Time left : XX : XX
Punjabi Typing Paragraph
ਉਹ ਕਹਿ ਰਹੇ ਸਨ, "ਦਲਿਤ ਨੌਜਵਾਨ ਨੂੰ ਨਿੰਮ ਨਾਲ ਬੰਨ੍ਹਣ ਦੀ ਵਾਇਰਲ ਵੀਡੀਓ ਸਾਡੇ ਲਈ ਇੱਕ ਜਮਾਤੀ ਚੈਲੰਜ ਹੈ। ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਇੱਕ ਅਜਿਹਾ ਸਰਮਾਏਦਾਰ ਤਬਕਾ ਪੈਦਾ ਹੋ ਗਿਆ
ਹੈ ਜੋ ਅਜਿਹੀਆਂ ਘਟਨਾਵਾਂ ਨੂੰ ਨਿਰੰਤਰ ਅੰਜਾਮ ਦੇ ਰਿਹਾ ਹੈ। ਅਸੀਂ ਗ਼ਰੀਬਾਂ ਦੇ ਹੱਕਾਂ ਲਈ ਲੜਦੇ ਰਹੇ ਹਾਂ ਅਤੇ ਲੜਦੇ ਰਹਾਂਗੇ।" ਪੰਜਾਬ ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਦੱਸਿਆ ਕਿ
ਅਸਲ ਵਿੱਚ ਇਹ ਮਾਮਲਾ ਸੋਸ਼ ਮੀਡੀਆ ਉੱਪਰ 26 ਮਈ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਚਰਚਾ ਵਿੱਚ ਆਇਆ। "ਧਨਾਢ ਦਲਿਤਾਂ ਨੂੰ ਦਬਾਉਣ ਦੀ ਨੀਅਤ ਨਾਲ ਅਜਿਹੇ ਕਾਰੇ ਕਰ ਰਹੇ ਹਨ। ਅਜਿਹਾ ਨਹੀਂ
ਹੈ ਕਿ ਇਹ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਦਰਮਿਆਨ ਵੀ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਇਹ ਵਰਤਾਰਾ ਜਾਰੀ ਹੈ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੀੜਿਤ ਪਰਿਵਾਰ ਨੂੰ ਇਨਸਾਫ ਦੇਣ ਦੀ ਬਜਾਏ ਹਸਪਤਾਲ ਵਿੱਚ ਇਲਾਜ ਲਈ ਪਏ ਦਲਿਤ ਨੌਜਵਾਨ ਖ਼ਿਲਾਫ਼ ਹੀ ਮਾਮਲਾ ਦਰਜ ਕਰ ਦਿੱਤਾ ਗਿਆ ਹੈ।" ਉਧਰ, ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ
ਲਵਪ੍ਰੀਤ ਸਿੰਘ ਦੇ ਮਾਮਾ ਬਲਜਿੰਦਰ ਸਿੰਘ ਆਪਣੀ ਬਿਰਧ ਮਾਤਾ ਨਾਲ ਘਰ ਵਿੱਚ ਮੌਜੂਦ ਸਨ। ਪਹਿਲਾਂ ਤਾਂ ਉਨ੍ਹਾਂ ਨੇ ਕੋਈ ਵੀ ਗੱਲ ਦੱਸਣ ਤੋਂ ਨਾਂਹ-ਨੁੱਕਰ ਕੀਤੀ ਪਰ ਬਾਅਦ ਵਿਚ ਉਹ ਗੱਲਬਾਤ ਲਈ ਰਾਜ਼ੀ ਹੋ
ਗਏ। ਬਲਜਿੰਦਰ ਸਿੰਘ ਨੇ ਦਲਿਤ ਪਰਿਵਾਰਾਂ ਦੇ ਉਲਟ ਹੋਰ ਕਹਾਣੀ ਦੱਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਉੱਪਰ ਕੁਝ ਦਲਿਤ ਨੌਜਵਾਨਾਂ ਵੱਲੋਂ ਅਸਲ ਤੌਰ 'ਤੇ ਹਮਲਾ ਕੀਤਾ ਗਿਆ ਸੀ। "ਬਸ ਏਨੀ ਕੁ ਗੱਲ
ਹੈ ਅਤੇ ਬਾਕੀ ਮੌਕੇ ਉੱਪਰ ਪੁਲਿਸ ਪਹੁੰਚ ਗਈ ਸੀ। ਸਾਡੇ ਪਿੰਡ ਦੇ ਦਲਿਤ ਵਰਗ ਨਾਲ ਪੂਰਾ ਪਿਆਰ ਹੈ ਅਤੇ ਪਿੰਡ ਵਿੱਚ ਅਜਿਹਾ ਕੋਈ ਵੀ ਭੇਦਭਾਵ ਨਹੀਂ ਹੈ।" ਪਿੰਡ ਦੇ ਹੀ ਵਸਨੀਕ ਭਾਰਤੀ ਕਿਸਾਨ
ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਦਲਿਤਾਂ ਅਤੇ ਜ਼ਿਮੀਂਦਾਰਾਂ ਦਾ ਸ਼ਮਸ਼ਾਨਘਾਟ ਅਤੇ ਗੁਰਦੁਆਰਾ ਸਾਂਝੇ ਹਨ। ਉਨ੍ਹਾਂ ਕਿਹਾ, "ਵੀਡੀਓ ਵਾਇਰਲ ਹੋਣ ਨਾਲ ਸਾਡੇ ਪਿੰਡ ਦੀ ਬਹੁਤ
ਬਦਨਾਮੀ ਹੋ ਰਹੀ ਹੈ ਜਦੋਂ ਕਿ ਪਿੰਡ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਸਾਰੇ ਪਿੰਡ ਦੀ ਕੋਸ਼ਿਸ਼ ਹੈ ਕਿ ਪਿੰਡ ਦੀ ਇੱਕ ਸਾਂਝੀ ਜਗ੍ਹਾ ਉੱਪਰ ਇਕੱਠ ਕਰ ਕੇ ਦੋਵਾਂ ਧਿਰਾਂ ਵਿੱਚ ਸਹਿਮਤੀ ਬਣਾ

Keep Num Lock On Other wise num-pad will act as arrow key.