Time left : XX : XX
Punjabi Typing Paragraph
ਆਪਸ ਵਿੱਚ ਗੱਲ-ਬਾਤ ਕਰਦੇ ਹੋਏ ਅਸੀਂ ਆਪਣੀ ਜਾਂ ਕਿਸੇ ਦੂਜੇ ਪੁਰਖ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦ ਦੀ ਵਰਤੋਂ ਕਰਦੇ ਹਾਂ, ਉਸ ਨੂੰ ਪੁਰਖਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ: ਮੈਂ, ਤੂੰ, ਉਹ ਆਦਿ।
ਇਹ ਪੜਨਾਂਵ ਕੇਵਲ ਪੁਰਖਾਂ ਲਈ ਵਰਤੇ ਜਾਂਦੇ ਹਨ। ਪੁਰਖਵਾਚਕ ਤਿੰਨ ਪ੍ਰਕਾਰ ਦੇ ਹੁੰਦੇ ਹਨ: (ੳ) ਪਹਿਲਾ ਪੁਰਖ: ਜੋ ਪੁਰਖ ਗੱਲ ਕਰਦਾ ਹੈ, ਉਸ ਨੂੰ ਪਹਿਲਾ ਪੁਰਖ ਕਿਹਾ ਜਾਂਦਾ ਹੈ। ਉਹ ਆਪਣਾ ਨਾਂ ਲੈਣ
ਦੀ ਥਾਂ ਆਪਣੇ ਲਈ 'ਮੈਂ' 'ਅਸੀਂ', 'ਸਾਨੂੰ', 'ਸਾਡਾ', ਸ਼ਬਦਾਂ ਦੀ ਵਰਤੋਂ ਕਰਦਾ ਹੈ। ਇਹ ਸਾਰੇ ਸ਼ਬਦ ਪਹਿਲੇ ਪੁਰਖ ਦੇ ਪੁਰਖਵਾਚਕ ਪੜਨਾਂਵ ਹਨ। 'ਮੈਂ', 'ਮੈਨੂੰ', ਪਹਿਲੇ ਪੁਰਖ ਦੇ ਪੁਰਖਵਾਚਕ ਪੜਨਾਂਵ ਹਨ। 'ਮੈਂ', 'ਮੈਨੂੰ' ਪਹਿਲੇ
ਪੁਰਖ ਦੇ ਇੱਕਵਚਨ ਰੂਪ ਹਨ। 'ਅਸੀਂ', 'ਸਾਡਾ', 'ਸਾਨੂੰ' ਆਦਿ ਬਹੁਵਚਨ ਰੂਪ ਹਨ। ਪਹਿਲੇ ਪੁਰਖ ਨੂੰ ਉਤਮ ਪੁਰਖ ਵੀ ਕਿਹਾ ਜਾਂਦਾ ਹੈ। (ਅ) ਦੂਜਾ ਪੁਰਖ: ਜਿਸ ਨਾਲ਼ ਗੱਲ ਕੀਤੀ ਜਾਂਦੀ ਹੈ, ਉਸ ਨੂੰ ਦੂਜਾ
ਪੁਰਖ ਕਿਹਾ ਜਾਂਦਾ ਹੈ। ਗੱਲ ਕਰਨ ਵਾਲ਼ਾ ਉਸ ਦਾ ਨਾਂ ਲੈਣ ਦੀ ਥਾਂ 'ਤੂੰ' 'ਤੈਨੂੰ' 'ਤੁਹਾਨੂੰ', 'ਤੁਸੀਂ' ਸ਼ਬਦਾਂ ਦੀ ਵਰਤੋਂ ਕਰਦਾ ਹੈ। ਇਹ ਸ਼ਬਦ ਦੂਜੇ ਪੁਰਖ ਦੇ ਪੁਰਖਵਾਚਕ ਪੜਨਾਂਵ ਹਨ। 'ਤੂੰ, ਤੈਨੂੰ' 'ਤੇਰਾ'
ਪੁਰਖ ਦੇ ਪੜਨਾਂਵ ਦੇ ਇੱਕਵਚਨ ਰੂਪ ਹਨ। 'ਤੁਸੀਂ', 'ਤੁਹਾਨੂੰ', 'ਤੁਹਾਡਾ'ਆਦਿ ਬਹੁਵਚਨ ਹਨ। ਕਈ ਵਾਰੀ ਵਾਰਤਾਲਾਪ ਵਿੱਚ 'ਤੂੰ' ਸ਼ਬਦ ਦੀ ਥਾਂ ਸਤਿਕਾਰ ਵਜੋਂ 'ਆਪ' ਜਾਂ 'ਤੁਸੀਂ' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਪਰ 'ਆਪ'
ਸ਼ਬਦ ਦੀ ਵਰਤੋਂ ਪੰਜਾਬੀ ਬੁਲਾਰੇ ਬਹੁਤ ਘੱਟ ਕਰਦੇ ਹਨ, ਜਿਵੇਂ: (੧) ਆਪ ਦੇ ਦਰਸ਼ਨ ਬੜੇ ਦੁਰਲੱਭ ਹੋ ਗਏ ਹਨ। (੨) ਆਪ ਅੱਜ-ਕੱਲ੍ਹ ਕੀ ਕਰਦੇ ਹੋ? ਦੂਜੇ ਪੁਰਖ ਨੂੰ ਮੱਧਮ ਪੁਰਖ ਵੀ ਕਿਹਾ ਜਾਂਦਾ
ਹੈ। (ੲ) ਤੀਜਾ ਪੁਰਖ: ਜਿਸ ਪੁਰਖ ਬਾਰੇ ਗੱਲ ਕੀਤੀ ਜਾਂਦੀ ਹੈ, ਉਸ ਨੂੰ ਤੀਜਾ ਪੁਰਖ ਕਿਹਾ ਜਾਂਦਾ ਹੈ। ਉਸ ਪੁਰਖ ਦਾ ਨਾਂ ਵਾਰ-ਵਾਰ ਲੈਣ ਦੀ ਥਾਂ 'ਉਹ', 'ਉਹਦਾ', 'ਉਹਦੀ', 'ਇਹ', 'ਇਹਨਾਂ', 'ਇਹਦੀ' ਆਦਿ
ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤੀਜੇ ਪੁਰਖ ਦੇ ਪੁਰਖਵਾਚਕ ਪੜਨਾਂਵ ਹਨ। 'ਇਹ' ਪੜਨਾਂਵ ਦੀ ਵਰਤੋਂ ਨਿਕਟ ਵਾਲ਼ੇ ਪੁਰਖ ਲਈ ਕੀਤੀ ਜਾਂਦੀ ਹੈ, 'ਉਹ' ਦੂਰ ਵਾਲ਼ੇ ਲਈ। ਪੰਜਾਬੀ ਵਿੱਚ ਇੱਕਵਚਨ ਅਤੇ ਬਹੁਵਚਨ
ਦੋਹਾਂ ਲਈ 'ਇਹ' ਅਤੇ 'ਉਹ' ਵਰਤੇ ਜਾਂਦੇ ਹਨ ਪਰ ਕਈ ਵਾਰ ਬੁਲਾਰਾ ਬਹੁਵਚਨ ਰੂਪ 'ਇਹ' ਤੋ 'ਇਹਨਾਂ' ਤੇ 'ਉਹ' ਤੋਂ 'ਉਹਨਾਂ' ਬਣਾ ਲੈਂਦਾ ਹੈ, ਜਿਵੇ: (੧) ਉਹ ਆ ਗਿਆ ਹੈ। (ਇੱਕਵਚਨ) (੨) ਉਹ

Keep Num Lock On Other wise num-pad will act as arrow key.