MSN - Typing
Time left : XX : XX
Punjabi Typing Paragraph
 ਦੋਸਤੋ ਪੁਰਾਤਨ ਗ੍ਰੰਥਾਂ ਦੇ ਮੁਤਾਬਿਕ ਭਗਵਾਨ ਸ਼ਿਵ ਨੇ ਆਪਣੀ ਪਤਨੀ ਪਾਰਵਤੀ ਜੀ ਨੂੰ ਕਈ ਅਜਿਹੀਆਂ ਗੱਲਾਂ ਦੱਸਿਆਂ ਸਨ ਜੋ ਕਲਯੁੱਗ ਵਿੱਚ ਬਹੁਤ ਕੰਮ ਆ ਸਕਦੀਆਂ ਹਨ। ਇਹ ਗੱਲਾਂ ਹਰ ਮਨੁੱਖ ਦੇ ਲਈ ਉਪਯੋਗੀ
ਸਾਬਤ ਹੋ ਸਕਦੀਆਂ ਹਨ। ਇਹਨਾਂ ਦਾ ਪਾਲਣ ਕਲਯੁੱਗ ਵਿੱਚ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ। ਤਾਂ ਆਉ ਦੱਸਦੇ ਹਾਂ ਉਹ ਪੰਜਾਂ ਗੱਲਾਂ ਕੀ ਹਨ। 1. ਭਗਵਾਨ ਸ਼ਿਵ ਨੇ ਪਹਿਲੀ ਗੱਲ ਦੱਸੀ ਸੀ ਕਿ
ਮਨੁੱਖ ਦੇ ਲਈ ਸਭ ਤੋਂ ਵੱਡਾ ਧਰਮ ਸਚ ਬੋਲਣਾ ਹੈ ਜਾਂ ਉਸ ਦਾ ਸਾਥ ਦੇਣਾ ਹੈ ਅਤੇ ਸਭ ਤੋਂ ਵੱਡਾ ਪਾਪ ਹੈ ਝੂਠ ਬੋਲਣਾ ਜਾਂ ਫਿਰ ਉਸਦਾ ਸਾਥ ਦੇਣਾ। ਕਿਉਂਕਿ ਝੂਠ ਬੋਲਣ ਜਾਂ
ਉਸਦਾ ਸਾਥ ਦੇਣ ਵਾਲਾ ਮਨੁੱਖ ਦੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ। 2. ਹਰ ਵਿਆਕਤੀ ਨੂੰ ਕਿਸੇ ਵੀ ਕੰਮ ਦਾ ਗਵਾਹ ਆਪ ਨੂੰ ਹੀ ਬਣਾਉਣਾ ਚਾਹੀਦਾ ਹੈ, ਭਾਂਵੇ ਉਹ ਚੰਗਾ ਹੋਵੇ ਜਾਂ ਬੁਰਾ।
ਕਈ ਵਿਆਕਤੀਆਂ ਦੇ ਮਨ ਵਿੱਚ ਇਹ ਭਾਵ ਰਹਿੰਦਾ ਹੈ ਕਿ ਉਨ੍ਹਾਂ ਨੂੰ ਗਲਤ ਕੰਮ ਕਰਦਿਆਂ ਕੋਈ ਨਹੀਂ ਦੇਖ ਰਿਹਾ, ਪਰ ਉਨ੍ਹਾਂ ਦੇ ਹਰ ਕੰਮ ਦੇ ਗਵਾਹ ਉਹ ਖੁਦ ਹੁੰਦੇ ਹਨ। 3. ਭਗਵਾਨ ਸ਼ਿਵ
ਨੇ ਕਿਹਾ ਹੈ ਕਿ ਮਨੁੱਖ ਜਿਵੇ ਦਾ ਕੰਮ ਕਰਦਾ ਹੈ ਉਸਨੂੰ ਉਸੇ ਮੁਤਾਬਿਕ ਫਲ ਵੀ ਭੋਗਣਾ ਪੈਂਦਾ ਹੈ। ਇਸਲੀ ਆਪਣੇ ਮੂੰਹ ਤੋਂ ਇਵੇਂ ਦੀ ਕੋਈ ਗੱਲ ਨਾਂ ਕਰੋ ਜਾਂ ਇਵੇਂ ਦਾ ਕੰਮ ਨਾ
ਕਰੋ ਜਿਸ ਨਾਲ ਦੂਸਰਿਆਂ ਨੂੰ ਕੋਈ ਪਰੇਸ਼ਾਨੀ ਜਾਂ ਦੁੱਖ ਹੋਵੇ। 4. ਆਪਣੀ ਚੌਥੀ ਗੱਲ ਵਿੱਚ ਭਗਵਾਨ ਸ਼ਿਵ ਨੇ ਦੱਸਿਆ ਕੀ ਸੰਸਾਰ ਦੇ ਹਨ ਵਿਅਕਤੀ ਨੂੰ ਕਿਸੇ ਨਾ ਕਿਸੇ ਵਸਤੂ, ਮਨੁੱਖ ਜਾਂ ਹਲਾਤ ਨਾਲ
ਲਗਾਵ ਹੁੰਦਾ ਹੈ। ਇਹ ਲਗਾਵ ਇੱਕ ਇਵੇਂ ਦਾ ਜਾਲ ਹੈ ਜਿਸਨੂੰ ਛੱਡੇ ਬਿਨਾਂ ਮਨੁੱਖ ਸਫਲਤਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ। 5. ਆਪਣੀ ਆਖਰੀ ਗੱਲ ਵਿੱਚ ਭਗਵਾਨ ਨੇ ਮਨੁੱਖ ਨੂੰ ਚੇਤਾਵਨੀ ਦਿੰਦੇ ਹੋਈ
ਕਿਹਾ ਹੈ, ਕਿ ਮਨੁੱਖ ਉਸ ਦੀਆਂ ਇੱਛਾਵਾਂ ਤੋਂ ਵੱਡਾ ਹੋਰ ਕੋਈ ਮੋਹ ਨਹੀਂ ਹੁੰਦਾ। ਇਹ ਇੱਛਾਵਾਂ ਮਨੁੱਖ ਦੇ ਦੁਖ ਦਾ ਕਾਰਨ ਬਣਦੀਆਂ ਹਨ। ਇਹ ਜਰੂਰੀ ਹੈ ਕਿ ਮਨੁੱਖ ਆਪਣੀਆਂ ਇੱਛਾਵਾਂ ਅਤੇ ਜਰੂਰਤਾਂ ਵਿੱਚ
ਫਰਕ ਸਮਝੇ ਅਤੇ ਸ਼ਾਂਤ ਜੀਵਨ ਬਤੀਤ ਕਰੇ। ਅਕਸਰ ਪਾਰਲਰ ਵਿੱਚ ਮੂੰਹ ਦਾ ਮਸਾਜ ਜਾਂ ਬਲੀਚ ਕਰਨ ਤੋਂ ਬਾਅਦ ਬਰਫ ਰਗੜੀ ਜਾਂਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਮੂੰਹ ਦੇ ਪੋਸ਼ਕ ਤੱਤ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,