Punjabi Typing Paragraph
▲
ਮੈਂ ਇਹ ਗੱਲ ਸੋਚ ਕੇ ਅੱਜ ਵੀ ਹੱਸਦਾ ਹਾਂ ਜਦੋਂ ਬਾਅਦ ਵਿਚ ਇਸ ਨੂੰ 12 ਸਾਲ ਦੀ ਕੈਦ ਹੋਈ। ਇਸੇ ਤਰ੍ਹਾਂ ਅਨ੍ਹੀ ਸ਼ਰਧਾ ਰੱਖਣ ਵਾਲਾ ਇਕ ਅਨਪੜ੍ਹ ਲਖਵਿੰਦਰ ਸਿੰਘ ਜੋ ਅੰਮ੍ਰਿਤਸਰ ਜ਼ਿਲ੍ਹੇ
ਦਾ ਜੰਮਲਪ ਸੀ, ਛੋਟਾ ਹੁੰਦਾ ਆਪਣੇ ਚਾਚੇ ਨਾਲ ਗੁਹਾਟੀ ਸਾਈਡ ਚਲਾ ਗਿਆ।ਉਸ ਦੀ ਕਹਾਣੀ ਮੁਤਾਬਕ ਉਹ ਪਿਛਲੇ 7 ਸਾਲ ਤੋਂ ਲਗਾਤਾਰ ਕੋਲੇ ਦੀ ਖਾਣ ਵਿਚ ਕੰਮ ਕਰਦਾ ਸੀ। ਇਕ ਦਿਨ ਅਚਾਨਕ ਜ਼ਮੀਨ
ਥੱਲੇ ਨੂੰ 40 ਫੁਟ ਧਸ ਗਈ। ਉਸ ਮਤਾਬਕ ਥੋੜ੍ਹੀ-ਮੋਟੀ ਜ਼ਮੀਨ ਖਾਣਾਂ ਵਿੱਚ ਧਸਦੀ ਰਹਿੰਦੀ ਹੈ ਪਰ ਅਸੀਂ 13 ਜਾਣੇ ਥੱਲੇ ਚਲੇ ਗਏ। ਵੱਡੇ ਆਕਾਰ ਦੇ ਕੋਲੇ ਦੇ ਪੱਥਰਾਂ ਉਪਰੋਂ ਖ਼ਾਲੀ ਥਾਂ ਢੱਕ
ਲਈ। ਅਸੀਂ 13 ਜਣੇ ਖਾਣ ਵਿੱਚ ਥੱਲੇ ਢੱਕੇ ਗਏ ਤੇ ਥੋੜ੍ਹੀ ਜਿਹੀ ਜਗ੍ਹਾ ਬਚੀ ਜਿਸ ਵਿਚ 13 ਜਾਣਿਆਂ ਦਾ ਦਮ ਘੁਟਣ ਲੱਗਾ। ਉਪਰੋਂ ਹਨੇਰਾ ਹੋ ਗਿਆ। ਏਨੀ ਡੂੰਘੀ ਥਾਂ ’ਤੇ ਮਦਦ ਛੇਤੀ ਨਾ ਮਿਲੀ।
ਮੈਂ ਭਿੰਡਰਾਂਵਾਲੇ ਦੀਆਂ ਟੇਪਾਂ ਸੁਣਦਾ ਹੁੰਦਾ ਸੀ। ਮੈਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ-ਨਾਜ਼ਰ ਜਾਣ ਕੇ ਅਰਦਾਸ ਬੇਨਤੀ ਕੀਤੀ ਕਿ ਅਗਰ ਤੁਸੀਂ ਮੈਨੂੰ ਜਾਨ ਬਖ਼ਸ਼ ਦੇਵੋ
ਤਾਂ ਮੈਂ ਸਾਰੀ ਉਮਰ ਭਿੰਡਰਾਂਵਾਲੇ ਦੇ ਲੇਖੇ ਲਾ ਦੇਵਾਂਗਾ। ਅੰਦਰ ਦਮ ਘੁਟਣ ਕਰਕੇ ਚੀਕਾਂ-ਰੌਲੀ ਪੈ ਗਈ। ਸਾਰੇ ਮਜ਼ਦੂਰ ਨੀਮ-ਬੇਹੋਸ਼ੀ ਵਿਚ ਚਲੇ ਗਏ। ਸਾਡੇ ਤਕ ਮਦਦ ਸਾਢੇ ਅੱਠ ਘੰਟੇ ਬਾਅਦ
ਪਹੁੰਚੀ। ਉਨਹਾਂ ਵਿਚ ਸਿਰਫ਼ ਮੈਂ ਹੀ ਜਿਉਂਦਾ ਨਿਕਲਿਆ, ਬਾਕੀ ਸਾਰੇ ਮਜ਼ਦੂਰ ਮਾਰੇ ਗਏ। ਮੇਰਾ ਵਿਆਹ ਨਹੀਂ ਹੋਇਆ ਸੀ, ਮੈਂ ਚੌਥੇ ਦਿਨ ਸਿੱਧਾ ਹੀ ਅੰਮ੍ਰਿਤਸਰ ਭਿੰਡਰਾਂਵਾਲੇ ਕੋਲ ਪਹੁੰਚ ਗਿਆ।
ਇਸੇ ਤਰ੍ਹਾਂ ਭਿੰਡਰਾਂਵਾਲੇ ਕੋਲ ਇਹੋ ਜਿਹੀ ਮੋਟੀ ਅਕਲ ਦੇ ਮਾਲਕ ਅਨਪੜ੍ਹਾਂ ਦੇ ਟੋਲੇ ਜ਼ਿਆਦਾ ਇਕੱਠੇ ਹੋਏ ਸਨ। ਇਹਨਾਂ ਵਿਚ ਕਈ ਪੜ੍ਹੇ-ਲਿਖੇ ਵੀ ਸਨ। ਪਰ ਹੈਰਾਨੀ ਹੁੰਦੀ ਹੈ ਕਿ ਬਹੁਤ ਜ਼ਿਆਦਾ
ਪੜ੍ਹੇ-ਲਿਖੇ ਵੀ ਭਿੰਡਰਾਂਵਾਲੇ ਲਈ ਵੀ ਮਰ-ਮਿਟਣ ਲਈ ਤਤਪਰ ਰਹਿੰਦੇ ਸਨ। ਨਵਜੋਤ ਸਿੰਘ, ਜੋ ਅਖ਼ੀਰਲੇ ਦਿਨ ਅਕਾਲ ਤਖ਼ਤ ਵਿਚੋਂ ਬਾਹਰ ਨਿਕਲਿਆ, ਉਹ ਪੜ੍ਹਿਆ ਲਿਖਿਆ ਇਨਸਾਨ ਸੀ, ਉਸ ਮੁਤਾਬਕ ਉਹ
ਰੇਲਵੇ ਵਿਚ ਚੈਕਰ ਸੀ। ਉਹ ਰੇਲ ਦੇ ਡਰਾਈਵਰ ਕੋਲ ਆ ਕੇ ਬੈਠ ਗਿਆ। ਅਚਾਨਕ ਉੱਚੀ-ਉੱਚੀ ਕਰਲਾਉਣ ਲੱਗਾ ਕਿ ਸਾਹਮਣੇ ਪੁਲ ਦਾ ਇਕ ਪਾਸ ਟੇਢਾ ਹੋਇਆ ਦਿਸਿਆ। ਅਗਰ ਹੁਣ ਬਰੇਕ ਇਕਦਮ ਪੂਰੀ ਖਿੱਚੀ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1