Time left : XX : XX
Punjabi Typing Paragraph
ਕੰਨਾ: ਇਹ ਲਗ /ਆ/ ਸ੍ਵਰ-ਧੁਨੀ ਦਾ ਚਿੰਨ੍ਹ ਹੈ। ਕੰਨਾ, ਅੱਖਰ ਤੋਂ ਪਿੱਛੋਂ ਲੱਗਦਾ ਹੈ। ਇਹ ਲੰਬਾਈ ਵਿੱਚ ਅੱਖਰ ਤੋਂ ਅੱਧਾ ਹੁੰਦਾ ਹੈ। ਕੰਨਾ ਲਗ ਜਿਸ ਅੱਖਰ ਪਿੱਛੇ ਲੱਗਦੀ ਹੈ, ਉਸ ਨਾਲ /ਆ/ ਧੁਨੀ
ਦੀ ਅਵਾਜ਼ ਜੁੜ ਜਾਂਦੀ ਹੈ, ਜਿਵੇਂ : ਕਾਰ, ਹਾਰ, ਭਰਾ, ਪੜ੍ਹਾ, ਲਿਖਾ, ਸਮਝਾ ਆਦਿ। ਗੁਰਮੁਖੀ ਦੇ ਇਸ ਚਿੰਨ੍ਹ ਦੀ ਵਰਤੋਂ ਊੜਾ ਅਤੇ ਈੜੀ ਅੱਖਰਾਂ ਤੋਂ ਬਿਨਾਂ ਬਾਕੀ ਸਾਰੇ ਅੱਖਰਾਂ ਨਾਲ਼ ਹੁੰਦੀ ਹੈ। ਸਿਹਾਰੀ:
ਇਹ ਲਗ/ਇ/ ਸ੍ਵਰ-ਧੁਨੀ ਦਾ ਸੂਚਕ ਹੈ। ਇਸ ਨੂੰ ਸਿਹਾਰੀ ਲਗ ਕਿਹਾ ਜਾਂਦਾ ਹੈ। ਇਹ ਅੱਖਰ ਤੋਂ ਪਹਿਲਾਂ ਲੱਗਦੀ ਹੈ। ਜਿਹੜੇ ਅੱਖਰ ਨਾਲ਼ ਸਿਹਾਰੀ ਦੀ ਵਰਤੋੰ ਹੁੰਦੀ ਹੈ ਉਸ ਅੱਖਰ ਵਿਚੋਂ /ਇ/ ਲਘੂ ਸ੍ਵਰ
ਦੀ ਅਵਾਜ਼ ਨਿਕਲ਼ਦੀ ਹੈ, ਜਿਵੇਂ: ਲਿਖ, ਮਿਰਚ, ਜਿੱਤ, ਕਿਸਾਨ, ਇੰਗਲੈਂਡ, ਇੱਧਰ, ਵਿਚਕਾਰ, ਸ਼ਹਿਰ, ਨਹਿਰ, ਕਹਿਰ, ਬਲਿਹਾਰ, ਬਣਾਇਆ, ਸੁਣਾਇਆ ਆਦਿ। ਇਸ ਲਗ ਦੀ ਵਰਤੋਂ ਊੜਾ ਅਤੇ ਐੜਾ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ਼
ਹੋ ਸਕਦੀ ਹੈ। ਅਜੋਕੀ ਪੰਜਾਬੀ ਵਿੱਚ ਸ਼ਬਦ ਦੇ ਅੰਤਲੇ ਅੱਖਰ ਨਾਲ਼ ਇਸ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਨੋਟ: ਇਸ ਲਗ ਦੀ ਵਰਤੋਂ ਬਾਰੇ ਹੋਰ ਵੇਰਵਾ ਕਾਂਡ ਨੌਂ 'ਪੰਜਾਬ ਸ਼ਬਦ-ਜੋੜ' ਵਿੱਚ ਹੈ। ਬਿਹਾਰੀ:
ਇਹ ਲਗ/ਈ/ਸ੍ਵਰ-ਧੁਨੀ ਦਾ ਸੂਚਕ ਹੈ। ਇਸ ਨੂੰ ਬਿਹਾਰੀ ਲਗ ਕਿਹਾ ਜਾਂਦਾ ਹੈ। ਇਹ ਅੱਖਰ ਤੋਂ ਬਾਅਦ ਲੱਗਦੀ ਹੈ। ਜਿਸ ਅੱਖਰ ਨਾਲ਼ ਬਿਹਾਰੀ ਲੱਗਦੀ ਹੈ, ਉਸ ਅੱਖਰ ਜਾਂ ਸ਼ਬਦ ਵਿੱਚੋਂ /ਈ/ ਦੀਰਘ ਧੁਨੀ ਦੀ
ਆਵਾਜ਼ ਪੈਦਾ ਹੁੰਦੀ ਹੈ, ਜਿਵੇਂ: ਸੀਤਲ, ਗ਼ਰੀਬ, ਅਮੀਰ, ਸਰਦੀ, ਗਰਮੀ ਆਦਿ। ਇਹ ਲਗ ਊੜਾ ਅਤੇ ਐੜਾ ਅੱਖਰਾਂ ਨਾਲ਼ ਨਹੀਂ ਲੱਗਦੀ। ਔਂਕੜ: ਇਹ ਲਗ /ਉ/ ਸ੍ਵਰ-ਧੁਨੀ ਦਾ ਚਿੰਨ੍ਹ ਹੈ। ਇਸ ਦੀ ਵਰਤੋਂ ਅੱਖਰ ਦੇ
ਹੇਠਾਂ ਹੁੰਦੀ ਹੈ। ਜਿਹੜੇ ਅੱਖਰ ਨਾਲ਼ ਇਸ ਦੀ ਵਰਤੋਂ ਹੁੰਦੀ ਹੈ, ਉਸ ਵਿੱਚ /ਉ/ਲਘੂ ਸ੍ਵਰ-ਧੁਨੀ ਦੀ ਅਵਾਜ਼ ਜੁੜ ਜਾਂਦੀ ਹੈ, ਜਿਵੇਂ: ਚੁਸਤ, ਦਰੁਸਤ, ਮਨੁੱਖ, ਹੁਨਰ, ਮੁੜ, ਜੁੜ, ਟੁੱਟ, ਚੁੱਕ, ਘਸੁੰਨ ਆਦਿ। ਐੜਾ ਅਤੇ
ਈੜੀ ਅੱਖਰਾਂ ਨਾਲ਼ ਇਸ ਦੀ ਵਰਤੋਂ ਨਹੀਂ ਹੁੰਦੀ। ਅਜੋਕੀ ਪੰਜਾਬੀ ਵਿੱਚ ਸ਼ਬਦ ਦੇ ਅੰਤਲੇ ਅੱਖਰ ਨਾਲ਼ ਇਸ ਦੀ ਵਰਤੋਂ ਆਮ ਨਹੀਂ ਹੁੰਦੀ। ਨੋਟ: ਇਸ ਲਗ ਦੀ ਵਰਤੋਂ ਬਾਰੇ ਹੋਰ ਵੇਰਵਾ ਕਾਂਡ ਨੌਂ 'ਪੰਜਾਬੀ
ਸ਼ਬਦ-ਜੋੜ' ਵਿੱਚ ਹੈ। ਦੁਲੈਂਕੜ: ਇਹ ਲਗ /ਉ/ਸ੍ਵਰ-ਧੁਨੀ ਦਾ ਚਿੰਨ੍ਹ ਹੈ। ਇਹ ਔਂਕੜ ਲਗ ਵਾਂਗ ਅੱਖਰ ਦੇ ਹੇਠਾਂ ਲਾਈ ਜਾਂਦੀ ਹੈ। ਜਿਸ ਅੱਖਰ ਨਾਲ਼ ਦੁਲੈਂਕੜ ਲਾਈ ਜਾਂਦੀ ਹੈ ਉਸ ਨਾਲ਼ /ਊ/ ਸ੍ਵਰ-ਧੁਨੀ ਦਾ ਚਿੰਨ੍ਹ

Keep Num Lock On Other wise num-pad will act as arrow key.