Punjabi Typing Paragraph
▲
ਸੰਸਥਾਈ ਧਰਮ ਭ੍ਰਿਸ਼ਟਾਚਾਰ ਦਾ ਘਰ ਅਤੇ ਵੋਟਾਂ ਪੱਖੋਂ ਰਾਜਸੀ ਗਿਣਤੀਆਂ-ਮਿਣਤੀਆਂ ਦਾ ਅੱਡਾ ਬਣ ਗਿਆ। ਇਸ ਤੋਂ ਅੱਕ ਕੇ ਲੋਕ ਡੇਰਿਆਂ ਵੱਲ ਗਏ, ਪਰ ਡੇਰੇਦਾਰਾਂ ਨੇ ਅਨੈਤਿਕਤਾ ਭਰਪੂਰ ਕਾਰਜ
ਕਰਕੇ ਭਰੋਸਾ ਤੋੜ ਦਿੱਤਾ। ਉਨ੍ਹਾਂ ਨੇ ਕੇਵਲ ਲੋਕਾਂ ਦੀ ਇੱਜ਼ਤ ਹੀ ਨਹੀਂ ਰੋਲੀ, ਸਗੋਂ ਲੋਕਾਂ ਦੀ ਚੜ੍ਹਾਵਿਆਂ ਦੇ ਰੂਪ ਵਿੱਚ ਖੂਬ ਲੁੱਟ ਕੀਤੀ। ਬਾਪੂ ਆਸਾ ਰਾਮ ਤੇ ਰਾਮ ਰਹੀਮ ਉਪਰ ਬਲਾਤਕਰਾਂ
ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਸਮੁੱਚਾ ਡੇਰਾ ਪ੍ਰਬੰਧ ਹੀ ਕਾਟੇ ਹੇਠ ਆ ਗਿਆ। ਅੱਜ ਪੰਜਾਬ ਵਿੱਚ ਅਣਖ ਇੱਜ਼ਤ ਨਾਲ ਮਿਹਨਤ ਕਰਕੇ ਜੀਵਨ ਬਸਰ ਕਰਨ ਵਾਲਾ ਪ੍ਰਬੰਧ ਨਹੀਂ ਹੈ। ਅਨਿਆਂ ਪੱਸਰਿਆ
ਹੋਇਆ ਹੈ। ਇਸ ਸਥਿਤੀ ਵਿੱਚ ਪਹਿਲਾਂ ਬੰਦਾ ਰੱਬ ਦੀ ਸ਼ਰਨ ਲੈਂਦਾ ਸੀ, ਪਰ ਨੀਤਸ਼ੇ ਦੇ ਸ਼ਬਦਾਂ ਵਿੱਚ ਰੱਬ ਮਰ ਗਿਆ ਹੈ ਲੋਕਾਂ ਕੋਲ ਰੱਬ ਦਾ ਧੜਵਾਸ ਨਹੀਂ ਹੈ। ਪੁਜਾਰੀ ਸ਼੍ਰੇਣੀ ਦੀ ਲੁੱਟ ਅਤੇ
ਅਨੈਤਿਕਤਾ ਨੇ ਸਭ ਹੱਦ ਬੰਨੇ ਤੋੜ ਦਿੱਤੇ ਹਨ। ਇਸ ਸਥਿਤੀ ਵਿੱਚ ਵਿਅਕਤੀ ਇੱਥੋਂ ਵਦੇਸ਼ਾਂ ਨੂੰ ਬਾਹਰ ਭੱਜ ਜਾਣ ਦਾ ਮਾਰਗ ਚੁਣਦਾ ਹੈ, ਪਰ ਇਸ ਵਿੱਚ ਸਭ ਸਫ਼ਲ ਨਹੀਂ ਹੁੰਦੇ। ਇਸ ਸਥਿਤੀ ਵਿੱਚ
ਕੁਝ ਲੋਕ ਸਭ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਨਸ਼ੇ ਦਾ ਆਸਰਾ ਲੈਂਦੇ ਹਨ। ਉਹ ਨਸ਼ੇ ਨੂੰ ਖਾਂਦੇ ਹਨ, ਪਰ ਨਸ਼ਾ ਉਨ੍ਹਾਂ ਨੂੰ ਖਾ ਜਾਂਦਾ ਹੈ। ਕੁਝ ਲੋਕ ਠੱਗੀ , ਚੋਰੀ ਅਤੇ ਭ੍ਰਿਸ਼ਟਾਚਾਰ ਦੇ
ਰਾਹ ਪੈ ਜਾਂਦੇ ਹਨ ਅਤੇ ਕੁਝ ਲੋਕ ਧੱਕੇਸ਼ਾਹੀ ਤੇ ਗੁੰਡਾਗਰਦੀ ਦੇ ਰਾਹ ਪੈ ਜਾਂਦੇ ਹਨ, ਪਰ ਇਹ ਸਾਰੇ ਰਾਹ ਵੀ ਮੌਤ ਵੱਲ ਜਾਂਦੇ ਹਨ। ਇਸ ਸਥਿਤੀ ਵਿੱਚ ਕਈ ਵਾਰ ਵਿਅਕਤੀ ਮੌਤ ਨੂੰ ਹੀ ਹੱਲ ਸਮਝ
ਲੈਂਦੇ ਹਨ। ਸਭ ਤੋਂ ਮਾੜੀ ਸਥਿਤੀ ਇਹ ਹੈ ਕਿ ਪਹਿਲੇ ਰਾਹ ਬੰਦ ਹੋ ਜਾਣ ਤੋਂ ਬਾਅਦ ਬਾਕੀ ਬੰਦ ਹੀ ਬੰਦ ਹਨ। ਲੋੜ ਪਹਿਲਾਂ ਰਾਹ ਖੋਲ੍ਹਣ ਦੀ ਹੈ, ਭਾਵ ਮਿਹਨਤਕਸ਼ ਵਿਅਕਤੀ ਨੂੰ ਮਿਹਨਤ ਕਰਨ ਲਈ
ਕੰਮ ਮਿਲੇ, ਨਿਆ ਮਿਲੇ, ਅਣਖ ਇੱਜ਼ਤ ਨਲ ਰਹਿਣ ਲਈ ਥਾਂ ਮਿਲੇ। ਲੋਕ ਆਖਦੇ ਹਨ ਕਿ ਆਮਤ-ਹੱਤਿਆ ਅਸਲ ਵਿੱਚ ਦੂਜੇ ਨੂੰ ਮਾਰ ਦੀ ਕੋਸ਼ਿਸ਼ ਹੈ। ਜਦੋਂ ਦੂਜਾ ਡਾਢਾ ਹੁੰਦਾ ਹੈ ਤਾਂ ਸਵੈ ਨੂੰ ਹੀ ਦੂਜਾ
ਸਮਝ ਕੇ ਮਾਰਨ ਦੀ ਜੁਗਤ ਹੀ ਖੁਦਕੁਸ਼ੀ ਹੈ। ਸਮਾਜਿਕ ਤਾਣਾ-ਬਾਣਾ ਬਿਖਰ ਗਿਆ ਹੈ, ਸਾਂਝੇ ਪਰਵਾਰ ਟੁੱਟ ਗਏ ਹਨ। ਪਰਵਾਰਾਂ ਵਿੱਚ ਸਾਰਾਬੋਝ ਇੱਕ ਦੂਜੇ ਉੱਪਰ ਹੁੰਦਾ ਹੈ। ਪ੍ਰਸਪਰ ਵਿਸ਼ਵਾਸ ਅਤੇ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1