MSN - Typing
Time left : XX : XX
Punjabi Typing Paragraph
 ਨਾਮੇਆਣਾ ਰਹਿੰਦਿਆਂ ਭਗਤ ਨਾਮਦੇਵ ਜੀ ਬਹੁਤੀ ਆਂ ਬੀਬੀਆਂ ਹੀ ਜਾਣਦੀਆਂ ਸਨ। ਉਹਨਾਂ ਨੇ ਭਗਤ ਜੀ ਨੂੰ ਬੇਨਤੀ ਕੀਤੀ, "ਭਗਤ ਜੀ ਹੁਣ ਸਰਦੀਆਂ ਆ ਰਹੀਆਂ, ਪਿੰਡ ਚਲੋਂ। ਬਹੁੜਦਾਸ ਨੂੰ ਜੀਵਤ ਕਰਨ ਦੀ ਘਟਨਾ, ਰਸੀਲਾ
ਕੀਰਤਨ, ਦਿਲਾਂ ਨੂੰ ਟੁੱਬਣ ਵਾਲੀ ਕਥਾ ਦੀਆਂ ਸਰੋਤਾਂ ਨੇੜ-ਨੇੜ ਦੇ ਪਿੰਡਾਂ ਵਿੱਚ ਆਮ ਫੈਲ ਗਈਆਂ। ਧਰਮੀ ਬੰਦੇ ਇਨ੍ਹਾਂ ਦੇ ਦਰਸ਼ਨ ਤੇ ਸੇਵਾਵਾਂ ਨੂੰ ਲੋਚਦੇ ਅਤੇ ਕਥਾ ਕੀਰਤਨ ਸੁਣ ਕੇ ਆਪਣਾ ਅੱਗਾ ਸਵਾਰਨਾ ਚਾਹੁੰਦੇ
ਸਨ।ਪਿੰਡ ਵਿੱਚ ਪੁਜਿਆ ਹੀ ਦੋ ਪ੍ਰਵੀਰ ਨੇ ਇਨ੍ਹਾਂ ਨੂੰ ਪਛਾਣ ਲਿਆ ਤੇ ਉਹਨਾਂ ਵਿੱਚੋਂ ਪ੍ਰੇਮਦਾਸ ਉਹਨਾਂ ਨੂੰ ਆਪਣੇ ਘਰ ਲੈ ਗਿਆ ਤੇ ਸੇਵਾ ਕੀਤੀ ਪਰ ਭਗਤ ਜੀ ਨੇ ਕਿਹਾ, "ਮੈਂ ਇਸ ਤਰ੍ਹਾਂ ਇੱਥੇ
ਘਰਾਂ ਵਿੱਚ ਨਹੀਂ ਰਹਿ ਸਕਦਾ।" ਉਦੋਂ ਭੱਟੀਵਾਲ ਵਿੱਚ ਥੋੜੇ ਜਿਹੇ ਘਰ ਸਨ। ਆਸੇ-ਪਾਸੇ ਜੰਗਲ ਹੀ ਜੰਗਲ ਸੀ। ਪਿੰਡ ਨਾਲ ਲਗਵੀ ਕਿਸੇ ਦੀ ਛੱਪਰੀ ਸੀ। ਪਰ ਹੁਣ ਉਹ ਖਾਲੀ ਪਈ ਸੀ। ਉਥੇ ਇਹਨਾਂ ਦਾ
ਡਾਰਾ ਕਰਵਾ ਦਿੱਤਾ। ਉਥੇ ਆਸੇ-ਪਾਸੇ ਬਹੁਤ ਖੁੱਲੀ ਥਾਂ ਸੀ। ਇਹ ਉਹੋ ਥਾਂ ਸੀ ਜਿਥੇ ਖੂੰਡੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ। ਪ੍ਰੇਮਦਾਸ ਦੀ ਪਿੰਡ ਵਿੱਚ ਬਹੁਤ ਚੱਲਦੀ ਸੀ। ਉਸ ਨੇ ਕੁਝ ਮੁੰਡੇ ਇਕੱਠੇ ਕੀਤੇ
ਉਨ੍ਹਾਂ ਤੋਂ ਇਹ ਛੱਪਰੀ ਤੇ ਆਸਾ-ਪਾਸ ਸਾਫ਼ ਕਰਵਾ ਦਿੱਤਾ। ਛੋਟੇ-ਛੋਟੇ ਜੰਗਲੀ ਬੂਟੇ ਕਟਵਾ ਦਿੱਤੇ। ਥੋੜੇ ਦਿਨਾਂ ਵਿੱਚ ਹੀ ਚਾਰ-ਚੁਫੇਰੇ ਵਾੜ ਵੀ ਕਰਵਾ ਦਿੱਤੀ ਤਾਂ ਕਿ ਭਗਤ ਜੀ ਉਪਰਾਮ ਨਾ ਹੋਣ, ਇਕਾਂਤ ਵਿੱਚ ਆਪਣਾ
ਸਿਮਰਨ ਤੇ ਭਗਤੀ ਕਰ ਸਕਣ ਅਤੇ ਇੱਥੇ ਟਿਕੇ ਵੀ ਰਹਿਣ। ਭਗਤ ਜੀ ਨੂੰ ਇਹ ਥਾਂ ਬੜੀ ਪਸੰਦ ਆਈ ਤੇ ਸ਼ਾਮ ਤੋਂ ਕੀਰਤਨ ਆਰੰਭ ਕਰ ਦਿੱਤਾ। ਪ੍ਰੇਮਦਾਸ ਨੇ ਆਪਣੀ ਸਾਥੀ ਹਰਦਿਆਲ ਨਾਲ ਰਲ ਕੇ
ਸੇਵਾ ਸੰਭਾਲ ਦਾ ਸਾਰਾ ਪ੍ਰਬੰਧ ਕਰ ਦਿੱਤਾ। ਸੰਗਤਾਂ ਹਾਜ਼ਰੀ ਭਰਨ ਲੱਗੀਆਂ। ਹਰੇਕ ਪਿੰਡ ਵਿੱਚ ਲੋਕ ਧੜਮੀ ਵੀ ਹੁੰਦੇ ਹਨ ਤੇ ਅਧਰਮੀ ਵੀ। ਆਸਤਕ ਵੀ ਹੁੰਦੇ ਹਨ ਤੇ ਨਾਸਤਕ ਵੀ। ਸਿਆਣੇ ਵੀ ਹੁੰਦੇ ਹਨ
ਤੇ ਅੜੀਅਲ ਵੀ ਹੁੰਦੇ ਹਨ। ਸਾਧ ਸੰਤ ਵੀ ਇੱਕੋ ਜਿਹੇ ਨਹੀਂ ਹੁੰਦੇ। ਇਸੇ ਪਿੰਡ ਵਿੱਚ ਦੋ ਨਾਸਤਕ ਭਰਾ ਰਹਿੰਦੇ ਸਨ। ਉਨ੍ਹਾਂ ਨੂੰ ਵੀ ਭਗਤ ਨਾਮਦੇਵ ਦੇ ਇੱਥੇ ਆਉਣ ਦਾ ਪਤਾ ਲੱਗਾ ਤਾਂ ਸੱਘੜ
ਨੇ ਆਪਣੇ ਭਰਾ ਮੱਘਰ ਨੂੰ ਕਿਹਾ, "ਚੱਲ ਆਪਾਂ ਇਸ ਸਾਧੂ ਨੂੰ ਵਾਢੀ ਕਰਨ ਲੀ ਲੈ ਚੱਲੀਏ, ਸਾਧ ਵਹਿਲੀਆਂ ਖਾਂਦੇ ਨਹੀਂ ਰੱਜਦੇ। ਇਹਨਾਂ ਦਾ ਮੁੜਕਾ ਕੱਢੀਏ। ਹਰ ਸਤਰਾਂ ਨਾਮਦੇਵ ਜੀ ਦੀ "ਜੀਵਨ ਲੀਲ੍ਹਾ" ਵਿੱਚੋਂ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,