Punjabi Typing Paragraph
▲
ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਇਹ ਸਭ ਤੋਂ ਨਵਾਂ, ਆਧੁਨਿਕ ਜਾਂ ਮੌਡਰਨ ਹੈ। ਇਹ ਧਰਮ ਸਾਰੀ ਮਨੁੱਖਤਾ ਲਈ ਹੈ ਅਤੇ ਕਿਸੇ ਪ੍ਰਕਾਰ ਦੇ ਕੱਟਰਵਾਦ ਨੂੰ ਤਰਜੀਹ ਨਹੀਂ ਦੇਂਦਾ। ਸਿੱਖ ਧਰਮ
ਇਸ ਪਹਿਲੂ ਤੇ ਜ਼ੋਰ ਬਿਲਕੁਲ ਨਹੀਂ ਦੇਂਦਾ ਕਿ ਲੋਕ ਆਪਣੇ ਧਰਮ ਛੱਡ ਕੇ ਸਿੱਖ ਬਣ ਜਾਣ, ਸਗੋਂ ਸਿੱਖ ਧਰਮ ਇਹ ਸਿਕਸ਼ਾ ਦ੍ਰਿੜ੍ਹ ਕਰਾਉਂਦਾ ਹੈ ਕਿ ਸਭ ਲੋਕ ਆਪਣੇ ਧਰਮ ਦੇ ਦਾਇਰੇ ਅੰਦਰ ਰਹਿ ਕੇ
ਚੰਗੇ ਇਨਸਾਨ ਬਨਣ। ਸਿੱਖ ਧਰਮ ਦੇ ਦਸ ਗੁਰੂ ਹੋਏ ਹਨ। ਪਹਿਲੇ ਗੁਰੂ ਨਾਨਕ ਦੇਵ ਜੀ ਸਨ। ਇਨ੍ਹਾਂ ਦਾ ਜਨਮ 1469 ਈ: ਵਿੱਚ ਹੋਇਆ, ਦੂਜੇ ਗੂਰੂ : ਅੰਗਦ ਦੇਵ ਜੀ, ਤੀਜੇ ਗੁਰੂ : ਗੁਰੂ ਅਮਰਦਾਸ
ਜੀ, ਚੌਥੇ ਗੁਰੂ : ਗੁਰੂ ਰਾਮਦਾਸ ਜੀ, ਪੰਜਵੇਂ ਗੁਰੂ : ਗੁਰੂ ਅਰਜਨ ਦੇਵ ਜੀ, ਛੇਵੇਂ ਗੁਰੂ : ਗੁਰੂ ਹਰਿਗੋਬਿੰਦ ਸਿੰਘ ਜੀ, ਸੱਤਵੇਂ ਗੁਰੂ : ਗੁਰੂ ਹਰ ਰਾਏ ਜੀ, ਅੱਠਵੇਂ ਗੁਰੂ : ਗੁਰੂ
ਹਰਿ ਕ੍ਰਿਸ਼ਨ ਜੀ, ਨੌਵੇਂ ਗੁਰੂ : ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਗੁਰੂ : ਗੁਰੂ ਗੋਬਿੰਦ ਸਿੰਘ ਜੀ ਸਨ। ਸਾਰੇ ਗੁਰੂਆਂ ਨੇ ਸਮੂਹ ਮਨੁੱਖਤਾ ਦਾ ਕਲਿਆਣ ਕਰਨ ਅਤੇ ਕਿਸੇ ਭੇਦ-ਭਾਵ ਤੋਂ ਉੱਚੇ
ਉੱਠ ਕੇ ਸਮੁੱਚੀ ਲੋਕਾਈ ਵਿੱਚ ਅਧਿਆਤਮਕ ਜਾਗ੍ਰਿਤੀ ਲਿਆਉਣ ਲਈ ਆਦਰਸ਼ਕ ਅਤੇ ਪ੍ਰਸੰਸਾਜਨਕ ਕੰਮ ਕੀਤੇ ਅਤੇ ਅਮਲੀ ਰੂਪ ਵਿੱਚ ਆਦਰਸ਼ਕ ਤਰੀਕੇ ਨਾਲ ਜੀਵਨ ਜਿਊਣ ਦਾ ਢੰਗ ਸਮਾਜ ਨੂੰ ਸਮਝਾਇਆ। ਅਸਲ
ਵਿੱਚ ਇਹ ਸਾਰੇ ਗੁਰੂ, ਪ੍ਰਮਾਤਮਾ ਵੱਲੋਂ, ਧਰਤੀ ਤੇ ਭੇਜੇ ਗਏ ਅਵਤਾਰ ਸਨ, ਜਿਨ੍ਹਾਂ ਨੇ ਆਮ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਚਾਈ, ਇਮਾਨਦਾਰੀ ਅਤੇ ਸਾਂਝੀਵਾਲਤਾ ਦਾ ਰਸਤਾ ਦਸਿਆ। ਸਾਰੇ
ਗੁਰੂ ਸਾਹਿਬਾਨ ਤੇ ਉਸ ਸਮੇਂ ਦੇ ਹੋਰ ਸਾਰੇ ਭਾਰਤ ਵਿੱਚ ਹੋਏ ਪ੍ਰਮਾਤਮਾ ਦੇ ਭਗਤਾਂ ਨੇ ਜੋ ਅਧਿਆਤਮਕ ਬਾਣੀ ਰਚੀ, ਉਸ ਦੀ ਸੰਪਾਦਨ ਪੰਜਵੇਂ ਗੁਰੂ : ਗੁਰੂ ਅਰਜਨ ਦੇਵ ਜੀ ਨੇ, ਭਾਈ ਗੁਰਦਾਸ
ਜੀ ਦੀ ਸਹਾਇਤਾ ਨਾਲ ਬੜੀ ਮਿਹਨਤ ਤੇ ਲਗਨ ਨਾਲ ਕੀਤਾ। ਇਸ ਤਰ੍ਹਾਂ ਸਾਰੀ ਬਾਣੀ ਇੱਕ ਗ੍ਰੰਥ ਦੇ ਰੂਪ ਵਿੱਚ ਇਕੱਤਰ ਕੀਤੀ। ਇਸ ਗ੍ਰੰਥ ਦਾ ਨਾਮ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ। ਇਹ ਸਮੁੱਚੀ
ਬਾਣੀ ਇਸ ਪਹਿਲੂ ਤੇ ਜ਼ੋਰ ਦੇਂਦੀ ਹੈ ਕਿ ਮਨੁੱਖੀ ਜਾਮੇ ਵਿੱਚ ਜਨਮ ਲੈਣਾ ਇਕ ਦੁਰਲੱਭ ਤੇ ਅਦੁੱਤੀ ਮੌਕਾ ਹੈ। ਮਨੁੱਖੀ ਜਾਮਾ ਕੇਵਲ ਧਨ, ਦੌਲਤ ਇਕੱਤਰ ਕਰਨ ਲਈ, ਮਹਿਲ-ਮਾੜੀਆਂ ਬਨਾਉਣ ਲਈ,

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1