MSN - Typing
Time left : XX : XX
Punjabi Typing Paragraph
ਸਮੇਂ-ਸਮੇਂ ਸਿਰ ਹਰ ਧਰਮ ਵਿਚ ਵੱਖ-ਵੱਖ ਉਤਾਰਾ ਪੱਤਰ ਨੰ: ਅ/ਵਚ/5531-41 ਮਿਤੀ ਚੰਡੀਗੜ੍ਹ 11.5.2017 ਵੱਲੋਂ ਦਫ਼ਤਰ ਨਿਗਰਾਨ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ, ਸੰਗਰੂਰ ਵੱਲ ਨਿਗਰਾਨ ਇੰਜੀਨੀਅਰ, ਜਲ ਸਪਲਾਈ ਤੇ ਸੈਨੀਟੇਸ਼ਨ ਹਲਕਾ ਚੰਡੀਗੜ੍ਹ, ਪਟਿਆਲਾ,
ਬਠਿੰਡਾ ਫਰੀਦਕੋਟ, ਫਿਰੋਪੁਰ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਸ੍ਰੀ ਮੁਕਤਸਰ ਸਾਹਿਬ। ਬਰਾਬਰ ਤਨਖ਼ਾਹ ਬਰਾਬਰ ਕੰਮ ਸਬੰਧੀ ਪੰਜਵੇਂ ਤਨਖ਼ਾਹ ਕਮਿਸ਼ਨ ਵਲੋਂ ਲਾਗੂ ਮੀਨੀਮਮ ਤਨਖ਼ਾਹ ਸਕੇਲ ਅਤੇ ਏਰੀਅਰ ਦੀ ਅਦਾਇਗੀ ਕਰਨ ਸਬੰਧੀ। ਗਰੁੱਪ-ਡੀ ਕੈਟਾਗਰੀ)
ਹਵਾਲਾ: ਇਸ ਦਫ਼ਤਰ ਦਾ ਪਿੱਠ ਕੰਕਣ ਨੰ: 4689-99, ਮਿਤੀ 24.4.2017 ਉਪਰੋਕਤ ਵਿਸ਼ੇ 'ਤੇ ਹਵਾਲੇ ਅਧੀਨ ਪੱਤਰ ਦੇ ਸਬੰਧ ਵਿਚ ਆਪ ਜੀ ਨੂੰ ਮੁੜ ਲਿਖਿਆ ਜਾਂਦਾ ਹੈ ਕਿ ਅੱਜ ਮਿਤੀ 11.5.2017 ਨੂੰ ਮੁੱਖ ਦਫ਼ਤਰ
ਪਟਿਆਲਾ ਤੋਂ ਟੈਲੀਫੋਨ 'ਤੇ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਆਪ ਦੇ ਹਲਕਾ ਦਫ਼ਤਰਾਂ ਤੋਂ ਪ੍ਰਾਪਤਹੋਈ ਸੂਚਨਾ ਵਿਚ ਪਟੀਸ਼ਨਰਾਂ ਦੀ ਬਣਾਈ ਗਈ ਕੁੱਲ ਰਕਮ ਵਿਚ ਲਗਾਏ ਗਏ ਭੱਤਿਆਂ ਦੀ ਰਕਮ ਘਟਾ ਕੇ ਭੇਜਣ ਲਈ ਲਿਖਿਆ
ਗਿਆ ਹੈ। ਇਸ ਲਈ ਇਸ ਦਫ਼ਤਰ ਵੱਲੋਂ ਸਮੂਹ ਹਲਕਾ ਦਫ਼ਤਰਾਂ ਦੀ ਕੰਪਾਈਲ ਕਰਕੇ ਭੇਜੀ ਗਈ ਸੂਚਨਾ ਨਾਲ ਨੱਥੀ ਕਰਕੇ ਭੇਜ ਕੇ ਲਿਖਿਆ ਜਾਂਦਾ ਹੈ ਕਿ ਆਪਣੇ ਹਲਕਾ ਦਫ਼ਤਰ ਨਾਲ ਸਬੰਧਤ ਪਹਿਲਾਂ ਭੇਜੀ ਗਈ
ਸੂਚਨਾ ਵਿਚ ਦਰਜ ਪਟੀਸ਼ਨਰਾਂ ਦੀ ਬਣਾਈ ਗਈ ਕੁੱਲ ਰਕਮ ਵਿਚ ਜੋੜੇ ਗਏ ਭੱਤਿਆਂ ਦੀ ਲੋੜੀਂਦੀ ਰਕਮ ਘਟਾਉਣ ਉਪਰੰਤ ਸੂਚਨਾ ਵਾਪਸੀ ਡਾਕ ਇਸ ਦਫ਼ਤਰ ਨੂੰ ਈਮੇਲ ਰਾਹੀਂ ਭੇਜੀ ਜਾਵੇ ਤਾਂ ਜੋ ਮੁਕੰਮਲ ਰਿਪੋਰਟ ਉਚ
ਅਧਿਕਾਰੀਆਂ ਨੂੰ ਸਮੇਂ-ਸਿਰ ਭੇਜੀ ਜਾ ਸਕੇ। ਇਸ ਵਿਚ ਕੀਤੀ ਗਈ ਦੇਰੀ ਲਈ ਨਿਰੋਲ ਜ਼ਿੰਮੇਵਾਰੀ ਸਬੰਧਤ ਦਫ਼ਤਰ ਦੀ ਹੋਵੇਗੀ। ਉਤਾਰਾ ਪੱਤਰ ਨੰ: ਜਸਸ/ਅਨਗ(6) 10985 ਮਿਤੀ 2.5.2017 ਵਲੋਂ ਕੰਟਰੋਲ (ਵਿੱਚ ਤੇ ਲੇਖਾ) ਜਲ ਸਪਲਾਈ ਅਤੇ
ਸੈਨੀਟੇਸ਼ਨ ਵਿਭਾਗ, ਨਾਭਾ ਰੋਡ, ਪਟਿਆਲਾ (ਅਮਲਾ ਨਾਨ ਗਜ਼ਟਿਡ ਸ਼ਾਖਾ) ਵੱਲ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ, ਸੰਗਰੂਰ। ਵਿਸ਼ਾ: ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਭਰਤੀ ਹੋਏ ਕਲਰਕਾਂ/ ਸਟੈਨੋਟਾਈਪਿਸਟਾਂ ਨੂੰ ਡੀ.ਸੀ. ਰੇਟ ਮੁਤਾਬਕ ਤਨਖ਼ਾਹ
ਦੇਣ ਬਾਰੇ। ਹਵਾਲਾ: ਆਪ ਦੇ ਦਫ਼ਤਰ ਦਾ ਪੱਤਰ ਨੰ: 4527 ਮਮੀਤੀ 18.4.2017 ਉਪਰੋਕਤ ਵਿਸ਼ੇ 'ਤੇ। ਉਪਰੋਕਤ ਵਿਸ਼ੇ ਸਬੰਧੀ ਹਵਾਲੇ ਅਧੀਨ ਦੇ ਸਬੰਧ ਵਿਚ ਲਿਖਿਆ ਜਾਂਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਬਹੁਤ ਸਪੱਸ਼ਟ ਹਨ
ਕਿ ਲੇਬਰ ਰੇਟ ਤੋਂ ਘੱਟ ਕਿਸੇ ਕਰਮਚਾਰੀ ਨੂੰ ਉਸ ਕੈਟਾਗਰੀ ਲਈ ਨਿਰਧਾਰਤ ਕਰਕਮ ਤੋਂ ਘੱਟ ਅਦਾਇਗੀ ਨਹੀਂ ਕੀਤੀ ਜਾਣੀ ਹੈ। ਇਸ ਲਈ ਸੋਧ ਕਿਸ ਨੁਕਤੇ ਲਈ ਲੋੜੀਂਦੀ ਹੈ, ਜਦੋਂਕਿ ਹਦਾਇਤਾਂ ਸਪੱਸ਼ਟ ਹਨ। ਹਦਾਇਤਾਂ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,