Time left : XX : XX
Punjabi Typing Paragraph
ਲਾਸ ਏਂਜਲਸ ਯੂ.ਐਸ.ਏ. ਦਾ ਇੱਕ ਵੱਡਾ ਤੇ ਮਹੱਤਵਪੂਰਨ ਸ਼ਹਿਰ ਹੈ, ਜਿਵੇਂ ਨਿਊਯਾਰਕ। ਪ੍ਰੰਤੂ ਏਥੇ ਅਸੀਂ ਗੱਲ ਲਾਸ ਏਂਜਲਸ ਬਾਰੇ ਕਰ ਰਹੇ ਹਾਂ। ਲਾਸ ਏਂਜਲਸ ਦਾ ਪਾਸਾਰਾ, ਨਿਊਯਾਰਕ ਤੋਂ ਵੀ ਵਧੇਰੇ ਹੈ। ਲਾਸ ਏਂਜਲਸ
ਵਿੱਚ ਸਾਰਾ ਸਾਲ ਬਾਰਿਸ਼ ਹੁੰਦੀ ਰਹਿੰਦੀ ਹੈ। ਇਸ ਅਨੋਖੇ ਸ਼ਹਿਰ ਦੇ ਨਜ਼ਦੀਕ ਹੀ ਕੁਝ ਐਸੀਆਂ ਸੁੱਕੀਆਂ ਪਹਾੜੀਆਂ ਹਨ, ਜਿਨ੍ਹਾਂ ਉੱਤੇ ਕੁਦਰਤੀ ਹਰਿਆਵਲ ਬਹੁਤ ਹੀ ਘੱਟ ਹੈ। ਇਨ੍ਹਾਂ ਪਹਾੜੀਆਂ ਵਿਚੋਂ ਇਕ ਦਾ ਨਾਮ ਬੈਵਰਲੀ
ਹਿਲ ਹੈ, ਜਿੱਥੇ ਸਥਾਨਕ ਫਿਲਮੀ ਹਸਤੀਆਂ ਦੀ ਵਸੋਂ ਹੈ। ਉਨ੍ਹਾਂ ਦੇ ਆਪਣੇ ਹੀ ਪ੍ਰਾਈਵੇਟ ਸਕਿਓਰਿਟੀ ਗਾਰਡ ਹਨ। ਲਾਸ ਏਂਜਲਸ ਸ਼ਹਿਰ ਕੈਲੇਫੋਰਨੀਆਂ ਸੂਬੇ ਵਿੱਚ ਸਥਿਤ ਹੈ। ਭਾਰਤ ਦੇ ਪੰਜਾਬ ਰਾਜ ਵਾਂਗ ਕੈਲੇਫੋਰਨੀਆਂ ਅਮਰੀਕਾ ਵਿੱਚ
ਦੂਜੇ ਰਾਜਾਂ ਨਾਲੋਂ ਕਈ ਗੁਣਾਂ ਵੱਧ ਅਨਾਜ ਪੈਦਾ ਕਰਦਾ ਹੈ। ਕੈਲੋਫੋਰਨੀਆਂ ਵਿੱਚ ਰਹਿੰਦਾ ਹਰ ਪ੍ਰਾਣੀ ਇਕ ਸਾਲ ਵਿੱਚ ਭਾਂਤ-ਭਾਂਤ ਦੇ ਮੌਸਮਾਂ ਦਾ ਅਨੰਦ ਮਾਣਦਾ ਹੈ, ਜਿਵੇਂ ਅਸੀਂ ਪੰਜਾਬ ਵਿੱਚ ਮਾਣਦੇ ਹਾਂ। ਪੰਜਾਬ ਸੂਬੇ
ਵਾਂਗ ਕੈਲੇਫੋਰਨੀਆਂ ਵਿੱਚ ਹਰ ਤਰ੍ਹਾਂ ਦੇ ਫਲ ਪੈਦਾ ਹੁੰਦੇ ਹਨ। ਜਿਵੇਂ ਪਿਸਤਾ, ਬਾਦਾਮ, ਚੈਰੀ, ਅਖਰੋਟ ਖੁਮਾਨੀ ਅਤੇ ਆੜੂ ਆਦਿ। ਇਹ ਉਤਰੀ ਕੈਲੇਫੋਰਨੀਆਂ ਦੇ ਫਲ ਹਨ, ਜਿਵੇਂ ਕਿ ਦੱਖਣੀ ਕੈਲੇਫੋਰਨੀਆਂ ਵਿੱਚ ਮਾਲਟੇ, ਸੰਗਤਰੇ, ਹਦਵਾਣੇ
ਤੇ ਖਰਬੂਜ਼ੇ ਆਦਿ ਵੱਡੀ ਪੱਧਰ ਤੇ ਪੈਦਾ ਹੁੰਦੇ ਹਨ। ਲਾਸ ਏਂਜਲਸ ਇੱਕ ਬਹੁਤ ਵੱਡਾ ਉਦਯੋਗਿਕ ਕੇਂਦਰ ਵੀ ਹੈ। ਏਥੇ ਉੱਨਤ ਅਤੇ ਮੌਡਰਨ ਹਵਾਈ ਜਹਾਜ਼ ਬਣਾਉਣ ਦੇ ਕੇਂਦਰ ਉੱਚੀ ਪੱਧਰ ਤੇ ਕਾਰੋਬਾਰ ਚਲਾ ਰਹੇ
ਹਨ। ਏਥੋਂ ਉੱਨਤ ਅਤੇ ਮੌਡਰਨ ਹਵਾਈ-ਜਹਾਜ਼ ਬਣਾਉਣ ਦੇ ਕੇਂਦਰ ਉੱਚੀ ਪੱਧਰ ਤੇ ਕਾਰੋਬਾਰ ਚਲਾ ਰਹੇ ਹਨ। ਏਥੋਂ ਦੀਆਂ ਕੰਪਨੀਆਂ ਪਾਸ ਸਾਰੇ ਵਿਸ਼ਵ ਨਾਲੋਂ ਹਵਾਈ-ਜਹਾਜ਼ਾਂ ਦੀ ਮੰਗ ਹੈ। ਇਨ੍ਹਾਂ ਕਾਰਖਾਨਿਆਂ ਵਿੱਚ ਤਕਨੀਕੀ ਮਾਹਿਰ ਅਤੇ
ਹੋਰ ਅਮਲਾ ਮੋਟੀਆਂ ਤਨਖਾਹਾਂ ਲੈਂਦੇ ਹੈ ਅਤੇ ਆਪਣਾ ਜੀਵਨ-ਪੱਧਰ ਉੱਚਾ ਅਤੇ ਆਧੁਨਿਕ ਪ੍ਰਕਾਰ ਦਾ ਰੱਖਣ ਵਿੱਚ ਹਿਚਕਚਾਹਟ ਨਹੀਂ ਰੱਖਦਾ। ਏਥੋਂ ਦਾ ਹਵਾਈ-ਅੱਡਾ ਅਮਰੀਕਾ ਦੇ ਪੱਛਮੀ ਤੱਟ ਦਾ ਸਭ ਤੋਂ ਮਸ਼ਹੂਰ ਹੈ। ਏਥੋਂ ਦੁਨੀਆਂ
ਦੇ ਮਸ਼ਹੂਰ ਦੇਸ਼ਾਂ ਵੱਲ ਨੂੰ ਹਰ ਰੋਜ਼ ਉਡਾਨਾਂ ਭਰਦੇ ਹਵਾਈ-ਜਹਾਜ਼ ਦੇਖੇ ਜਾਂਦੇ ਹਨ, ਜਿਵੇਂ ਸਿੰਘਾਪੁਰ, ਥਾਈਲੈਂਡ, ਚੀਨ, ਜਾਪਾਨ, ਆਸਟਰੇਲੀਆ, ਨਿਊਜ਼ੀਲੈਂਡ ਆਦਿ। ਨੇੜੇ ਹੀ ਇੱਕ ਹੋਰ ਅਹਿਮ ਸ਼ਹਿਰ ਹਾਲੀਵੁੱਡ ਹੈ। ਜੋ ਅਮਰੀਕਾ ਦਾ ਸਭ
ਤੋਂ ਮਸ਼ਹੂਰ ਫ਼ਿਲਮੀ ਕੇਂਦਰ ਹੈ। ਹਾਲੀਵੁੱਡ ਦੀਆਂ ਫਿਲਮਾਂ ਸਭ ਤੋਂ ਵੱਧ ਦੇਸ਼ਾਂ ਵਿੱਚ ਵਿਖਾਈਆਂ ਜਾਂਦੀਆਂ ਹਨ। ਏਥੇ ਅਣਗਿਣਤ ਸਟੂਡੀਓ ਹਨ, ਜਿੱਥੇ ਹਮੇਸ਼ ਫਿਲਮਾਂ ਦਾ ਨਿਰਮਾਣ ਜਾਰੀ ਰਹਿੰਦਾ ਹੈ। ਯੂਨੀਵਰਸ ਸਟੂਡੀਓ ਸਭ ਤੋਂ ਮਸ਼ਹੂਰ

Keep Num Lock On Other wise num-pad will act as arrow key.