਚਾਹੁੰਦੇ ਹਨ ਕਿ ਅਰਸ਼ਦੀਪ ਕੈਨੇਡਾ
ਜਾਵੇ ਤਾਂ ਦਰਸ਼ਨ ਸਿੰਘ ਕਹਿੰਦੇ ਹਨ ਕਿ ਰੱਬ ਦੀ ਮਿਹਰ ਸਦਕਾ, ਉਸ ਨੇ ਆਪਣੇ ਲਈ ਚੰਗਾ ਕੀਤਾ ਹੈ। "ਦੇਖੋ, ਤੁਸੀਂ ਜਾਣਦੇ ਹੋ ਨੌਕਰੀਆਂ ਦੀ ਸਥਿਤੀ ਕਿਵੇਂ ਦੀ ਹੈ। ਜ਼ਮੀਨ ਸੁੰਗੜ ਗਈ ਹੈ। ਇਸ
ਲਈ ਖੇਤੀਬਾੜੀ ਵੀ ਬਦਲ ਨਹੀਂ ਹੈ। ਇਸ ਲਈ, ਭਵਿੱਖ ਅਤੇ ਵਿੱਤੀ ਸਥਿਰਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਅਸੀਂ ਚਾਹੁੰਦੇ ਸੀ ਕਿ ਉਹ ਕੈਨੇਡਾ ਜਾਵੇ।" ਪਰ ਹੁਣ ਉਹ ਕਹਿੰਦੇ ਹਨ, ਸਾਡਾ ਸੁਪਨਾ ਕੁੱਝ ਹੋਰ
ਹੈ। ਤਾਂ ਫਿਰ ਅਰਸ਼ਦੀਪ ਦੀ ਪ੍ਰਾਪਤੀ ਲਈ ਕਿਸ ਨੂੰ ਸਿਹਰਾ ਦਿੰਦੇ ਹਨ? ਦਰਸ਼ਨ ਅਰਸ਼ਦੀਪ ਦੇ ਕੋਚ ਜਸਵੰਤ ਰਾਏ ਦਾ ਨਾਮ ਲੈਂਦੇ ਹਨ ਅਤੇ ਆਪਣੀ ਮਿਹਨਤ ਵੱਲ ਇਸ਼ਾਰਾ ਕਰਦੇ ਹਨ ਪਰ ਖ਼ਾਸ ਤੌਰ 'ਤੇ
ਅਰਸ਼ਦੀਪ ਦੀ ਮਾਂ ਦਾ ਜ਼ਿਕਰ ਕਰਦੇ ਹਨ। "ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ਼) ਵਿੱਚ ਇੱਕ ਇੰਸਪੈਕਟਰ ਹੋਣ ਦੇ ਨਾਤੇ ਮੈਂ ਇੱਕ ਤਬਦੀਲੀ ਯੋਗ ਨੌਕਰੀ ਵਿੱਚ ਸੀ ਪਰ ਮੇਰੀ ਪਤਨੀ ਨੇ ਇਹ ਯਕੀਨੀ ਕੀਤਾ ਕਿ
ਅਰਸ਼ਦੀਪ ਕ੍ਰਿਕਟ ਖੇਡਣਾ ਜਾਰੀ ਰੱਖੇ। ਅਸੀਂ ਉਸ ਵੇਲੇ ਚੰਡੀਗੜ੍ਹ ਵਿੱਚ ਰਹਿੰਦੇ ਸੀ। ਉਹ ਉਸ ਨੂੰ ਕੜਕ ਧੁੱਪ ਵਿੱਚ ਸਾਈਕਲ 'ਤੇ ਕੋਚਿੰਗ ਅਕੈਡਮੀ ਲੈ ਕੇ ਜਾਂਦੀ ਸੀ। ਅੱਜ ਉਸ ਦੀ ਮਿਹਨਤ ਦਾ ਫਲ ਵੀ
ਮਿਲਿਆ ਹੈ।" ਆਈਪੀਐੱਲ - 2022: ਪੰਜਾਬ ਕਿੰਗਜ਼ ਦੇ ਅਰਸ਼ਦੀਪ ਦੀ ਭਾਰਤੀ ਟੀਮ ਲਈ ਚੋਣ ਹੋਈ, ਜਾਣੋ ਕਿਵੇਂ ਮਾਪਿਆਂ ਦਾ ਕੈਨੇਡਾ ਭੇਜਣ ਦਾ ਸੁਪਨਾ ਕ੍ਰਿਕਟ ਅੱਗੇ ਫਿੱਕਾ ਪੈ ਗਿਆ । ਨਿਹਾਲ ਵਡੇਰਾ: ਇੱਕ ਪਾਰੀ
ਵਿਚ 578 ਦੌੜਾਂ ਬਣਾ ਕੇ ਸੰਸਾਰ ਦਾ ਰਿਕਾਰਡ ਤੋੜਨ ਵਾਲਾ ਪੰਜਾਬੀ ਖਿਡਾਰੀ ਧਿਆਨ ਚੰਦ ਨੂੰ ਜਦੋਂ ਹਿਟਲਰ ਨੇ ਜਰਮਨ ਫੌਜ 'ਚ ਨੌਕਰੀ ਦੀ ਆਫ਼ਰ ਦਿੱਤੀ । ਹਾਕੀ ਖਿਡਾਰੀ ਜੋ ਕਹਿੰਦਾ ਸੀ ‘ਹਾਰ ਕੇ
ਨਹੀਂ ਜਾਣਾ’ ਅਰਸ਼ਦੀਪ ਨੇ 4 ਓਵਰਾਂ ਵਿੱਚ 35 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਰਸ਼ਦੀਪ ਨੇ ਸਖ਼ਤ ਮਿਹਨਤ ਕੀਤੀ ਅਤੇ 19 ਸਾਲ ਤੋਂ ਘੱਟ ਉਮਰ ਦੀ ਭਾਰਤ ਦੀ ਟੀਮ ਲਈ ਚੁਣਿਆ ਗਿਆ ।
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,